ਹਿਮਾਚਲ ’ਚ ਸੜਕਾਂ ਹੋਈਆਂ ਬੰਦਭਾਰੀ ਬਰਫ਼ਬਾਰੀ ਕਾਰਨ ਲਿਆ ਗਿਆ ਇਹ ਫੈਸਲਾ
ਭਾਰਤ ਦੇ ਕੁੱਝ ਰਾਜਾਂ ਜਿਵੇਂ ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਲਾਹੌਲ ਅਤੇ ਸਪਿਤੀ ਦਾ ਕੁਕੁਮਸੇਰੀ ਸਭ ਤੋਂ ਠੰਢਾ ਰਿਹਾ ਹੈ। ਇਸ ਖੇਤਰ…
ਕੇਨ ਬੇਤਵਾ ਨਦੀ ਪ੍ਰਾਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਰੱਖਣਗੇ ਅੱਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਵਿੱਚ ਦੇਸ਼ ਦੀ ਪਹਿਲੀ ਕੇਨ-ਬੇਤਵਾ ਨਦੀ ਜੋੜੋ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਰੱਖਣਗੇ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਦੀ ਜੋੜਨ ਦੀ ਮੁਹਿੰਮ…
TAX SAVING STRATEGIES ਕੀ ਹਨ?
ਟੈਕਸ ਸਾਡੀ ਜ਼ਿੰਦਗੀ ਦਾ ਇੱਕ ਅਟੱਲ ਹਿੱਸਾ ਹੈ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਆਪਣੀ ਤਨਖ਼ਾਹ ਦਾ ਕੁੱਝ ਹਿੱਸਾ ਟੈਕਸ ਦੇ ਰੂਪ ਵਿੱਚ ਅਦਾ ਕਰਨਾ ਪੈਂਦਾ ਹੈ।…
2 ਵਿਦੇਸ਼ੀ ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਦੇ ਸਨ ਵਿਦਿਆਰਥੀ
ਇਹ ਦੁਰਘਟਨਾ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਤੇ ਵਾਪਰੀ ਹੈ। ਜਾਣਕਾਰੀ ਅਨੁਸਾਰ 2 ਵਿਦੇਸ਼ੀ ਵਿਦਿਆਰਥੀ ਜੋ ਦੇਸ਼ ਭਗਤ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ ਇਸ ਘਟਨਾ ਦੀ ਲਪੇਟ ਵਿੱਚ ਆ ਗਏ ਸਨ।…
ਹੈਦਰਾਬਾਦ ‘ਚ ਅੱਲੂ ਅਰਜੁਨ ਦੇ ਘਰ ਪੱਥਰਾਂ ਨਾਲ ਹਮਲਾ
ਐਤਵਾਰ ਸ਼ਾਮ 22 ਦਸੰਬਰ ਨੂੰ ਕੁੱਝ ਲੋਕ ਹੱਥਾਂ 'ਚ ਤਖਤੀਆਂ ਫੜ ਕੇ ਅਭਿਨੇਤਾ ਅੱਲੂ ਅਰਜੁਨ ਦੇ ਜੁਬਲੀ ਹਿਲਸ ਸਥਿਤ ਰਿਹਾਇਸ਼ 'ਤੇ ਪਹੁੰਚ ਗਏ ਅਤੇ ਉਹਨਾਂ ਨੇ ਪੱਥਰਬਾਰੀ ਅਤੇ ਨਾਅਰੇਬਾਜ਼ੀ ਸ਼ੁਰੂ…
23 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਚੈਂਪੀਅਨ ਟਰਾਫ਼ੀ ਲਈ ਹੋਵੇਗਾ ਮੁਕਾਬਲਾ
ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਮੈਚਜਾਣਕਾਰੀ ਅਨੁਸਾਰ ਚੈਂਪੀਅਨਸ ਟਰਾਫ਼ੀ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਮੈਚ 23 ਫਰਵਰੀ ਨੂੰ ਆਯੋਜਿਤ ਕੀਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਤਰ ਤੋਂ…
ਖੰਨਾ ‘ਚ ਮੁੜ ਹੋ ਰਹੀਆਂ ਹਨ ਨਗਰ ਕੌਂਸਲ ਦੀਆਂ ਚੋਣਾਂ ਖੰਨਾ ਦੇ ਵਾਰਡ ਨੰਬਰ 2 ’ਚ ਮਸ਼ੀਨ ਟੁੱਟਣ ਕਾਰਨ ਵੋਟਾਂ ਅੱਜ
ਖੰਨਾ ਸ਼ਹਿਰ ਨਗਰ ਕੌਂਸਲ ਦੇ ਵਾਰਡ ਨੰਬਰ 2 ਦੀਆਂ ਉਪ ਚੋਣਾਂ ਦਰਮਿਆਨ ਬੂਥ ਨੰਬਰ 4 ਦੀ Electronic Voting Machine ਟੁੱਟਣ ਕਾਰਨ ਵੋਟਾਂ ਜੋ 21 ਦਸੰਬਰ ਨੂੰ ਹੋਣੀਆਂ ਸਨ, ਰੱਦ ਹੋ…
ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ ਲਈ Update
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਚੁਣੀਆਂ ਝਾਕੀਆਂ 10 ਸਾਲ ਬਾਅਦ ਦਿਖੇਗੀ ਚੰਡੀਗੜ੍ਹ ਦੀ ਝਾਕੀਕੇਂਦਰ ਸਰਕਾਰ ਨੇ 26 ਜਨਵਰੀ 2024 ਯਾਨੀ ਕਿ ਗਣਤੰਤਰ ਦਿਵਸ ਵਾਲੇ ਦਿਨ ਹੋਣ ਵਾਲੀ ਪਰੇਡ ਲਈ ਹਰਿਆਣਾ,…
Zomato ਕੰਪਨੀ ਦੀ BSE ਸੈਂਸੈਕਸ ‘ਚ ਐਂਟਰੀ ਲਿਸਟਿੰਗ ਦੇ ਸਾਢੇ ਤਿੰਨ ਸਾਲ ਬਾਅਦ ਰਚਿਆ ਇਤਿਹਾਸ
ਆਨਲਾਈਨ ਫੂਡ ਡਿਲੀਵਰੀ ਕੰਪਨੀ, Zomato ਅੱਜ ਇਤਿਹਾਸ ਰਚਣ ਜਾ ਰਹੀ ਹੈ। ZOMATO ਦੇ CEO ਅਤੇ ਕੰਪਨੀ ਦੇ ਸਹਿ-ਸੰਸਥਾਪਕ ਦੀਪਇੰਦਰ ਗੋਇਲ ਲਈ ਅੱਜ ਬਹੁਤ ਖ਼ਾਸ ਦਿਨ ਹੈ। ZOMATO Company ਅੱਜ ਤੋਂ…
ਬਾਲੀਵੁੱਡ ਦੇ ਬਾਦਸ਼ਾਹ SHAH RUKH KHAN ਨੂੰ ਪਿੱਛੇ ਛੱਡ UK ਦੀ Top Asian Leading Celebrity ‘ਚ Diljit Dosanjh ਨੇ ਹਾਸਿਲ ਕੀਤਾ ਪਹਿਲਾ ਨੰਬਰ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ Top Asian Leading Celebrity 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਸੂਚੀ ਵਿੱਚ ਦਿਲਜੀਤ ਨੇ ਬਾਲੀਵੁੱਡ ਦੇ ਮਹਾਨ…