By using this site, you agree to the Privacy Policy and Terms of Use.
Accept
Tuesday, Sep 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Tuesday, Sep 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Breaking news > ਹੈਦਰਾਬਾਦ ‘ਚ ਅੱਲੂ ਅਰਜੁਨ ਦੇ ਘਰ ਪੱਥਰਾਂ ਨਾਲ ਹਮਲਾ
Breaking newsRecent Post

ਹੈਦਰਾਬਾਦ ‘ਚ ਅੱਲੂ ਅਰਜੁਨ ਦੇ ਘਰ ਪੱਥਰਾਂ ਨਾਲ ਹਮਲਾ

News Editor
Last updated: May 23, 2026 2:12 am
News Editor
Share
1 Min Read
SHARE

ਐਤਵਾਰ ਸ਼ਾਮ 22 ਦਸੰਬਰ ਨੂੰ ਕੁੱਝ ਲੋਕ ਹੱਥਾਂ ‘ਚ ਤਖਤੀਆਂ ਫੜ ਕੇ ਅਭਿਨੇਤਾ ਅੱਲੂ ਅਰਜੁਨ ਦੇ ਜੁਬਲੀ ਹਿਲਸ ਸਥਿਤ ਰਿਹਾਇਸ਼ ‘ਤੇ ਪਹੁੰਚ ਗਏ ਅਤੇ ਉਹਨਾਂ ਨੇ ਪੱਥਰਬਾਰੀ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਡੀਸੀਪੀ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਨੇ ਅਹਾਤੇ ਵਿੱਚ ਚੜ੍ਹ ਕੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੱਤੇ। ਨਾਲ ਹੀ ਕਿਹਾ ਕਿ ਉਹਨਾਂ ਨੇ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਤੇਲਗੂ ਅਭਿਨੇਤਾ Allu Arjun ਆਪਣੀ ਫਿਲਮ ‘ਪੁਸ਼ਪਾ 2’ ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਵਿਵਾਦਾਂ ‘ਚ ਘਿਰੇ ਹੋਏ ਹਨ। ਜਿਸ ਦੇ ਪ੍ਰੀਮੀਅਰ ਦੌਰਾਨ 4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ‘ਚ ਭਗਦੜ ਵਰਗੀ ਸਥਿਤੀ ‘ਚ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਬੇਟਾ ਜ਼ਖਮੀ ਹੋ ਗਿਆ ਸੀ। ਕਥਿਤ ਤੌਰ ‘ਤੇ ਇਹ ਭਗਦੜ ਅੱਲੂ ਅਰਜੁਨ ਦੀ ਮੌਜੂਦਗੀ ਕਾਰਨ ਸ਼ੁਰੂ ਹੋਈ ਸੀ।ਜਿਸ ਕਾਰਨ ਅੱਲੂ ਅਰਜੁਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ 50,000 ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। Blackrose Finbitnex

You Might Also Like

ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ACB ਵੱਲੋਂ ਸੰਮਨ ਜਾਰੀ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਛੇ ਮਹੀਨੇ ਦੀ ਕੈਦ

ਪੂਰਬੀ ਦਿੱਲੀ ਦੇ ਮੁਸਤਫ਼ਾਬਾਦ ਇਲਾਕੇ ‘ਚ ਇੱਕ ਇਮਾਰਤ ਹੋਈ ਮਲਬੇ ‘ਚ ਤਬਦੀਲ

8ਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ

ਮੋਗਾ ਤੋਂ ਪਟਿਆਲਾ ਜਾਂਦੀ ਨਿਜੀ ਬੱਸ ਦੀ ਸਕੂਟਰੀ ਨਾਲ ਹੋਈ ਟੱਕਰ

Share This Article
Facebook Twitter Copy Link Print
Share
Previous Article ind-pak-caption 23 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਚੈਂਪੀਅਨ ਟਰਾਫ਼ੀ ਲਈ ਹੋਵੇਗਾ ਮੁਕਾਬਲਾ
Next Article 2 ਵਿਦੇਸ਼ੀ ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਦੇ ਸਨ ਵਿਦਿਆਰਥੀ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Detailed analysis revealing the best of thevegashero.uk for casino enthusiasts
Uncategorized
September 8, 2026
Uitgebreide_winsten_en_zombillionnl_nl_bieden_onverwachte_mogelijkheden_voor_ied
Post
September 8, 2026
Umfassende_Informationen_zur_Nutzung_von_wingagacasinos-de_de_und_sicheres_Onlin
Post
September 8, 2026
Αξιολόγηση παιχνιδιού, κριτικές και ασφάλεια στο the-nines-casinos.com για παίκτες
Uncategorized
September 8, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?