By using this site, you agree to the Privacy Policy and Terms of Use.
Accept
Sunday, Aug 2, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sunday, Aug 2, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > National > Accident > 2 ਵਿਦੇਸ਼ੀ ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਦੇ ਸਨ ਵਿਦਿਆਰਥੀ
AccidentPunjab newsRecent Post

2 ਵਿਦੇਸ਼ੀ ਵਿਦਿਆਰਥੀਆਂ ਦੀ ਸੜਕ ਹਾਦਸੇ ’ਚ ਮੌਤ ਮੰਡੀ ਗੋਬਿੰਦਗੜ੍ਹ ਦੀ ਦੇਸ਼ ਭਗਤ ਯੂਨੀਵਰਸਿਟੀ ਦੇ ਸਨ ਵਿਦਿਆਰਥੀ

News Editor
Last updated: May 23, 2026 5:56 am
News Editor
Share
1 Min Read
SHARE

ਇਹ ਦੁਰਘਟਨਾ ਮੰਡੀ ਗੋਬਿੰਦਗੜ੍ਹ ਦੇ ਅਮਲੋਹ ਰੋਡ ਤੇ ਵਾਪਰੀ ਹੈ। ਜਾਣਕਾਰੀ ਅਨੁਸਾਰ 2 ਵਿਦੇਸ਼ੀ ਵਿਦਿਆਰਥੀ ਜੋ ਦੇਸ਼ ਭਗਤ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ ਇਸ ਘਟਨਾ ਦੀ ਲਪੇਟ ਵਿੱਚ ਆ ਗਏ ਸਨ। ਰਾਹਗੀਰਾਂ ਨੇ ਦੱਸਿਆ ਹੈ ਕਿ ਮੋਟਰਸਾਈਕਲ ’ਤੇ ਇਹ 2 ਵਿਦਿਆਰਥੀ ਅਮਲੋਹ ਰੋਡ ਤੇ ਜਾ ਰਹੇ ਸਨ ਅਤੇ ਆਪਣੇ ਅੱਗੇ ਜਾ ਰਹੀ ਟਰਾਲੀ ਨੂੰ ਜਦੋਂ ਓਵਰਟੇਕ ਕਰਨ ਲੱਗੇ ਤਾਂ ਇੱਕ ਕਾਰ ਜੋ ਅਮਲੋਹ ਤੋਂ ਗੋਬਿੰਦਗੜ੍ਹ ਸਾਈਡ ਨੂੰ ਜਾ ਰਹੀ ਸੀ ਵਿੱਚ ਟਕਰਾ ਗਏ। ਟੱਕਰ ਦੇ ਭਿਆਨਕ ਹੋਣ ਕਾਰਨ ਦੋਨੋਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਅਮਲੋਹ ਵਿਖੇ ਰਖਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Avutian

You Might Also Like

ਦਲਵੀਰ ਗੋਲਡੀ ਦੀ ਕਾਂਗਰਸ ‘ਚ ਮੁੜ ਵਾਪਸੀ

ਅੱਜ ਪ੍ਰਧਾਨ ਮੰਤਰੀ ਕਰਨਗੇ ਆਂਧਰਾ ਪ੍ਰਦੇਸ਼ ਦਾ ਦੌਰਾ ਕਈ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ

ਭਾਰਤ ਅਤੇ ਰੂਸ ਵਿਚਕਾਰ ਵੱਡਾ ਸਮਝੌਤਾ

ਨਿਰਮਲਾ ਸੀਤਾਰਮਨ  ਕਰਨਗੇ 8ਵੇਂ ਬਜਟ ਦੀ ਪੇਸ਼ਕਸ਼

ਕੈਨੇਡਾ ਫੈਡਰਲ ਚੋਣ 2025 ‘ਚ ਬਰਨਬੀ ਸੈਂਟਰ ਹਲਕੇ ਤੋਂ ਹਾਰੇ NDP ਪਾਰਟੀ ਦੇ ਆਗੂ ਜਗਮੀਤ ਸਿੰਘ

Share This Article
Facebook Twitter Copy Link Print
Share
Previous Article ਹੈਦਰਾਬਾਦ ‘ਚ ਅੱਲੂ ਅਰਜੁਨ ਦੇ ਘਰ ਪੱਥਰਾਂ ਨਾਲ ਹਮਲਾ
Next Article TAX SAVING STRATEGIES ਕੀ ਹਨ?
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Essentiel linvestissement financier avec thorfortune pour une retraite sereine
Uncategorized
August 2, 2026
Rosnące emocje i świetna zabawa z chicken road casino przyciągają każdego gracza online
Uncategorized
August 2, 2026
Homestyle cooking features a comforting chicken royal and flavorful side dishes
Uncategorized
August 2, 2026
Pragmática descarga de latribet app para apostar desde tu móvil fácilmente y seguro
Uncategorized
August 2, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?