ਖੰਨਾ ਸ਼ਹਿਰ ਨਗਰ ਕੌਂਸਲ ਦੇ ਵਾਰਡ ਨੰਬਰ 2 ਦੀਆਂ ਉਪ ਚੋਣਾਂ ਦਰਮਿਆਨ ਬੂਥ ਨੰਬਰ 4 ਦੀ Electronic Voting Machine ਟੁੱਟਣ ਕਾਰਨ ਵੋਟਾਂ ਜੋ 21 ਦਸੰਬਰ ਨੂੰ ਹੋਣੀਆਂ ਸਨ, ਰੱਦ ਹੋ ਗਈਆਂ ਸਨ। ਅੱਜ 23 ਦਸੰਬਰ ਨੂੰ ਸਵੇਰੇ 7 ਵਜੇ ਤੋਂ 4 ਵਜੇ ਤੱਕ ਇਹ ਚੋਣਾਂ ਹੋ ਰਹੀਆਂ ਹਨ। ਮੌਕੇ ’ਤੇ ਐਸ.ਡੀ. ਐਮ ਬਲਜਿੰਦਰ ਢਿੱਲੋਂ, ਡੀ.ਐਸ.ਪੀ. ਕਰਮਜੀਤ ਸਿੰਘ , ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਤੇ ਹੋਰ ਅਧਿਕਾਰੀ ਮੌਜੂਦ ਹਨ। Arbinio
ਖੰਨਾ ‘ਚ ਮੁੜ ਹੋ ਰਹੀਆਂ ਹਨ ਨਗਰ ਕੌਂਸਲ ਦੀਆਂ ਚੋਣਾਂ ਖੰਨਾ ਦੇ ਵਾਰਡ ਨੰਬਰ 2 ’ਚ ਮਸ਼ੀਨ ਟੁੱਟਣ ਕਾਰਨ ਵੋਟਾਂ ਅੱਜ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
