50 ਸਾਲਾਂ ਚ ਕੰਟਰੀ ਗ੍ਰੈਮੀ ਜਿੱਤਣ ਵਾਲੀ ਬਣੀ ਪਹਿਲੀ ਬਲੈਕ ਵੁਮੈਨ
ਬਿਓਂਸ ਨੇ 2025 ਗ੍ਰੈਮੀ ਪੁਰਸਕਾਰਾਂ ਦੌਰਾਨ ਇਤਿਹਾਸ ਰਚਿਆ ਹੈ ਜਿਸ ਦੌਰਾਨ ਬਿਓਂਸ 50 ਸਾਲਾਂ ‘ਚ ਕੰਟਰੀ ਸੰਗੀਤ ਸ਼੍ਰੇਣੀ ਵਿੱਚ ਗ੍ਰੈਮੀ ਜਿੱਤਣ ਵਾਲੀ ਪਹਿਲੀ ‘ਬਲੈਕ ਵੁਮੈਨ’ ਬਣ ਗਈ ਹੈ। ਬਿਓਂਸ ਨੇ 2025 ਗ੍ਰੈਮੀ ਪੁਰਸਕਾਰ ਦੌਰਾਨ ਸ਼ਾਮ ਨੂੰ 11 ਨਾਮਜ਼ਦਗੀਆਂ ਨਾਲ ਪ੍ਰਵੇਸ਼ ਕੀਤਾ ਸੀ ਜਿਸ ਵਿੱਚ ਐਲਬਮ ਆਫ ਦਿ ਈਅਰ ਅਤੇ ਬੈਸਟ ਕੰਟਰੀ ਐਲਬਮ ਫਾਰ ਕਾਉਬੌਏ ਕਾਰਟਰ ਸ਼ਾਮਿਲ ਹਨ।