ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ 13ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਦੱਸ ਦਈਏ ਕਿ ਇਸ ਵਾਰ ਰਾਮ ਰਹੀਮ ਹਰਿਆਣਾ ਸਰਕਾਰ ਵੱਲੋਂ ਦਿੱਤੀ 21 ਦਿਨਾਂ ਦੀ ਫਰਲੋ ਤਹਿਤ ਜੇਲ੍ਹ ਚੋਂ ਬਾਹਰ ਆਇਆ ਹੈ। ਜਾਣਕਾਰੀ ਅਨੁਸਾਰ ਇਸ ਵਾਰ ਰਾਮ ਰਹੀਮ ਬੇਗੂ ਰੋਡ ਸਥਿਤ ਸਿਰਸਾ ਡੇਰੇ ‘ਚ ਰਹੇਗਾ। ਇਸਦੇ ਨਾਲ ਹੀ ਦੱਸ ਦਈਏ ਕਿ ਅੱਜ ਤੜਕਸਾਰ ਰਾਮ ਰਹੀਮ ਹਨੀਪ੍ਰੀਤ ਸਮੇਤ ਸੁਨਾਰੀਆ ਜੇਲ੍ਹ ਤੋਂ ਸਿਰਸਾ ਲਈ ਰਵਾਨਾ ਹੋ ਚੁੱਕਾ ਹੈ।
21 ਦਿਨਾਂ ਦੀ ਫਰਲੋ ਤਹਿਤ ਜੇਲ੍ਹ ਚੋਂ ਮੁੜ ਬਾਹਰ ਆਇਆ ਰਾਮ ਰਹੀਮ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
