By using this site, you agree to the Privacy Policy and Terms of Use.
Accept
Tuesday, Sep 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Tuesday, Sep 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > National > ਅੱਜ ਤੋਂ ਦਿੱਲੀ ‘ਚ ਨਹੀਂ ਚੱਲਣਗੇ ਪੁਰਾਣੇ ਵਾਹਨ
NationalRecent Post

ਅੱਜ ਤੋਂ ਦਿੱਲੀ ‘ਚ ਨਹੀਂ ਚੱਲਣਗੇ ਪੁਰਾਣੇ ਵਾਹਨ

NewsAdmin
Last updated: July 1, 2025 11:56 am
NewsAdmin
Share
1 Min Read
SHARE

ਜਾਣਕਾਰੀ ਅਨੁਸਾਰ ਅੱਜ ਤੋਂ ਦਿੱਲੀ ਵਿੱਚ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਨਹੀਂ ਦਿੱਤਾ ਜਾਵੇਗਾ। ਜੇਕਰ ਅਜਿਹੇ ਵਾਹਨ ਜਨਤਕ ਥਾਵਾਂ ’ਤੇ ਮਿਲਦੇ ਹਨ, ਉਹ ਜ਼ਬਤ ਕਰਕੇ ਸਕ੍ਰੈਪ ਯਾਰਡ ਭੇਜੇ ਜਾਣਗੇ। ਨਾਲ ਹੀ ਦੱਸ ਦਈਏ ਕਿ ਚਾਰ ਪਹੀਆ ਵਾਹਨ ‘ਤੇ ₹10,000 ਅਤੇ ਦੋ ਪਹੀਆ ਵਾਹਨ ‘ਤੇ ₹5,000 ਜੁਰਮਾਨਾ ਲੱਗੇਗਾ।

ਇਹ ਫੈਸਲਾ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਵੱਲੋਂ ਵਾਤਾਵਰਨ ਦੀ ਗੰਭੀਰਤਾ ਦੇ ਮੱਦੇਨਜ਼ਰ ਲਿਆ ਗਿਆ ਹੈ। 500 ਤੋਂ ਵੱਧ ਪੈਟਰੋਲ ਪੰਪਾਂ ’ਤੇ ANPR ਕੈਮਰੇ  ਲਗਾਏ ਗਏ ਹਨ, ਜੋ ਵਾਹਨਾਂ ਦੀ ਉਮਰ ਦੀ ਜਾਂਚ ਕਰਨਗੇ। ਉਲੰਘਣਾ ਦੀ ਸਥਿਤੀ ਵਿੱਚ ਪੰਪ ਕਰਮਚਾਰੀ ਨੂੰ ਅਲਰਟ ਮਿਲੇਗਾ। ਨਾਲ ਹੀ ਦਿੱਲੀ ਪੁਲਿਸ, ਟ੍ਰੈਫਿਕ ਵਿਭਾਗ ਅਤੇ MCD ਦੇ ਸਹਿਯੋਗ ਨਾਲ ਵਿਸ਼ੇਸ਼ ਟੀਮਾਂ ਬਣਾਈ ਗਈਆਂ ਹਨ। ਰੋਜ਼ਾਨਾ ਇਹ ਟੀਮਾਂ CAQM ਨੂੰ ਰਿਪੋਰਟ ਸੌਂਪਣਗੀਆਂ।

You Might Also Like

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਨੂੰ ਵੱਡਾ ਝਟਕਾ

ਬਾਲੀਵੁੱਡ ਅਦਾਕਾਰ ਡੀਨੋ ਮੋਰੀਆ ਦੀਆਂ ਵਧੀਆਂ ਮੁਸ਼ਕਿਲਾਂ

TAX SAVING STRATEGIES ਕੀ ਹਨ?

ਅੱਜ ਲੁਧਿਆਣਾ ‘ਚ ਹੋਵੇਗੀ ਆਮ ਆਦਮੀ ਪਾਰਟੀ ਦੀ ਰੈਲੀ

ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ ਪੇਪਰ ਲੀਕ ਹੋਣ ਕਾਰਨ ਰੱਦ ਕੀਤੀ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ

TAGGED:#BreakingNews#EB24Network#India#OldCarBannedDelhi#OldVehicleBannedDellhi
Share This Article
Facebook Twitter Copy Link Print
Share
Previous Article ਅਮਰੀਕਾ ਦੇ ਉਹਾਈਓ ਰਾਜ ‘ਚ ਇੱਕ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ
Next Article ਜਾਣੋ ਅੱਜ ਤੋਂ ਦੇਸ਼ ‘ਚ ਹੋਏ ਅਹਿਮ ਬਦਲਾਅ ਬਾਰੇ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Genotvolle momenten beleef je met thebetorycasino.nl en een breed scala aan casinospellen en sportweddenschappen
Uncategorized
September 8, 2026
Practical guidance navigating online casinos with lab-casinoca.ca ensures informed gameplay
Uncategorized
September 8, 2026
Szórakozás mindenki számára az nvcasino-hu1.com kínálatában, biztonságosan és felelősségteljesen
Uncategorized
September 8, 2026
Érdekes_lehetőségek_várnak_a_játékosokra_az_nv_casino_online_felületén_m
Post
September 8, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?