ਅੱਜ ਤੋਂ ਯਾਨੀ 1 ਜੁਲਾਈ 2025 ਤੋਂ ਕਈ ਨਿਯਮਾਂ ਵਿੱਚ ਤਬਦੀਲੀ ਹੋਈ ਹੈ। ਜਿਵੇਂ ਕਿ IRCTC ਤਤਕਾਲ ਟਿਕਟ ਬੁਕਿੰਗ ਕਰਨ ਲਈ IRCTC ਖਾਤਾ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਹੋਵੇਗਾ। ਹੁਣ ਟ੍ਰੇਨ ਦੇ ਚਲਣ ਤੋਂ 8 ਘੰਟੇ ਪਹਿਲਾਂ ਰਿਜ਼ਰਵੇਸ਼ਨ ਚਾਰਟ ਬਣੇਗਾ। ਹੁਣ ਨਵਾਂ PAN Card ਬਣਵਾਉਣ ਲਈ ਆਧਾਰ ਕਾਰਡ ਦੀ ਲਿੰਕਿੰਗ ਜ਼ਰੂਰੀ ਹੋਵੇਗੀ। ਕਈ ਬੈਂਕਾਂ ਵੱਲੋਂ ATM Withdraw ਤੇ ਹੋਰ ਸੇਵਾਵਾਂ ‘ਤੇ ਨਵੇਂ ਚਾਰਜ ਹੋਣਗੇ ਲਾਗੂ ਹੋਣਗੇ। SBI ਅਤੇ HDFC ਦੇ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਤਬਦੀਲੀਆਂ ਹੋਈਆਂ ਹਨ। ਇਸਦੇ ਨਾਲ ਹੀ ਦਿੱਲੀ ‘ਚ 10 ਤੋਂ 15 ਸਾਲ ਪੁਰਾਣੇ ਵਾਹਨਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਜਾਣੋ ਅੱਜ ਤੋਂ ਦੇਸ਼ ‘ਚ ਹੋਏ ਅਹਿਮ ਬਦਲਾਅ ਬਾਰੇ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
