By using this site, you agree to the Privacy Policy and Terms of Use.
Accept
Monday, Sep 7, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Monday, Sep 7, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Crime > ਜਾਣੋ ਕੌਣ ਹੈ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੌੜਾ?
CrimePunjab newsRecent Post

ਜਾਣੋ ਕੌਣ ਹੈ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੌੜਾ?

News Editor
Last updated: May 18, 2026 4:52 pm
News Editor
Share
1 Min Read
SHARE

ਨਰਾਇਣ ਸਿੰਘ ਚੌੜਾ ਜਿਸਨੇ ਅੱਜ ਦਰਬਾਰ ਸਾਹਿਬ ਵਿਖੇ ਸਜ਼ਾ ਮਿਲਣ ਤੋਂ ਬਾਅਦ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਦੱਸਿਆ ਜਾ ਰਿਹਾ ਹੈ ਕਿ ਉਸਦਾ ਪਿਸ਼ੋਕੜ ਅਪਰਾਦੀ ਹੈ।ਇਹ ਇਕ ਬਜ਼ੁਰਗ ਵਿਅਕਤੀ ਹੈ ਅਤੇ ਪਿੰਡ ਚੌੜਾ ਦਾ ਰਹਿਣ ਵਾਲਾ ਹੈ। ਉਸਨੂੰ ਹੁਣ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।ਜਾਣਕਾਰੀ ਅਨੁਸਾਰ ਇਹ ਇੱਕ ਖਾਲਿਸਤਾਨੀ ਸਮਰਥਕ ਹੈ।ਇਹ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਵੀ ਹੈ। ਇਸਦੇ ਹੱਥ ਚੰਡੀਗੜ੍ਹ ਬੁੜੈਲ ਜੇਲ੍ਹ ਬ੍ਰੇਕ ਕਾਂਡ ‘ਚ ਵੀ ਹਨ। 1984 ‘ਚ ਇਹ ਮੁਲਜ਼ਮ ਪਾਕਿਸਤਾਨ ਗਿਆ ਸੀ ਤੇ ਜਿਥੋਂ ਇਸਨੇ ਭਾਰੀ ਅਸਲੇ ਦੀ ਭਾਰਤ ‘ਚ ਸਪਲਾਈ ਕੀਤੀ ਸੀ। 2013 ‘ਚ ਵੀ ਇਹ ਇਕ ਜ਼ੁਰਮ ਕਾਰਨ ਤਰਨਤਾਰਨ ਤੋਂ ਗ੍ਰਿਫਤਾਰ ਹੋਇਆ ਸੀ ਜਿਸ ਕਾਰਨ 5 ਸਾਲ ਸਜ਼ਾ ਭੁਗਤਣ ਤੋਂ ਬਾਅਦ ਰਿਹਾ ਹੋਇਆ ਸੀ। ਇਸਦੇ ਖਿਲਾਫ਼ ਤਕਰੀਬਨ 12 ਤੋਂ ਜ਼ਿਆਦਾ ਮਾਮਲੇ ਦਰਜ਼ ਹੋਏ ਹਨ। Bohem Rendost

  • ਇਹ ਮੁਲਜ਼ਮ ਖਾਲਿਸਤਾਨੀ ਸਮਰਥਕ ਹੈ
  • ਇਸਦੇ ਸੰਬੰਧ ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਹਨ
  • ਇਸਦੇ ਹੱਥ ਚੰਡੀਗੜ੍ਹ ਬੁੜੈਲ ਜੇਲ੍ਹ ਬ੍ਰੇਕ ਕਾਂਡ ‘ਚ ਵੀ ਹਨ
  • 1984 ‘ਚ ਕੀਤੀ ਸੀ ਭਾਰੀ ਅਸਲੇ ਦੀ ਭਾਰਤ ‘ਚ ਸਪਲਾਈ
  • 2013 ‘ਚ ਹੋਏ ਸੀ ਤਰਨਤਾਰਨ ਤੋਂ ਗ੍ਰਿਫਤਾਰ
  • 5 ਸਾਲ ਬਾਅਦ ਹੋਈ ਸੀ ਜ਼ਮਾਨਤ
  • ਇਸਦੇ ਖਿਲਾਫ 12 ਤੋਂ ਜ਼ਿਆਦਾ ਮਾਮਲੇ ਹਨ ਦਰਜ਼

You Might Also Like

ਪੰਜਾਬ ਬਜਟ 2025-26: ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ‘ਚ ਖੇਡਾਂ ਲਈ ‘ਖੇਡਦਾ ਪੰਜਾਬ ਬਦਲਦਾ ਪੰਜਾਬ’ ਸਕੀਮ ਲਾਂਚ

1984 ਸਿੱਖ ਵਿਰੋਧੀ ਦੰਗੇ ਮਾਮਲਾ: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਅੱਜ ਤੋਂ ਦਿੱਲੀ ‘ਚ ਨਹੀਂ ਚੱਲਣਗੇ ਪੁਰਾਣੇ ਵਾਹਨ

ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਦੇ ਠਿਕਾਣਿਆਂ ਨੂੰ ਬਣਾਇਆ ਗਿਆ ਨਿਸ਼ਾਨਾ, ਕੀਤੀ ਛਾਪੇਮਾਰੀ

ਉੱਤਰਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ‘ਚ ਵਾਪਰਿਆ ਭਿਆਨਕ ਸੜਕ ਹਾਦਸਾ

Share This Article
Facebook Twitter Copy Link Print
Share
Previous Article ਹਰਿਦੁਆਰ ਵਿੱਚ ਗੰਗਾ ਨਦੀ ਦਾ ਪਾਣੀ ਪੀਣ ਲਈ ਅਸੁਰੱਖਿਅਤ ਅਤੇ ਨਹਾਉਣ ਲਈ ਉਚਿੱਤ ਮੰਨਿਆ ਗਿਆ ਹੈ।
Next Article ਪਿੰਡ ਲੇਲੇਵਾਲਾ ‘ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Actuele bonussen en veilige spellen vind je bij https://madcasino-netherlands.nl voor een optimale ervaring
Uncategorized
September 6, 2026
Attraktive Boni und Auszahlungen mit verdecasino für Glücksspieler erwartet
Uncategorized
September 6, 2026
Figyelemre méltó történet a chicken-road-game-hungary.com oldalon, ahol a csirke biztonságos átkelése a legfontosabb feladat
Uncategorized
September 6, 2026
Biztonságos nyereség a sportfogadásban, bet match lehetőségekkel optimalizálva
Uncategorized
September 6, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?