By using this site, you agree to the Privacy Policy and Terms of Use.
Accept
Monday, Jun 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Monday, Jun 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Article > ਹਰਿਦੁਆਰ ਵਿੱਚ ਗੰਗਾ ਨਦੀ ਦਾ ਪਾਣੀ ਪੀਣ ਲਈ ਅਸੁਰੱਖਿਅਤ ਅਤੇ ਨਹਾਉਣ ਲਈ ਉਚਿੱਤ ਮੰਨਿਆ ਗਿਆ ਹੈ।
ArticleRecent Post

ਹਰਿਦੁਆਰ ਵਿੱਚ ਗੰਗਾ ਨਦੀ ਦਾ ਪਾਣੀ ਪੀਣ ਲਈ ਅਸੁਰੱਖਿਅਤ ਅਤੇ ਨਹਾਉਣ ਲਈ ਉਚਿੱਤ ਮੰਨਿਆ ਗਿਆ ਹੈ।

News Editor
Last updated: May 18, 2026 4:52 pm
News Editor
Share
2 Min Read
SHARE

ਭਾਰਤ ਵਿੱਚ ਗੰਗਾ ਨਦੀ ਅਧਿਆਤਮਿਕ ਤੌਰ ‘ਤੇ ਮਹੱਤਵਪੂਰਨ ਹੈ ਪਰ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ।  ਜਿਸ ਕਾਰਨ ਇਸਦਾ ਪਾਣੀ ਪੀਣ ਲਈ ਅਸੁਰੱਖਿਅਤ ਹੈ। ਸਰਕਾਰੀ ਸਫਾਈ ਦੇ ਯਤਨਾਂ ਦੇ ਬਾਵਜੂਦ ਇਹ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

Contents
ਗੰਗਾ ਜਲ ਦੀ ਵਿਗੜਦੀ ਗੁਣਵੱਤਾਪੀਣ ਲਈ ਅਸੁਰੱਖਿਅਤਨਹਾਉਣ ਲਈ ਉਚਿੱਤ

ਗੰਗਾ ਜਲ ਦੀ ਵਿਗੜਦੀ ਗੁਣਵੱਤਾ

ਗੰਗਾ ਨਦੀ ਹਿਮਾਲਿਆ ਵਿੱਚ ਉਤਪੰਨ ਹੁੰਦੀ ਹੈ ਅਤੇ ਉੱਤਰਾਖੰਡ ਵਰਗੇ ਰਾਜਾਂ ਵਿੱਚੋਂ ਵਗਦੀ ਹੈ। ਹਿੰਦੂ ਇਸਨੂੰ ਪਵਿੱਤਰ ਮੰਨਦੇ ਹਨ ਤੇ ਹਰ ਸਾਲ ਲੱਖਾਂ ਲੋਕ ਹਰਿਦੁਆਰ ਵੱਲ ਗੰਗਾ ਨਦੀ ਕਾਰਨ ਆਕਰਸ਼ਿਤ ਹੁੰਦੇ ਹਨ।

ਪੀਣ ਲਈ ਅਸੁਰੱਖਿਅਤ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ  ਗੰਗਾ ਦੇ ਪਾਣੀ ਵਿੱਚ  Fecal Coliform Bacteria, Lead ਅਤੇ Mercury ਵਰਗੀਆਂ ਭਾਰੀ ਧਾਤਾਂ ਦਾ ਉੱਚ ਪੱਧਰ ਪਾਇਆ ਗਿਆ। ਜਿਸ ਕਾਰਨ ਇਹ ਸਿੱਧ ਹੋਇਆ ਕਿ ਇਹ ਪਾਣੀ ਪੀਣ ਲਈ WHO ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਹੈ ਅਤੇ ਇਸ ਨਾਲ ਦਸਤ, ਟਾਈਫਾਈਡ ਅਤੇ ਹੈਪੇਟਾਈਟਸ ਵਰਗੇ ਸਿਹਤ ਖ਼ਤਰੇ ਪੈਦਾ ਹੁੰਦੇ ਹਨ।

ਨਹਾਉਣ ਲਈ ਉਚਿੱਤ

ਪ੍ਰਦੂਸ਼ਣ ਦੇ ਬਾਵਜੂਦ ਗੰਗਾ ਨਦੀ ਨੂੰ ਅਜੇ ਵੀ ਇਸ ਦੇ ਚਿਕਿਤਸਕ ਗੁਣਾਂ ਕਾਰਨ ਨਹਾਉਣ ਲਈ ਯੋਗ ਮੰਨਿਆ ਜਾਂਦਾ ਹੈ।ਸਰਕਾਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਪਲਾਸਟਿਕ ਬੈਨ ਵਰਗੇ ਉਪਾਅ ਲਾਗੂ ਕਰਨ ਤੋਂ ਬਾਅਦ ਵੀ ਇਸ ਪਾਣੀ ਨੂੰ ਪੀਣ ਲਈ ਸੁਰੱਖਿਅਤ ਨਹੀਂ ਬਣਾਇਆ ਜਾ ਸਕਿਆ।

ਗੰਗਾ ਦੇ ਪ੍ਰਦੂਸ਼ਣ ‘ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਰਕਾਰ, ਗੈਰ ਸਰਕਾਰੀ ਸੰਗਠਨਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਸਖ਼ਤ ਉਪਾਅ ਲਾਗੂ ਕਰਨੇ ਚਾਹੀਦੇ ਹਨ। Namami Gange ਪ੍ਰੋਜੈਕਟ ਜੋ 2014 ਵਿੱਚ ਸ਼ੁਰੂ ਕੀਤਾ ਗਿਆ ਸੀ ਉਸ ਵਿੱਚ ਸੀਵਰੇਜ ਪਲਾਂਟ, ਨਦੀ ਦੇ ਕਿਨਾਰਿਆਂ ਦੀ ਸਫ਼ਾਈ ਅਤੇ ਵਾਤਾਵਰਣ-ਅਨੁਕੂਲ ਰੀਤੀ ਰਿਵਾਜਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਉਦਯੋਗਿਕ ਰਹਿੰਦ-ਖੂੰਹਦ ਨੂੰ ਛੱਡਣ ਤੋਂ ਰੋਕਣ ਲਈ ਸਖ਼ਤ ਕਾਨੂੰਨਾਂ ਦੀ ਲੋੜ ਹੈ।ਨਵੇਂ ਨਿਯਮਾਂ ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਲਈ ਇਹ ਅਪਰਾਧ ਸਜ਼ਾਯੋਗ ਬਣਾਇਆ ਜਾਣਾ ਚਾਹੀਦਾ ਹੈ। Arbinio

You Might Also Like

RBI ਵਲੋਂ ਵਿਆਜ ਦਰਾਂ ‘ਚ ਕਟੌਤੀ

ਮੱਧ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਸੜਕ ਹਾਦਸਾ

Pollution In Pakistan In Better Than India : ਪ੍ਰਦੂਸ਼ਣ ਦੇ ਮਾਮਲੇ ‘ਚ ਪਾਕਿਸਤਾਨ ਦੀ ਹਾਲਤ ਭਾਰਤ ਨਾਲੋਂ ਬਿਹਤਰ, ਚੀਨ ਵੀ ਹਾਲਾਤ ਬਿਹਤਰ

ਫਿਲੌਰ ‘ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਹੋਇਆ ਅਪਮਾਨ

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸੜਕ ‘ਤੇ ਜਾਂਦੀ ਘੋੜੀ ਗੁਰੂ ਘਰ ਅੱਗੇ ਹੋਈ ਨਤਮਸਤਕ

Share This Article
Facebook Twitter Copy Link Print
Share
Previous Article ਦਿੱਲੀ ‘ਚ ਰੂਹ ਕੰਬਾਊ ਮਾਮਲਾ ਆਇਆ ਸਾਹਮਣੇਇੱਕ ਪਰਿਵਾਰ ਦਾ ਹੋਇਆ ਚਾਕੂ ਮਾਰ ਕੇ ਕਤਲ
Next Article ਜਾਣੋ ਕੌਣ ਹੈ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੌੜਾ?
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Kaszinó Bitcoinnal: fiókellenőrzés útmutató magyar játékosoknak
    Uncategorized
    May 26, 2026
    Kasyno Bitcoin – przegląd metod płatności i szybka wypłata w Polsce
    Uncategorized
    May 26, 2026
    Pin Up Casino – Azərbaycanda onlayn kazino Pin-Up
    Uncategorized
    May 24, 2026
    Bettilt Sayesinde Akılcı Finansal Yönetim: Oyun Keyfinizi Devam Ettirme Yolları
    Uncategorized
    May 22, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Terms of Use
      Welcome Back!

      Sign in to your account

      Username or Email Address
      Password

      Lost your password?