By using this site, you agree to the Privacy Policy and Terms of Use.
Accept
Thursday, Apr 23, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Thursday, Apr 23, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > Article > ਕੀ ਤੁਸੀਂ WhatsApp ‘ਤੇ ਵਾਇਸ ਨੋਟ ਪੜ੍ਹਨਾ ਚਾਹੁੰਦੇ ਹੋ? ਕੰਪਨੀ ਨੇ ਐਪ ‘ਚ ਇਹ ਸ਼ਾਨਦਾਰ ਫੀਚਰ ਕੀਤਾ ਜਾਰੀ
ArticleTechnology

ਕੀ ਤੁਸੀਂ WhatsApp ‘ਤੇ ਵਾਇਸ ਨੋਟ ਪੜ੍ਹਨਾ ਚਾਹੁੰਦੇ ਹੋ? ਕੰਪਨੀ ਨੇ ਐਪ ‘ਚ ਇਹ ਸ਼ਾਨਦਾਰ ਫੀਚਰ ਕੀਤਾ ਜਾਰੀ

News Editor
Last updated: December 4, 2024 10:09 am
News Editor
Share
2 Min Read
SHARE

ਇਸ ਫੀਚਰ ਨਾਲ ਯੂਜ਼ਰ ਦੀ ਨਿੱਜਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਵਾਇਸ ਮੈਸੇਜ ਦਾ ਟ੍ਰਾਂਸਕ੍ਰਿਪਸ਼ਨ ਯੂਜ਼ਰ ਦੇ ਡਿਵਾਈਸ ’ਤੇ ਹੀ ਤਿਆਰ ਹੁੰਦਾ ਹੈ। ਇਸ ਪ੍ਰਕਿਰਿਆ ’ਚ ਕਿਸੇ ਵੀ ਕੰਟੈਂਟ ਨੂੰ ਥਰਡ ਪਾਰਟੀ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ। ਆਉਣ ਵਾਲੇ ਹਫਤਿਆਂ ’ਚ ਚੋਣਵੀਆਂ ਭਾਸ਼ਾਵਾਂ ਨਾਲ ਇਹ ਸਹੂਲਤ ਆਲਮੀ ਪੱਧਰ ’ਤੇ ਮੁਹੱਈਆ ਹੋਵੇਗੀ।

ਨਵੀਂ ਦਿੱਲੀ (ਆਈਏਐੱਨਐੱਸ) : ਕਈ ਵਾਰ ਰੌਲੇ-ਰੱਪੇ ਵਾਲੀਆਂ ਥਾਵਾਂ ’ਤੇ ਹੋਣ ਕਾਰਨ ਤੁਹਾਨੂੰ ਵ੍ਹਟਸਐਪ ਦੇ ਵਾਇਸ ਮੈਸੇਜ ਨੂੰ ਸੁਣਨ ’ਚ ਪਰੇਸ਼ਾਨੀ ਹੁੰਦੀ ਹੋਵੇਗੀ ਪਰ ਇਹ ਸਮੱਸਿਆ ਹੁਣ ਦੂਰ ਹੋਣ ਵਾਲੀ ਹੈ। ਹੁਣ ਤੁਸੀਂ ਵ੍ਹਟਸਐਪ ਦੇ ਵਾਇਸ ਮੈਸੇਜ ਨੂੰ ਵੀ ਪੜ੍ਹ ਸਕੋਗੇ। ਵ੍ਹਟਸਐਪ ਨੇ ਆਪਣੇ ਯੂਜ਼ਰਜ਼ ਲਈ ਵਾਇਸ ਮੈਸੇਜ ਟ੍ਰਾਂਸਕ੍ਰਿਪਸ਼ਨ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਨਾਲ ਯੂਜ਼ਰਜ਼ ਨੂੰ ਆਡੀਓ ਮੈਸੇਜ ਨੂੰ ਟੈਕਸਟ ’ਚ ਬਦਲ ਕੇ ਆਸਾਨੀ ਨਾਲ ਪੜ੍ਹਨ ਦੀ ਸਹੂਲਤ ਮਿਲੇਗੀ।

ਇਸ ਫੀਚਰ ਨਾਲ ਯੂਜ਼ਰ ਦੀ ਨਿੱਜਤਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਵਾਇਸ ਮੈਸੇਜ ਦਾ ਟ੍ਰਾਂਸਕ੍ਰਿਪਸ਼ਨ ਯੂਜ਼ਰ ਦੇ ਡਿਵਾਈਸ ’ਤੇ ਹੀ ਤਿਆਰ ਹੁੰਦਾ ਹੈ। ਇਸ ਪ੍ਰਕਿਰਿਆ ’ਚ ਕਿਸੇ ਵੀ ਕੰਟੈਂਟ ਨੂੰ ਥਰਡ ਪਾਰਟੀ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ। ਆਉਣ ਵਾਲੇ ਹਫਤਿਆਂ ’ਚ ਚੋਣਵੀਆਂ ਭਾਸ਼ਾਵਾਂ ਨਾਲ ਇਹ ਸਹੂਲਤ ਆਲਮੀ ਪੱਧਰ ’ਤੇ ਮੁਹੱਈਆ ਹੋਵੇਗੀ। ਕੰਪਨੀ ਇਸ ਫੀਚਰ ’ਚ ਹੋਰ ਭਾਸ਼ਾਵਾਂ ਨੂੰ ਜੋੜਨ ਦੀ ਯੋਜਨਾ ਬਣਾ ਰਹੀ ਹੈ। ਇਸ ਸਬੰਧੀ ਜਾਣਕਾਰੀ ਵ੍ਹਟਸਐਪ ਨੇ ਆਪਣੇ ਬਲਾਗ ਰਾਹੀਂ ਦਿੱਤੀ। ਕੰਪਨੀ ਨੇ ਕਿਹਾ ਕਿ ਹੁਣ ਤੁਸੀਂ ਆਡੀਓ ਮੈਸੇਜ ਨੂੰ ਵੀ ਪੜ੍ਹ ਸਕੋਗੇ। ਤੁਹਾਡੇ ਡਿਵਾਈਸ ’ਚ ਟ੍ਰਾਂਸਕ੍ਰਿਪਟ ਜੈਨਰੇਟ ਹੁੰਦੀ ਹੈ ਤਾਂਕਿ ਕੋਈ ਦੂਜਾ ਵਿਅਕਤੀ ਇਥੋਂ ਤੱਕ ਕਿ ਵ੍ਹਟਸਐਪ ਵੀ ਤੁਹਾਡੇ ਨਿੱਜੀ ਮੈਸੇਜਿਜ਼ ਨੂੰ ਪੜ੍ਹ ਨਾ ਸਕੇ।

ਇਸ ਤਰ੍ਹਾਂ ਦੇ ਨਵੇਂ ਫੀਚਰ ਦੀ ਵਰਤੋਂ ਕਰੋ

  • ਸਭ ਤੋਂ ਪਹਿਲਾਂ ਵ੍ਹਟਸਐਪ ਖੋਲ੍ਹੋ ਅਤੇ ਸੈਟਿੰਗਜ਼ ਅਤੇ ਚੈਟਸ ‘ਤੇ ਜਾਓ
  • ਤੁਹਾਨੂੰ ਚੈਟ ’ਤੇ ਹੀ ਵਾਇਸ ਮੈਸੇਜ ਟ੍ਰਾਂਸਕ੍ਰਿਪਟ ਦਾ ਬਦਲ ਮਿਲੇਗਾ
  • ਵਾਇਸ ਮੈਸੇਜ ਟ੍ਰਾਂਸਕ੍ਰਿਪਟ ਆਸਾਨੀ ਨਾਲ ਆਨ-ਆਫ ਕਰ ਸਕੋਗੇ
  • ਤੁਸੀਂ ਇਸ ’ਚ ਭਾਸ਼ਾ ਵੀ ਚੁਣ ਸਕਦੇ ਹੋ
  • ਵਾਇਸ ਮੈਸੇਜ ਲੰਬੇ ਸਮੇਂ ਤੱਕ ਦਬਾ ਕੇ ਰੱਖੋ
  • ਟਰਾਂਸਕ੍ਰਾਈਬ ’ਤੇ ਟੈਪ ਕਰ ਕੇ ਵਾਇਸ ਨੋਟ ਦੀ ਟ੍ਰਾਂਸਕ੍ਰਿਪਟ ਤਿਆਰ ਕਰੋ।

You Might Also Like

5 Most In-Demand Skills to Master in 2025

ਕੀ ਸਵੇਰ ਦਾ ਨਾਸ਼ਤਾ ਛੱਡਣਾ ਤੁਹਾਨੂੰ ਕਾਰਡੀਓਵੈਸਕੁਲਰ ਬਿਮਾਰੀ ਦੇ ਜੋਖਮ ਵਿੱਚ ਪਾ ਰਿਹਾ ਹੈ?

Fingerless Gloves: ਹੱਥਾਂ ਨੂੰ ਗਰਮ ਰੱਖਣ ਦੇ ਨਾਲ-ਨਾਲ ਸਟਾਈਲਿਸ਼ ਲੁੱਕ ਵੀ ਦੇ ਸਕਦੇ ਹਨ ਇਹ ਟ੍ਰੈਂਡਿੰਗ ਦਸਤਾਨੇ

ਸੁਰੱਖਿਅਤ ਹੈ ਪਬਲਿਕ Wi-Fi ! ਜਾਣੋ ਇਸ ਦੀ ਵਰਤੋਂ ਕਰਦੇ ਸਮੇਂ ਕਿਉਂ ਵਰਤਨੀ ਚਾਹੀਦੀ ਹੈ ਸਾਵਧਾਨੀ

Jio ਦੇ ਰਿਹਾ ਹੈ 200 ਰੁਪਏ ਤੋਂ ਘੱਟ ਵਿਚ 10 OTT ਪਲੇਟਫਾਰਮਾਂ ਤੱਕ ਪਹੁੰਚ, ਮਿਲੇਗਾ ਇੰਨੇ GB ਡਾਟਾ, ਪੜ੍ਹੋ ਡਿਟੇਲ 

Share This Article
Facebook Twitter Copy Link Print
Share
Previous Article ਸੁਰੱਖਿਅਤ ਹੈ ਪਬਲਿਕ Wi-Fi ! ਜਾਣੋ ਇਸ ਦੀ ਵਰਤੋਂ ਕਰਦੇ ਸਮੇਂ ਕਿਉਂ ਵਰਤਨੀ ਚਾਹੀਦੀ ਹੈ ਸਾਵਧਾਨੀ
Next Article Rising Bharat Summit 2024: ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ, ਤੁਸੀਂ ਮੇਰੇ ਦੇਸ਼ ਵਿੱਚ ਕਿਉਂ ਨਹੀਂ ਸੈਟਲ ਹੋ ਜਾਂਦੇ, ਇਸ ਅਨੁਭਵੀ ਫੈਸ਼ਨ ਡਿਜ਼ਾਈਨਰ ਨੇ ਦਿੱਤਾ ਇਹ ਜਵਾਬ…
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Jakie są warunki wypłaty prawdziwych pieniędzy z bonusami w kasynie Vox?
    Uncategorized
    April 23, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?