By using this site, you agree to the Privacy Policy and Terms of Use.
Accept
Sunday, Oct 25, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sunday, Oct 25, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Article > ਕੀ ਤੁਸੀਂ ਵੀ ਇਸ Winters ‘ਚ Snowfall Places ‘ਤੇ ਘੁੰਮਣ ਜਾਣ ਦਾ ਸੋਚ ਰਹੇ ਹੋ ? ਤਾਂ ਇਹਨਾਂ ਚੀਜ਼ਾਂ ਨੂੰ Carry ਕਰਨਾ ਬਿਲਕੁਲ ਨਾ ਭੁੱਲਿਓ।
ArticleRecent PostTravel

ਕੀ ਤੁਸੀਂ ਵੀ ਇਸ Winters ‘ਚ Snowfall Places ‘ਤੇ ਘੁੰਮਣ ਜਾਣ ਦਾ ਸੋਚ ਰਹੇ ਹੋ ? ਤਾਂ ਇਹਨਾਂ ਚੀਜ਼ਾਂ ਨੂੰ Carry ਕਰਨਾ ਬਿਲਕੁਲ ਨਾ ਭੁੱਲਿਓ।

News Editor
Last updated: January 3, 2025 3:37 pm
News Editor
Share
3 Min Read
SHARE

ਸਰਦੀਆਂ ‘ਚ ਅਕਸਰ ਅਸੀਂ ਪਹਾੜੀ ਇਲਾਕਿਆਂ ‘ਚ ਘੁੰਮਣ ਬਾਰੇ ਸੋਚਦੇ ਹਾਂ ਜਿਸਦੇ ਲਈ ਸਾਨੂੰ ਕੁੱਝ ਜ਼ਰੂਰੀ ਚੀਜਾਂ ਨੂੰ Carry ਕਰਨਾ ਪੈਂਦਾ ਹੈ ਜਿਵੇਂ ਗਰਮ ਕੱਪੜੇ, Body Lotions, thermal flasks ਆਦਿ। ਜੇਕਰ ਤੁਸੀਂ ਸਰਦੀਆਂ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ ਤੇ ਇਹਨਾਂ ਜ਼ਰੂਰੀ ਚੀਜ਼ਾਂ ਨੂੰ ਆਪਣੀ Checklist ਵਿੱਚ ਸ਼ਾਮਲ ਨਹੀਂ ਕੀਤਾ ਹੈ ਤਾਂ ਤੁਹਾਨੂੰ ਆਪਣੀ ਯਾਤਰਾ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਂਦੇ ਹਾਂ ਉਹਨਾਂ ਜ਼ਰੂਰੀ ਚੀਜ਼ਾਂ ਬਾਰੇ ਜੋ ਤੁਸੀਂ ਸ਼ਾਂਤੀਪੂਰਨ ਅਤੇ ਆਨੰਦਦਾਇਕ ਯਾਤਰਾ ਕਰਨ ਲਈ ਆਪਣੇ ਪੈਕਿੰਗ ਬੈਗ ਵਿੱਚ ਸ਼ਾਮਲ ਕਰ ਸਕਦੇ ਹੋ।

Contents
Thermal Clothes:-First Aid Box:-Thermos Flask:-Body Lotion:-Gloves and Neck Scarf:-

Thermal Clothes:-

ਇਸਦੇ ਲਈ ਤੁਸੀਂ ਲੇਅਰਾਂ ਵਿੱਚ ਕੱਪੜੇ ਪੈਕ ਕਰਨ ਦੀ ਕੋਸ਼ਿਸ਼ ਕਰੋ ਜਿਵੇਂ:-  ਬੇਸ ਲੇਅਰ ਥਰਮਲ, ਉੱਨ ਅਤੇ ਨਿੱਘੀ ਬਾਹਰੀ ਪਰਤ ਤਾਂ ਜੋ ਤੁਸੀਂ ਵੱਖ-ਵੱਖ ਤਾਪਮਾਨਾਂ ਵਿੱਚ Adjust ਹੋ ਸਕੋ। ਪਹਾੜੀ ਇਲਾਕਿਆਂ ਵਿੱਚ ਤਾਪਮਾਨ ਵੱਖ-ਵੱਖ ਹੁੰਦਾ ਹੈ ਜਿਸਦੇ ਲਈ ਤੁਹਾਨੂੰ ਉੱਚ ਪ੍ਰਤੀਰੋਧ (high resistance) ਵਾਲੇ ਕੱਪੜੇ ਦੀ ਲੋੜ ਹੁੰਦੀ ਹੈ। ਇਸ ਲਈ ਤੁਸੀਂ  ਵੱਡੀਆਂ ਜੈਕਟਾਂ, ਵਿੰਡਚੀਟਰ, ਹੂਡੀਜ਼ ਆਦਿ ਨੂੰ ਚੁਣੋ।

First Aid Box:-

ਇਹ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਚੀਜ਼ ਹੈ ਜੋ ਤੁਹਾਡੀ Checklist ‘ਚ ਜ਼ਰੂਰ ਹੋਣੀ ਚਾਹੀਦੀ ਹੈ। ਇਸ ਵਿੱਚ ਕਈ ਕਿਸਮਾਂ ਦੇ Plasters, ਛੋਟੇ ਤੋਂ ਵੱਡੇ Sterile Gauze Dressings, Bandages, Safety Pins, Thermometers, Painkillers, Antiseptic Cream ਆਦਿ ਸ਼ਾਮਲ ਹੋਣੇ ਚਾਹੀਦੇ ਹਨ।

Thermos Flask:-

ਇਹ ਉਹ gadget ਹੈ ਜੋ ਤੁਹਾਨੂੰ hyderate ਰੱਖਣ ਵਿੱਚ ਤੁਹਾਡੀ ਮਦਦ ਕਰੇਗਾ ਅਤੇ ਜੋ ਤੁਹਾਨੂੰ ਬਿਲਕੁਲ ਵੀ Skip ਨਹੀਂ ਕਰਨਾ ਚਾਹੀਦਾ। ਇਹ ਐਮਰਜੈਂਸੀ ਵਿੱਚ ਤੁਹਾਡੇ ਲਈ ਗਰਮ ਪਾਣੀ, ਚਾਹ ਜਾਂ ਕੌਫੀ ਨੂੰ ਸਟੋਰ ਕਰਕੇ ਠੰਡੇ ਮੌਸਮ ਵਿੱਚ ਤੁਹਾਨੂੰ ਨਿੱਘਾ ਰੱਖਣ ਵਿੱਚ ਮਦਦ ਕਰਦਾ ਹੈ।

Body Lotion:-

Body Lotion ਨੂੰ ਸਰਦੀਆਂ ਦੀਆਂ ਜ਼ਰੂਰੀ ਚੀਜ਼ਾਂ ਦੀ ਸੂਚੀ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤੁਹਾਡੇ ਸਰੀਰ ਨੂੰ ਕਠੋਰ ਅਤੇ ਵਧੇਰੇ ਗੰਭੀਰ ਤਾਪਮਾਨਾਂ ਵਿੱਚ ਸੁਰੱਖਿਅਤ ਰੱਖੇਗਾ। ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਵਾਵਾਂ ਅਤੇ ਛੋਟੇ ਹਾਨੀਕਾਰਕ ਤੱਤਾਂ ਤੋਂ ਵੀ ਬਚਾਏਗਾ।

Gloves and Neck Scarf:-

ਠੰਡੀਆਂ ਹਵਾਵਾਂ ਸਰੀਰ ਦੇ ਕਿਸੇ ਵੀ ਹਿੱਸੇ ਰਾਹੀਂ ਆਸਾਨੀ ਨਾਲ ਦਾਖਲ ਹੋ ਸਕਦੀਆਂ ਹਨ ਜਿਸ ਕਾਰਨ ਦਸਤਾਨੇ ਅਤੇ ਸਕਾਰਫ਼ ਪਹਿਨਣਾ ਜਰੂਰੀ ਹੋ ਜਾਂਦਾ ਹੈ। ਇਹ ਤੁਹਾਨੂੰ ਨਿੱਘਾ ਰੱਖਣ ਅਤੇ ਬਿਮਾਰ ਹੋਣ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੇ ਹਨ।

You Might Also Like

ਤਰਨਤਾਰਨ ਵਿਖੇ ਗੈਂਗਸਟਰ ਜੈਸਲ ਵੱਲੋਂ ਗਨੇਸ਼ ਡੇਅਰੀ ‘ਤੇ ਫਾਇਰਿੰਗ
ਦੱਖਣੀ ਦਿੱਲੀ ‘ਚ ਹੋਇਆ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ
Zomato ਕੰਪਨੀ ਦੀ BSE ਸੈਂਸੈਕਸ ‘ਚ ਐਂਟਰੀ ਲਿਸਟਿੰਗ ਦੇ ਸਾਢੇ ਤਿੰਨ ਸਾਲ ਬਾਅਦ ਰਚਿਆ ਇਤਿਹਾਸ
ਟ੍ਰੈਵਲ ਏਜੰਟਾਂ ਵਿਰੁੱਧ ਜਲੰਧਰ ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਦੋ ਦਿਨਾਂ ਦੇ ਸਰਕਾਰੀ ਦੌਰੇ ’ਤੇ ਮਾਰੀਸ਼ਸ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Share This Article
Facebook Twitter Copy Link Print
Share
Previous Article ਮਾਨਸਾ ਵਿਖੇ ਸਕਾਰਪੀਓ ਗੱਡੀ ਵੱਲੋਂ ਦੋ ਸਕੇ ਭਰਾਵਾਂ ਨੂੰ ਭਿਆਨਕ ਟੱਕਰ ਇੱਕ ਭਰਾ ਦੀ ਮੌਕੇ ‘ਤੇ ਮੌਤ
Next Article ਸੁਪਰੀਮ ਕੋਰਟ ਵੱਲੋਂ ਗੁਰਮੀਤ ਰਾਮ ਰਹੀਮ ਸਮੇਤ 4 ਹੋਰਾਂ ਨੂੰ ਨੋਟਿਸ ਹੋਇਆ ਜਾਰੀ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Gambling Online United Kingdom
April 29, 2026
Lv United Kingdom Casino
April 29, 2026
United Kingdom Gambling Verification
April 29, 2026
Coin Operated Slot Machines In Uk
April 29, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?