By using this site, you agree to the Privacy Policy and Terms of Use.
Accept
Tuesday, Sep 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Tuesday, Sep 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Article > ਆਪਣੇ ਵਾਲਾਂ ਦੀ Growth ਨੂੰ ਵਧਾਉਣ ਲਈ ਵਰਤੋਂ ਇਹ 5 DIY
Article

ਆਪਣੇ ਵਾਲਾਂ ਦੀ Growth ਨੂੰ ਵਧਾਉਣ ਲਈ ਵਰਤੋਂ ਇਹ 5 DIY

NewsAdmin
Last updated: February 6, 2025 4:52 pm
NewsAdmin
Share
3 Min Read
SHARE

ਅਦਰਕ ਸਦੀਆਂ ਤੋਂ ਹੀ ਰਵਾਇਤੀ ਦਵਾਈ ਦੇ ਰੂਪ ਵਿੱਚ ਵਰਤੀ ਜਾਂਦੀ ਸ਼ਕਤੀਸ਼ਾਲੀ ਜੜ੍ਹੀ ਬੂਟੀ ਹੈ ਜੋ ਸਿਰਫ਼ ਸਾਡੀ ਰਸੋਈ ਲਈ ਮਦਦਗਾਰ ਨਹੀਂ ਹੈ ਬਲਕਿ ਇਹ ਸਾਡੇ ਵਾਲਾਂ ਦੇ ਦੇਖਭਾਲ ਲਈ ਇੱਕ ਵਧੀਆ ਸਰੋਤ ਹੈ ਜੋ ਮੈਗਨੀਸ਼ੀਅਮ, ਪੋਟਾਸ਼ੀਅਮ, ਅਤੇ ਵਿਟਾਮਿਨ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਅਦਰਕ ਨੂੰ ਇਸਦੇ anti-inflammatory, antifungal, ਅਤੇ antimicrobial properties ਲਈ ਜਾਣਿਆ ਜਾਂਦਾ ਹੈ ਜੋ ਕਿ ਵਾਲਾਂ ਦੀ ਸਿਹਤ ਲਈ ਬਹੁਪੱਖੀ ਢੰਗ ਨਾਲ ਲਾਭ ਪ੍ਰਦਾਨ ਕਰਦਾ ਹੈ।

ਅਦਰਕ ਸਾਡੇ Blood Circulation ਨੂੰ ਉਤੇਜਿਤ ਕਰਨ ਦੇ ਨਾਲ ਨਾਲ ਸਾਡੀ follicle health ਵਿੱਚ ਵੀ ਸੁਧਾਰ ਕਰਦਾ ਹੈ। ਇਹ ਸਾਡੇ ਵਾਲਾਂ ਵਿੱਚ dandruff ਨੂੰ ਘਟਾਉਣ, ਵਾਲਾਂ ਨੂੰ ਮਜ਼ਬੂਤ ਬਣਾਉਣ, ਵਾਲਾਂ ਵਿੱਚ ਖਾਰਸ਼ ਘਟਾਉਣ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।

ਤੁਸੀਂ ਇਸਦੀ ਵਰਤੋਂ ਜੂਸ ਜਾਂ ਤੇਲ ਦੇ ਰੂਪ ਵਿੱਚ ਕਰ ਸਕਦੇ ਹੋ। ਆਓ ਜਾਣਦੇ ਹਾਂ ਸਾਨੂੰ ਆਪਣੇ ਵਾਲਾਂ ਲਈ ਅਦਰਕ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ?

1. Ginger Juice Hair Mask
ਇਸ ਲਈ ਤੁਸੀਂ ਇੱਕ ਤਾਜ਼ਾ ਅਦਰਕ ਦਾ ਟੁਕੜਾ ਲੈ ਲਓ। ਉਸਨੂੰ ਪਹਿਲਾਂ ਛਿੱਲ ਲਓ ਅਤੇ grate ਕਰ ਲਓ, ਇਸ ਤੋਂ ਬਾਅਦ ਤੁਸੀਂ grate ਕੀਤੇ ਹੋਏ ਅਦਰਕ ਦਾ ਜੂਸ ਕੱਢ ਲਓ, ਫਿਰ ਇਸ ਜੂਸ ਨਾਲ ਆਪਣੇ ਸਿਰ ‘ਤੇ ਮਾਲਿਸ਼ ਕਰੋ ਅਤੇ ਇਸਨੂੰ 30 ਮਿੰਟਾਂ ਲਈ ਛੱਡ ਦਿਓ, ਆਪਣੇ ਵਾਲਾਂ ਨੂੰ ਕਿਸੇ Shampoo ਨਾਲ ਧੋ ਲਓ।

2. Ginger and Coconut Oil Treatment
ਇਸਦੇ ਲਈ ਤੁਸੀਂ 2 ਟੇਬਲ ਸਪੂਨ ਅਦਰਕ ਦਾ ਜੂਸ, 2 ਟੇਬਲ ਸਪੂਨ coconut oil ਲੈ ਲਓ ਅਤੇ ਫਿਰ ਇਸਨੂੰ ਮਿਲਾ ਲਓ, ਹਲਕਾ ਜਿਹਾ ਇਸਨੂੰ ਨਿੱਘਾ ਕਰਕੇ ਆਪਣੇ ਸਿਰ ‘ਤੇ ਲਗਾ ਲਓ ਅਤੇ  5–10 ਮਿੰਟਾਂ ਦੀ ਮਾਲਿਸ਼ ਕਰਨ ਤੋਂ ਬਾਅਦ 1 ਘੰਟੇ ਲਈ ਛੱਡ ਦਿਓ, ਫਿਰ shampoo ਨਾਲ ਧੋ ਲਓ।

3. Ginger and Lemon Anti-Dandruff Spray
ਇਸ ਨੁਸਖ਼ੇ ਲਈ 2 ਟੇਬਲ ਸਪੂਨ ginger juice, 1 ਟੇਬਲ ਸਪੂਨ lemon juice, 1 ਕੱਪ ਪਾਣੀ ਲੈ ਲਓ ਅਤੇ ਇਹਨਾਂ ਸਾਰੇ ingredients ਨੂੰ ਇੱਕ spray bottle ਮਿਲਾ ਲਓ ਅਤੇ ਵਾਲਾਂ ਨੂੰ shampoo ਨਾਲ ਧੋਣ ਤੋਂ ਬਾਅਦ ਆਪਣੇ scalp ਅਤੇ hair roots ਵਿੱਚ ਇਸਦੀ Spray ਕਰ ਲਓ ਅਤੇ ਬਿਨ੍ਹਾਂ ਧੋਤੇ ਇਸਨੂੰ ਛੱਡ ਦਓ।

4. Ginger and Aloe Vera Hair Mask
ਇਸ ਲਈ 2 ਟੇਬਲ ਸਪੂਨ ginger juice, 2 ਟੇਬਲ ਸਪੂਨ aloevera gel ਨੂੰ blend ਕਰ ਲਓ ਅਤੇ ਫਿਰ ਇਸ ਮਾਸਕ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ, 30 ਮਿੰਟਾਂ ਤੋਂ ਬਾਅਦ ਇਸਨੂੰ ਪਾਣੀ ਨਾਲ ਧੋ ਲਓ।

5. Ginger and Onion Hair Growth Pack
ਇਸ ਲਈ 1 ਟੇਬਲ ਸਪੂਨ ginger juice, 1 ਟੇਬਲ ਸਪੂਨ onion juice ਨੂੰ ਮਿਲਾ ਲਓ। ਆਪਣੇ scalp ਵਿੱਚ ਇਸਨੂੰ ਲਗਾਉਣ ਤੋਂ  30 minutes ਬਾਅਦ ਆਪਣੇ ਵਾਲ shampoo ਨਾਲ ਧੋ ਲਓ।

You Might Also Like

ਜਾਣੋ ਪੰਜਾਬੀ ਗਾਇਕ  ਸ਼ੁਭਜੀਤ ਸਿੰਘ (ਸ਼ੁੱਭ) ਦੀ ਜ਼ਿੰਦਗੀ ਦਾ ਸਫ਼ਰ

ਪੰਜ ਕਸਰਤਾਂ ਜੋ ਆਸਾਨੀ ਨਾਲ ਘਰ ਕੀਤੀਆਂ ਜਾ ਸਕਦੀਆਂ ਹਨ

5 ਰੋਜ਼ਾਨਾ ਆਦਤਾਂ ਜੋ ਤੁਹਾਡੇ ਲਈ ਹੌਲੀ-ਹੌਲੀ ਜ਼ਹਿਰ ਸਾਬਿਤ ਹੁੰਦੀਆਂ ਹਨ

ਈ-ਸਪੋਰਟਸ ਦਾ ਉਭਾਰ

5 DIY Natural Beauty Remedies ਜੋ ਤੁਹਾਡੀ ਰਸੋਈ ਵਿੱਚ ਪਾਏ ਜਾ ਸਕਦੇ ਹਨ

Share This Article
Facebook Twitter Copy Link Print
Share
Previous Article ਅੱਜ ਹੋਵੇਗਾ ਭਾਰਤ ਅਤੇ ਇੰਗਲੈਂਡ ਵਿਚਕਾਰ ਵਨ-ਡੇ ਮੈਚ
Next Article ਦਿੱਲੀ ਦੇ ਐਨ.ਸੀ.ਆਰ. ਸਕੂਲਾਂ ਨੂੰ ਇੱਕ ਵਾਰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Detailed analysis revealing the best of thevegashero.uk for casino enthusiasts
Uncategorized
September 8, 2026
Αξιολόγηση παιχνιδιού, κριτικές και ασφάλεια στο the-nines-casinos.com για παίκτες
Uncategorized
September 8, 2026
Excepcional plataforma y ivybet1.com para apostas deportivas con total seguridad
Uncategorized
September 8, 2026
Genotvolle momenten beleef je met thebetorycasino.nl en een breed scala aan casinospellen en sportweddenschappen
Uncategorized
September 8, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?