ਪ੍ਰਯਾਗਰਾਜ ਦੇ ਮਹਾਕੁੰਭ ਮੇਲੇ ਦੌਰਾਨ ਵਾਪਰਿਆ ਭਿਆਨਕ ਹਾਦਸਾ
ਜਾਣਕਾਰੀ ਅਨੁਸਾਰ ਬੀਤੀ ਰਾਤ ਦੇ ਕਰੀਬ 11 ਵਜੇ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਸੈਕਟਰ-19 ਦੇ ਗੁਰੂ ਗੋਰਖਨਾਥ ਅਖਾੜੇ ਨੇੜੇ ਬਣੇ ਸ਼ਰਧਾਲੂਆਂ ਦੇ ਭੰਡਾਲ ਵਿੱਚ ਅਚਾਨਕ ਅੱਗ ਲੱਗ ਗਈ…
ਕੇਂਦਰ ਸਰਕਾਰ ਵੱਲੋਂ OTT ਪਲੈਟਫਾਰਮਾਂ ਲਈ ਐਡਵਾਇਜ਼ਰੀ ਜਾਰੀ
ਸੋਸ਼ਲ ਮੀਡੀਆ ‘ਤੇ ਵਧਦੀ ਅਸ਼ਲੀਲਤਾ ਨੂੰ ਰੋਕਣ ਦੇ ਲਈ ਮੌਜੂਦਾ ਆਈਟੀ ਐਕਟ ਦੀ ਥਾਂ ‘ਤੇ ਕੇਂਦਰ ਸਰਕਾਰ ਡਿਜੀਟਲ ਇੰਡੀਆ ਬਿੱਲ ਲਿਆਉਣ ਲਈ ਕਦਮ ਚੁੱਕ ਰਹੀ ਹੈ ਜਿਸਦੇ ਨਾਲ ਨਵੇਂ ਕਾਨੂੰਨ…
ਅਬੋਹਰ, ਪਿੰਡ ਕੱਲਰਖੇੜਾ ਵਿਖੇ ਵਾਪਰਿਆ ਨਾਲੇ ਦੇ ਵਿਵਾਦ ਕਾਰਨ ਦਰਦਨਾਕ ਹਾਦਸਾ
ਸਰਪੰਚ ਦੇ ਪਤੀ 'ਤੇ ਗੋਲੀ ਨਾਲ ਹਮਲਾ, ਹੋਈ ਮੌਤਪਿੰਡ ਦੇ ਵਿਅਕਤੀ ਨੇ ਹੀ ਦਿੱਤਾ ਇਸ ਘਟਨਾ ਨੂੰ ਅੰਜਾਮ ਅਬੋਹਰ ਦੇ ਪਿੰਡ ਕੱਲਰਖੇੜਾ ਵਿਖੇ ਅੱਜ ਪਿੰਡ ਦੇ ਸਰਪੰਚ ਪੂਨਮ ਰਾਣੀ ਦੇ…
22 ਫਰਵਰੀ ਨੂੰ ਹੋਵੇਗੀ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਮੀਟਿੰਗ
ਜਾਣਕਾਰੀ ਅਨੁਸਾਰ 22 ਫਰਵਰੀ ਯਾਨੀ ਦਿਨ ਸ਼ਨੀਵਾਰ ਨੂੰ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਇੱਕ ਮੀਟਿੰਗ ਹੋਵੇਗੀ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਦੇ ਮਹਾਤਮਾ ਗਾਂਧੀ ਇੰਸਟੀਟਿਊਟ ਵਿਖੇ ਸ਼ਾਮ 6 ਵਜੇ…
ਗੁਰਦਾਸਪੁਰ ਦੇ ਪਿੰਡ ਫਤਿਹਗੜ੍ਹ ਚੂੜੀਆਂ ਵਿਖੇ ਸਰਪੰਚ ਅਤੇ ਉਸਦੇ ਭਰਾ ਵੱਲੋਂ ਨੌਜਵਾਨਾਂ ‘ਤੇ ਗੋਲੀਆਂ ਨਾਲ ਹਮਲਾ
ਜਾਣਕਾਰੀ ਅਨੁਸਾਰ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਚੂੜੀਆਂ ਵਿਖੇ ਸਰਪੰਚ ਅਤੇ ਉਸਦੇ ਭਰਾ, ਜੋ ਹਾਲ ਹੀ ਵਿੱਚ ਪੁਲਿਸ ਵਿਭਾਗ ਵਿੱਚੋਂ ਰਿਟਾਇਰ ਹੋਇਆ ਹੈ, ਨੇ ਪੁਰਾਣੀ ਰੰਜਿਸ਼ ਦੇ…
ਦਿੱਲੀ ਦੇ 7ਵੇਂ ਮੁੱਖ ਮੰਤਰੀ ਰੇਖਾ ਗੁਪਤਾ ਦਾ ਬਿਆਨ
ਦਿੱਲੀ ਦੇ ਨਵੇਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਅਹੁੱਦੇ ਦੀ ਪ੍ਰਾਪਤੀ ਤੋਂ ਬਿਆਨ ਦਿੰਦਿਆਂ ਕਿਹਾ ਹੈ ਕਿ ਮੈਂ ਦਿੱਲੀ ਵਿੱਚ ਦੋ ਕੰਮਾਂ ਨੂੰ ਪਹਿਲੂ ਦੇਵਾਂਗੀ, ਪਹਿਲਾਂ ਕਿ ਅਸੀਂ ਦਿੱਲੀ…
ਅੰਮ੍ਰਿਤਸਰ ਵਿਖੇ 33 ਸਾਲ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਹੋਈ ਮੌਤ
ਪੰਜਾਬ ਵਿੱਚ ਨਸ਼ੇ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਅਜਿਹੀ ਹੀ ਖ਼ਬਰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚਵਿੰਡਾ ਕਲਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 33…
ਸ੍ਰੀ ਅਨੰਦਪੁਰ ਸਾਹਿਬ ਵਿਖੇ ਪਲਟਿਆ ਇੱਟਾਂ ਨਾਲ ਭਰਿਆ ਟਿੱਪਰ
ਇਹ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੀ ਹੈ ਜਿਸਦੇ ਚਰਨਗੰਗਾ ਹਾਈਵੇਅ 'ਤੇ ਅੱਜ ਬੇਕਾਬੂ ਹੋਇਆ ਇੱਕ ਇੱਟਾਂ ਨਾਲ ਭਰਿਆ ਟਿੱਪਰ ਪਲਟ ਗਿਆ ਹੈ। ਜਿਸ ਕਾਰਨ ਟਿੱਪਰ ਦੇ ਪਰਖੱਚੇ ਉੱਡ ਚੁੱਕੇ ਹਨ…
ਸੰਗਰੂਰ ਪੁਲਿਸ ਵੱਲੋਂ 2 ਟਰੈਵਲ ਏਜੰਟ ਗ੍ਰਿਫਤਾਰ
ਅਮਰੀਕਾ ਦੇਸ਼ ਵੱਲੋਂ ਬੀਤੇ ਦਿਨੀ ਗ਼ੈਰ ਕਾਨੂੰਨੀ ਢੰਗ ਨਾਲ ਗਏ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਮਾਮਲਾ ਅਜੇ ਤੱਕ ਭਖਿਆ ਹੋਇਆ ਹੈ ਜਿਸਦੇ ਚੱਲਦਿਆਂ ਪੁਲਿਸ ਵਿਭਾਗ ਵੱਲੋਂ ਵੀ ਕਾਰਵਾਈਆਂ ਕੀਤੀਆਂ…
ਆਈਸੀਸੀ ਚੈਂਪੀਅਨ ਟਰਾਫ਼ੀ 2025 ਦੌਰਾਨ ਪਾਕਿਸਤਾਨ ਦੀ ਕਰਾਰੀ ਹਾਰ
2025 ਦੇ ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ ਮੁਕਬਲੇ ਦੇ ਪਹਿਲੇ ਮੈਚ ਦੌਰਾਨ ਨਿਊਜ਼ੀਲੈਂਡ ਵੱਲੋਂ ਪਾਕਿਸਤਾਨ ਨੂੰ ਕਰਾਚੀ ਵਿੱਚ 60 ਦੌੜਾਂ ਨਾਲ ਹਰਾਇਆ ਗਿਆ ਹੈ। ਇਸ ਮੈਚ ਦੀ ਸ਼ੁਰੂਆਤ 'ਚ ਹੋਏ ਟਾਸ…
