ਗੈਸ ਸਿਲੰਡਰ ਵਿੱਚੋਂ ਨਿਕਲਿਆ ਗੈਸ ਦੀ ਥਾਂ ਪਾਣੀ
ਇਹ ਖ਼ਬਰ ਮੁਕਤਸਰ ਸਾਹਿਬ ਦੇ ਇੱਕ ਪਾਰਲਰ ਦੀ ਹੈ ਜਿੱਥੇ ਬਰਕੰਦੀ ਰੋਡ ਸ੍ਰੀ ਮੁਕਤਸਰ ਸਾਹਿਬ ਦੀ ਭਾਰਤ ਗੈਸ ਏਜੇਂਸੀ ਤੋਂ ਮੰਗਵਾਏ ਗਏ ਸਿਲੰਡਰ ਵਿੱਚੋਂ ਗੈਸ ਦੀ ਥਾਂ ਪਾਣੀ ਪਾਇਆ ਗਿਆ…
205 ਗ਼ੈਰ ਕਾਨੂਨੀ ਭਾਰਤੀ ਪ੍ਰਵਾਸੀ ਅਮਰੀਕਾ ਤੋਂ ਕੀਤੇ ਗਏ ਡਿਪੋਰਟ
ਅਮਰੀਕਾ ਵਿੱਚ ਟਰੰਪ ਦੇ ਜਿੱਤਣ ਤੋਂ ਬਾਅਦ ਉਸਦਾ ਐਲਾਨ ਸੀ ਕਿ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਡਿਪੋਰਟ ਕੀਤਾ ਜਾਵੇਗਾ ਅਤੇ ਇਸ ਕਾਰਵਾਈ ਦੌਰਾਨ ਅੱਜ ਅਮਰੀਕਾ ਵੱਲੋਂ 205 ਗ਼ੈਰ-ਕਾਨੂਨੀ ਭਾਰਤੀ ਪ੍ਰਵਾਸੀਆਂ…
ਲੁਧਿਆਣਾ ਵਿਖੇ ਹਿੰਦੂ ਸੰਗਠਨਾਂ ਅਤੇ ਮੰਦਰ ਕਮੇਟੀ ਵੱਲੋਂ ਕੀਤਾ ਗਿਆ ਲੁਧਿਆਣਾ-ਫ਼ਿਰੋਜ਼ਪੁਰ ਰੋਡ ਜਾਮ
ਮੰਦਰ 'ਚ 40 ਕਿਲੋ ਚਾਂਦੀ ਚੋਰੀ ਅਤੇ ਬੇਅਦਬੀ ਦਾ ਹੈ ਮਾਮਲਾ ਅੱਜ ਹਿੰਦੂ ਸੰਗਠਨਾਂ ਅਤੇ ਮੰਦਰ ਕਮੇਟੀ ਵੱਲੋਂ ਲੁਧਿਆਣਾ ਦੇ ਲੁਧਿਆਣਾ-ਫ਼ਿਰੋਜ਼ਪੁਰ ਰੋਡ ਨੂੰ ਜਾਮ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ…
ਪੰਜਾਬ ਰੋਡਵੇਜ਼ ਦੇ 3 ਮੁਲਾਜ਼ਮ 55 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ
ਜਲੰਧਰ : ਵਿਖੇ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਦਿਆਂ ਪੰਜਾਬ ਰੋਡਵੇਜ਼ ਦੇ 3 ਮੁਲਾਜ਼ਮ 55 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਹਨ। ਦੱਸ ਦਈਏ ਕਿ ਜਲੰਧਰ ਕਮਿਸ਼ਨਰੇਟ ਪੁਲਿਸ…
ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ‘ਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਨਾਲ ਹਮਲਾ
ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਮੰਗੀ 30 ਲੱਖ ਰੁਪਏ ਦੀ ਫਿਰੌਤੀ ਇਹ ਖ਼ਬਰ ਮਾਨਸਾ ਦੀ ਹੈ ਜਿੱਥੇ ਕੱਲ੍ਹ ਰਾਤ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ 'ਤੇ ਮੋਟਰਸਾਈਕਲ ਸਵਾਰਾਂ ਵੱਲੋਂ…
ਜਾਣੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਸਾਲ 2025-26 ਲਈ ਮੁੱਖ ਐਲਾਨ
ਵਿੱਤ ਮੰਤਰੀ ਵੱਲੋਂ ਆਈਆਈਟੀ ਅਤੇ ਮੈਡੀਕਲ ਕਾਲਜਾਂ ਵਿੱਚ ਸੀਟਾਂ ਵਧਾਉਣ ਦੇ ਨਾਲ ਨਾਲ ਏਆਈ ਲਈ ਇੱਕ ਸੈਂਟਰ ਫਾਰ ਐਕਸੀਲੈਂਸ ਦੀ ਸਥਾਪਨਾ ਦਾ ਵੀ ਐਲਾਨ ਕੀਤਾ ਗਿਆ ਹੈ। ਆਓ ਜਾਣਦੇ ਹਾਂ…
ਸੰਘਣੀ ਧੁੰਦ ਕਾਰਨ ਵਾਪਰਿਆ ਤੜਕਸਾਰ ਹਾਦਸਾ
ਫ਼ਿਰੋਜ਼ਪੁਰ: ਹੋਈ ਟਰਾਲਾ ਅਤੇ ਐਕਸਯੂਵੀ ਗੱਡੀ ਵਿਚਕਾਰ ਟੱਕਰ ਐਕਸਯੂਵੀ ਸਵਾਰ ਗੰਭੀਰ ਜ਼ਖਮੀ ਇਹ ਖ਼ਬਰ ਮਮਦੋਟ, ਫ਼ਿਰੋਜ਼ਪੁਰ ਦੀ ਹੈ ਜਿੱਥੇ ਅੱਜ ਸੰਘਣੀ ਧੁੰਦ ਕਾਰਨ ਫ਼ਿਰੋਜ਼ਪੁਰ- ਫ਼ਾਜ਼ਿਲਕਾ ਮਾਰਗ 'ਤੇ ਸਥਿਤ ਬੱਸ ਅੱਡਾ…
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਮੁਹਾਲੀ ਪੁਲਿਸ ਨੇ ਕੱਸਿਆ ਸ਼ਿਕੰਜਾ
ਬਣਾਏ ਬੀਟ ਬਾਕਸ ਤੇ ਲਗਾਏ ਜਾਣਗੇ ਰੀਅਲ ਟਾਈਮ ਹਾਈ ਟੈੱਕ ਕੈਮਰੇ ਹੁਣ ਪੰਜਾਬ ਵਿੱਚ ਅਪਰਾਧੀਆਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਪੰਜਾਬ ਪੁਲਿਸ ਵੱਲੋਂ ਸ਼ਿਕੰਜਾ ਕੱਸਣ ਲਈ ਇੱਕ…
ਗ੍ਰੈਮੀ ਪੁਰਸਕਾਰਾਂ ‘ਚ ਬਿਓਂਸ ਰਚ ਰਹੀ ਹੈ ਇਤਿਹਾਸ
50 ਸਾਲਾਂ ਚ ਕੰਟਰੀ ਗ੍ਰੈਮੀ ਜਿੱਤਣ ਵਾਲੀ ਬਣੀ ਪਹਿਲੀ ਬਲੈਕ ਵੁਮੈਨ ਬਿਓਂਸ ਨੇ 2025 ਗ੍ਰੈਮੀ ਪੁਰਸਕਾਰਾਂ ਦੌਰਾਨ ਇਤਿਹਾਸ ਰਚਿਆ ਹੈ ਜਿਸ ਦੌਰਾਨ ਬਿਓਂਸ 50 ਸਾਲਾਂ 'ਚ ਕੰਟਰੀ ਸੰਗੀਤ ਸ਼੍ਰੇਣੀ ਵਿੱਚ…
ਹੰਗਾਮੇ ਦੀ ਸੰਭਾਵਨਾ ਅੱਜ ਹੈ ਬਜਟ ਸੈਸ਼ਨ ਦਾ ਤੀਸਰਾ ਦਿਨ
ਲੋਕ ਸਭਾ ਦੌਰਾਨ ਪੇਸ਼ ਹੋਵੇਗੀ ਵਕਫ ਬਿੱਲ 'ਤੇ ਜਿਪਸੀ ਰਿਪੋਰਟ 1 ਫਰਵਰੀ ਯਾਨੀ ਸ਼ਨੀਵਾਰ ਨੂੰ ਦੇਸ਼ ਦਾ 2025-26 ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜਾਰੀ ਕੀਤਾ ਗਿਆ ਸੀ। ਇਸ…
