ਅੱਜ ਜਥੇਦਾਰ ਗਿਆਨੀ ਰਘਬੀਰ ਸਿੰਘ SGPC ਪ੍ਰਧਾਨ ਐਡਵੋਕੇਟ ਧਾਮੀ ਨਾਲ ਕਰਨਗੇ ਮੁਲਾਕਾਤ
ਜਾਣਕਾਰੀ ਅਨੁਸਾਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਉਹਨਾਂ ਦੇ ਘਰ ਉਹਨਾਂ ਨਾਲ ਮੁਲਾਕਾਤ ਕਰਨਗੇ।…
ਜੰਮੂ ਕਸ਼ਮੀਰ: ਤੇਜ਼ ਰਫਤਾਰ ਕਾਰਨ ਇੱਕ ਕਾਰ ਹੋਈ ਹਾਦਸੇ ਦਾ ਸ਼ਿਕਾਰ
ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਜੰਮੂ ਕਸ਼ਮੀਰ ਰਾਜ ਦੇ ਪੁਣਛ ਸ਼ਹਿਰ ਵਿਖੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਇੱਕ ਨਦੀ ਵਿੱਚ ਡਿੱਗ ਗਈ। ਦੱਸ ਦਈਏ ਕਿ ਇਸ ਕਾਰ ਵਿੱਚ ਸਵਾਰ…
ਅੱਜ ਮੌਸਮ ਵਿਭਾਗ ਵੱਲੋਂ ਪੰਜਾਬ ਦੇ 8 ਜ਼ਿਲ੍ਹਿਆਂ ‘ਚ ਮੀਂਹ ਨੂੰ ਦੇਖਦਿਆਂ ਆਰੇਂਜ ਅਲਰਟ ਜਾਰੀ
ਅੱਜ ਮੀਂਹ ਨੂੰ ਦੇਖਦਿਆਂ ਮੌਸਮ ਵਿਭਾਗ ਵੱਲੋਂ ਪੰਜਾਬ ਦੇ 8 ਜ਼ਿਲ੍ਹਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਹਨਾਂ ਵਿੱਚ ਜਲੰਧਰ, ਨਵਾਂਸ਼ਹਿਰ, ਰੂਪਨਗਰ, ਗੁਰਦਾਸਪੁਰ, ਕਪੂਰਥਲਾ, ਐਸ.ਏ.ਐਸ. ਨਗਰ ਅਤੇ ਨਵਾਂਸ਼ਹਿਰ ਸ਼ਾਮਲ…
ਕੇਂਦਰ ਸਰਕਾਰ ਨੇ ਤੁਹਿਨ ਕਾਂਤ ਪਾਂਡੇ ਨੂੰ SEBI ਦੇ ਅਗਲੇ ਮੁਖੀ ਵਜੋਂ ਕੀਤਾ ਨਿਯੁਕਤ
ਕੇਂਦਰ ਸਰਕਾਰ ਨੇ ਇੱਕ ਨਵਾਂ ਐਲਾਨ ਕਰਦਿਆਂ ਵਿੱਤ ਸਕੱਤਰ ਤੁਹਿਨ ਕਾਂਤ ਪਾਂਡੇ ਨੂੰ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (SEBI) ਦੇ ਅਗਲੇ ਮੁਖੀ ਵਜੋਂ ਨਿਯੁਕਤ ਕੀਤਾ ਹੈ ਜਿਹਨਾਂ ਦਾ ਕਾਰਜਕਾਲ ਅਗਲੇ…
ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ‘ਚ 18 ਨਕਸਲੀ ਗ੍ਰਿਫਤਾਰ
ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ 'ਚ ਪੁਲਿਸ ਦੀਆਂ ਬਟਾਲੀਅਨਾਂ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੀ ਵਿਸ਼ੇਸ਼ ਇਕਾਈ, ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ ਦੀਆਂ ਕਾਰਵਾਈਆਂ ਨਾਲ 18 ਨਕਸਲੀਆਂ ਨੂੰ…
ਫਰੀਦਕੋਟ ਦੀ ਜੋੜੀਆ ਨਹਿਰ ਉੱਪਰ ਬਣ ਰਹੇ ਨਵੇਂ ਪੁਲ ’ਤੇ ਵਾਪਰਿਆ ਤੜਕਸਾਰ ਹਾਦਸਾ
ਅੱਜ ਫਰੀਦਕੋਟ ਦੀ ਜੋੜੀਆ ਨਹਿਰ ਉੱਪਰ ਬਣ ਰਹੇ ਨਵੇਂ ਪੁਲ ’ਤੇ ਕੈਂਟਰ ਦੇ ਚਾਲਕ ਨੂੰ ਕੈਂਟਰ ਚਲਾਉਂਦੇ ਸਮੇਂ ਨੀਂਦ ਆਉਣ ਕਾਰਨ ਤੜਕਸਾਰ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ।…
ਪੰਜਾਬ ਸਰਕਾਰ ਵੱਲੋਂ 5 ਆਈ.ਏ.ਐਸ. ਅਧਿਕਾਰੀ ਤੇ 1 ਪੀ.ਸੀ.ਐਸ. ਅਧਿਕਾਰੀ ਦਾ ਤਬਾਦਲਾ
ਜਾਣਕਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 5 ਆਈ.ਏ.ਐਸ. ਅਧਿਕਾਰੀ ਤੇ 1 ਪੀ.ਸੀ.ਐਸ. ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਜਿਸਦੀ ਸਰਕਾਰ ਵੱਲੋਂ ਇੱਕ ਕਾਪੀ ਵੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਇਹਨਾਂ…
ਫਿਰੋਜ਼ਪੁਰ ਵਿਖੇ ਲਗਜ਼ਰੀ ਕਾਰ ਦੀ ਖੰਬੇ ‘ਚ ਟੱਕਰ ਕਾਰਨ ਟਲਿਆ ਗੰਭੀਰ ਹਾਦਸਾ
ਫਿਰੋਜ਼ਪੁਰ ਦੀ ਧਵਨ ਕਾਲੋਨੀ ਵਿੱਚ ਇੱਕ ਲਗਜ਼ਰੀ ਕਾਰ ਦੀ ਖੰਬੇ 'ਚ ਟੱਕਰ ਹੋ ਗਈ ਜਿਸ ਕਾਰਨ ਰਸਤੇ 'ਚ ਖੜੀਆਂ ਦੋ ਔਰਤਾਂ ਕਾਰ ਦੀ ਲਪੇਟ ਵਿੱਚ ਆਉਣ ਤੋਂ ਬਚ ਗਈਆਂ। ਟੱਕਰ…
ਭਵਾਨੀਗੜ੍ਹ ਵਿਖੇ ਸ਼ਮਸ਼ਾਨਘਾਟ ਤੋਂ ਸਾਬਕਾ ਫ਼ੌਜੀ ਦੀਆਂ ਅਸਥੀਆਂ ਹੋਈਆਂ ਚੋਰੀ
ਜਾਣਕਾਰੀ ਅਨੁਸਾਰ ਭਵਾਨੀਗੜ੍ਹ ਵਿਖੇ ਸ਼ਮਸ਼ਾਨਘਾਟ ਵਿੱਚੋਂ ਇੱਕ ਸਾਬਕਾ ਫ਼ੌਜੀ ਦੀਆਂ ਅਸਥੀਆਂ ਚੋਰੀ ਕਰ ਲਈਆਂ ਗਈਆਂ ਹਨ। ਇਸ ਬਾਰੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਦ ਉਹਨਾਂ ਵੱਲੋਂ ਸੰਸਕਾਰ ਤੋਂ…
ਹਰਿਆਣਾ ਦੇ ਸੋਨੀਪਤ ਵਿਖੇ ਚੱਲਦੇ ਅਖਾੜੇ ਦੌਰਾਨ ਇੱਕ ਪਹਿਲਵਾਨ ਦਾ ਕਤਲ
ਇਹ ਖ਼ਬਰ ਹਰਿਆਣਾ ਦੇ ਸੋਨੀਪਤ ਦੀ ਹੈ ਜਿੱਥੇ ਬੀਤੇ ਦਿਨੀ ਚੱਲਦੇ ਅਖਾੜੇ ਦੌਰਾਨ ਇੱਕ ਪਹਿਲਵਾਨ ਦਾ ਅਣਜਾਣ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ…
