ਜਾਣਕਾਰੀ ਅਨੁਸਾਰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਪੱਪਲਪ੍ਰੀਤ ਸਿੰਘ ਨੂੰ ਐਨ.ਐਸ.ਏ. ਸਮਾਪਤ ਹੋਣ ਉਪਰੰਤ ਜਲਦ ਪੰਜਾਬ ਲਿਆਂਦਾ ਜਾਵੇਗਾ। ਨਾਲ ਹੀ ਦੱਸ ਦਈਏ ਕਿ ਪੱਪਲਪ੍ਰੀਤ ਸਿੰਘ ਇਸ ਸਮੇਂ ਐਨ.ਐਸ.ਏ. ਤਹਿਤ ਡਿਬਰੂਗੜ ਜੇਲ੍ਹ ’ਚ ਬੰਦ ਹੈ, ਜਿਸਨੂੰ ਕਿ ਥਾਣਾ ਅਜਨਾਲਾ ’ਚ ਵਾਪਰੀ ਹਿੰਸਾ ਮਾਮਲੇ ‘ਚ ਪੁਲਿਸ, ਟਰਾਂਜਿਟ ਰਿਮਾਂਡ ’ਤੇ ਲਿਆ ਕੇ ਗ੍ਰਿਫਤਾਰੀ ਉਪਰੰਤ ਅਦਾਲਤ ‘ਚ ਪੇਸ਼ ਕਰੇਗੀ।
MP ਅੰਮ੍ਰਿਤਪਾਲ ਦਾ ਇੱਕ ਹੋਰ ਸਾਥੀ ਜਲਦ ਲਿਆਂਦਾ ਜਾਵੇਗਾ ਪੰਜਾਬ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
