By using this site, you agree to the Privacy Policy and Terms of Use.
Accept
Sunday, Aug 2, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sunday, Aug 2, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Punjab news > ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਜਥੇਦਾਰ ਦੀ ਨਿਯੁਕਤੀ ‘ਤੇ ਗਿਆਨੀ ਰਘਬੀਰ ਸਿੰਘ ਦਾ ਬਿਆਨ:
Punjab newsRecent PostReligious

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਜਥੇਦਾਰ ਦੀ ਨਿਯੁਕਤੀ ‘ਤੇ ਗਿਆਨੀ ਰਘਬੀਰ ਸਿੰਘ ਦਾ ਬਿਆਨ:

NewsAdmin
Last updated: March 11, 2025 12:08 pm
NewsAdmin
Share
1 Min Read
SHARE

ਸੇਵਾ ਸੰਭਾਲ ਮੌਕੇ ਮਰਿਆਦਾ ਦਾ ਕੀਤਾ ਗਿਆ ਹੈ ਵੱਡਾ ਘਾਣ


ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਗੱਜਗੜ੍ਹ ਦੀ ਨਵੇਂ ਜਥੇਦਾਰ ਵਜੋਂ ਹੋਈ ਨਿਯੁਕਤੀ ‘ਤੇ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਮੁਕਤ ਕੀਤੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਵਿਰੋਧ ਕਰਦਿਆਂ ਕਿਹਾ ਗਿਆ ਹੈ ਕਿ ਸੇਵਾ ਸੰਭਾਲ ਮੌਕੇ ਮਰਿਆਦਾ ਦਾ ਵੱਡਾ ਘਾਣ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੇਵਾ ਸੰਭਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਦ ਨਵੇਂ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਕਰਦਾ ਹੈ ਤਾਂ ਸੰਗਤਾਂ ਵੱਲੋਂ ਜੈਕਾਰੇ ਲਗਾਏ ਜਾਂਦੇ ਹਨ ਅਤੇ ਫੈਸਲੇ ਦੀ ਪ੍ਰਵਾਨਗੀ ਕੀਤੀ ਜਾਂਦੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਉਪਰੰਤ ਮੁੱਖ ਗ੍ਰੰਥੀ ਜਥੇਦਾਰ ਨੂੰ ਪਹਿਲੀ ਦਸਤਾਰ ਭੇਂਟਾ ਕਰਦਾ ਹੈ ਅਤੇ ਫਿਰ ਜਥੇਬੰਦੀਆਂ ਵੱਲੋਂ ਵੀ ਦਸਤਾਰਾਂ ਭੇਂਟਾ ਕੀਤੀਆਂ ਜਾਂਦੀਆਂ ਹਨ। ਪਰ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਸ ਮਰਿਆਦਾ ਦੀ ਵੱਡੀ ਉਲੰਘਣਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਦ ਸਕੱਤਰ ਅਤੇ ਮੈਨੇਜਰ ਵੱਲੋਂ ਜਥੇਦਾਰ ਨੂੰ ਦਸਤਾਰ ਸੌਂਪੀ ਗਈ ਸੀ ਤਾਂ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਵੀ ਪ੍ਰਕਾਸ਼ ਨਹੀਂ ਹੋਇਆ ਸੀ।

You Might Also Like

ਸੋਨੀਪਤ, ਪਿੰਡ ਰੋਹਣਾ ਨੇੜੇ ਵਾਪਰਿਆ ਦਰਦਨਾਕ ਹਾਦਸਾ

ਅਮਰੀਕਾ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ

ਬਾਲੀਵੁੱਡ ਜਗਤ ‘ਚ ਛਾਈ ਸੋਗ ਦੀ ਲਹਿਰ ਅਦਾਕਾਰ ਮਨੋਜ ਕੁਮਾਰ ਦਾ ਹੋਇਆ ਦਿਹਾਂਤ

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਐਸ.ਆਈ.ਟੀ. ਸਾਹਮਣੇ ਦੁਬਾਰਾ ਹੋਣਗੇ ਪੇਸ਼

ED ਵੱਲੋਂ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਭਗੇਲ ਦੇ ਘਰ ਕੀਤੀ ਗਈ ਛਾਪੇਮਾਰੀ

TAGGED:#AnandpurSahib#EB24Network#GianiRaghbirSingh#Punjab#PunjabNews#SGPC#TakhatSriKesgarhSahib
Share This Article
Facebook Twitter Copy Link Print
Share
Previous Article ਸਰਕਾਰ ਨੇ ਕੁਸ਼ਤੀ ਸਿੰਘ ਦੀ ਮੁਅੱਤਲੀ ਨੂੰ ਕੀਤਾ ਰੱਦ
Next Article ਸੁਨੰਦਾ ਸ਼ਰਮਾ ਦੇ ਹੱਕ ‘ਚ ਆਈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Emocjonujące strategie gry z https://nine-casinos.net.pl i niezapomniane wrażenia dla każdego gracza
Uncategorized
August 2, 2026
Análisis profundo y ventajas competitivas de ivy bet para jugadores exigentes
Uncategorized
August 2, 2026
Potential rewards await with crash-casino.ca, testing skill and timing for escalating wins
Uncategorized
August 2, 2026
Vielversprechende Alternativen zu bets24 für anspruchsvolle Sportfans und Experten
Uncategorized
August 2, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?