ਜਾਣਕਾਰੀ ਅਨੁਸਾਰ ਬੀਤੀ ਰਾਤ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਅਭਿਮਨਿਊ ਕੋਹਾੜ ਸਮੇਤ ਬੰਦੀ ਬਣਾਏ ਕਈ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 17 ਕਿਸਾਨ ਜੋ ਪਿਛਲੇ ਅੱਠ ਦਿਨਾਂ ਤੋਂ ਬੰਦੀ ਬਣਾਏ ਗਏ ਸਨ, ਨੂੰ ਨਾਭਾ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ।

Sign in to your account