By using this site, you agree to the Privacy Policy and Terms of Use.
Accept
Saturday, Aug 1, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Saturday, Aug 1, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Politics > ਸੰਤ ਸੀਚੇਵਾਲ ਨੂੰ ਲੈ ਕੇ MLA ਇੰਦਰਜੀਤ ਕੌਰ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਹੋਈ ਤਿੱਖੀ ਬਹਿਸ
PoliticsPunjab newsRecent Post

ਸੰਤ ਸੀਚੇਵਾਲ ਨੂੰ ਲੈ ਕੇ MLA ਇੰਦਰਜੀਤ ਕੌਰ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਹੋਈ ਤਿੱਖੀ ਬਹਿਸ

NewsAdmin
Last updated: March 27, 2025 3:42 pm
NewsAdmin
Share
1 Min Read
SHARE

ਅੱਜ ਦੇ ਪੰਜਾਬ ਵਿਧਾਨ ਸਭਾ ਦੌਰਾਨ ਸੰਤ ਸੀਚੇਵਾਲ ਨੂੰ ਲੈ ਕੇ MLA ਇੰਦਰਜੀਤ ਕੌਰ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ ਹੋਈ  ਹੈ। ਜਿਸ ਦੌਰਾਨ MLA ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੈਨੂੰ ਬਾਜਵਾ ਦੀ ਇੱਥੇ ਹਾਜ਼ਰੀ ਅਤੇ ਬੋਲਣ ਉੱਤੇ ਇਤਰਾਜ਼ ਹੈ। ਇਨ੍ਹਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਮਾਡਲ ‘ਤੇ ਨਿੰਦਣਯੋਗ ਟਿੱਪਣੀ ਕੀਤੀ ਸੀ। ਉਨ੍ਹਾਂ ਨੂੰ ਵਪਾਰੀ ਕਿਹਾ ਸੀ। ਪ੍ਰਤਾਪ ਬਾਜਵਾ ਪੂਰੇ ਸਦਨ ਤੋਂ ਮੁਆਫ਼ੀ ਮੰਗਣ। ਜਿਸ ਦੇ ਜਵਾਬ ‘ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੁੱਪ ਕਰਕੇ ਬੈਠ ਜਾ ਬੀਬਾ | ਮੈਂ ਤੇਰੇ ਕਹਿਣ ‘ਤੇ ਮੁਆਫੀ ਨਹੀਂ ਮੰਗਾਂਗਾ। ਮੈਂ ਹੁਣ ਵੀ ਆਪਣੇ ਬਿਆਨ ਉੱਤੇ ਕਾਇਮ ਹਾਂ।

You Might Also Like

EPFO: ਕਰਮਚਾਰੀਆਂ ਲਈ ਵੱਡੀ ਖਬਰ! ਪ੍ਰਾਵੀਡੈਂਟ ਫੰਡ ਲਈ ਬਣੇ ਨਵੇਂ ਨਿਯਮ, ਸਰਕਾਰ ਨੇ ਕੀਤਾ ਬਦਲਾਅ

ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ‘ਚ ਹੋਈ ਲੁੱਟ

ਦਿੱਲੀ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਵਜੋਂ ਅਰਵਿੰਦਰ ਸਿੰਘ ਲਵਲੀ ਨੇ ਚੁੱਕੀ ਸਹੁੰ

ਯਮੁਨਾ ਨਗਰ ਵਿਖੇ 3 ਪੁਲਿਸ ਮੁਲਾਜ਼ਮ ਮੁਅੱਤਲ

ਮਲੌਦ ਦੇ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਕਾਂਗਰਸ ਪਾਰਟੀ ਨੇ ਲਗਾਇਆ ਧਰਨਾ

TAGGED:#Argument#EB24Network#InderjitKuarMann#PartapSinghBajwa#PunjabBudgetSession#PunjabNews#SantSeechewal
Share This Article
Facebook Twitter Copy Link Print
Share
Previous Article ਬਲਵਿੰਦਰ ਸਿੰਘ ਭੂੰਦੜ ਦੀ ਗੁੱਸੇ ਹੋਏ ਆਗੂਆਂ ਨੂੰ ਅਪੀਲ
Next Article ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਅਭਿਮਨਿਊ ਕੋਹਾੜ ਸਮੇਤ ਕਈ ਕਿਸਾਨ ਹੋਏ ਜੇਲ੍ਹਾਂ ਤੋਂ ਰਿਹਾਅ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Profesyonel oyuncular için hazırlanmış pinco casino, eşsiz bonuslar ve geniş oyun seçenekleri sunuyor artık
Uncategorized
August 1, 2026
Incredibile chicken road game casino, unavventura a colpi di riflessi e sfide avvincenti per veri campioni
Uncategorized
August 1, 2026
Nowoczesna rozrywka z vavada casino i strategie gry dla każdego gracza
Uncategorized
August 1, 2026
Cautious ascent and the aviator game offer thrilling potential with every soaring moment
Uncategorized
August 1, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?