ਪੂਰਬੀ ਦਿੱਲੀ ਦੇ ਮੁਸਤਫ਼ਾਬਾਦ ਇਲਾਕੇ ‘ਚ ਬੀਤੀ ਰਾਤ ਲਗਭਗ 3 ਵਜੇ ਇੱਕ ਇਮਾਰਤ ਦੇ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਵਿਭਾਗ ਘਟਨਾਗ੍ਰਸ੍ਤ ਸਥਾਨ ‘ਤੇ ਪੁੱਜੀ ਜਿਸ ਦੌਰਾਨ ਸਾਰੀ ਇਮਾਰਤ ਢਹਿ ਢੇਰੀ ਹੋ ਚੁੱਕੀ ਸੀ ਅਤੇ 22 ਲੋਕ ਇਸ ਇਮਾਰਤ ਵਿੱਚ ਫੱਸ ਚੁੱਕੇ ਸਨ ਜਿਹਨਾਂ ਵਿੱਚੋਂ 14 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਦੱਸ ਦਈਏ ਕਿ ਇਸ ਘਟਨਾ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਹੈ।
ਪੂਰਬੀ ਦਿੱਲੀ ਦੇ ਮੁਸਤਫ਼ਾਬਾਦ ਇਲਾਕੇ ‘ਚ ਇੱਕ ਇਮਾਰਤ ਹੋਈ ਮਲਬੇ ‘ਚ ਤਬਦੀਲ

Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
