ਜਾਣਕਾਰੀ ਅਨੁਸਾਰ ਬੁਢਲਾਡਾ ਵਿਖੇ NIA ਵੱਲੋਂ ਯੂ.ਟਿਊਬਰ ਸੁਖਬੀਰ ਸਿੰਘ ਦੇ ਘਰ ਛਾਪਾ ਮਾਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸੁਖਬੀਰ ਸਿੰਘ ਦੇ ਘਰ ਨਾ ਹੋਣ ਕਾਰਨ, ਟੀਮ ਵੱਲੋਂ 1:30 ਘੰਟੇ ਤੱਕ ਘਰ ਦੀ ਤਲਾਸ਼ੀ ਲਈ ਗਈ ਅਤੇ ਫਿਰ ਵਾਪਸ ਚਲੀ ਗਈ। ਸੁਖਬੀਰ ਸਿੰਘ ਨੂੰ ਟੀਮ ਵੱਲੋਂ ਚੰਡੀਗੜ੍ਹ ਦਫ਼ਤਰ ਪਹੁੰਚਣ ਲਈ ਕਿਹਾ ਗਿਆ ਹੈ। ਮਿਲੀ ਸੂਚਨਾ ਅਨੁਸਾਰ NIA ਟੀਮ ਨੇ ਯੂ.ਟਿਊਬਰ ਸੁਖਬੀਰ ਸਿੰਘ ਅਤੇ ਪਾਕਿਸਤਾਨ ਦੇ ਸ਼ਹਿਜ਼ਾਦ ਭੱਟੀ ਵਿਚਕਾਰ ਗੱਲਬਾਤ ਹੋਣ ਕਾਰਨ ਇਹ ਕਾਰਵਾਈ ਕੀਤੀ ਹੈ।
ਬੁਢਲਾਡਾ ਵਿਖੇ NIA ਨੇ ਯੂ.ਟਿਊਬਰ ਸੁਖਬੀਰ ਸਿੰਘ ਦੇ ਘਰ ਕੀਤੀ ਛਾਪੇਮਾਰੀ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
