ਜਾਣਕਾਰੀ ਅਨੁਸਾਰ ਜੋ ਲੋਕ ਡੌਂਕੀ ਲਗਾ ਕੇ ਅਮਰੀਕੀ ਸਰਹੱਦ ਨੂੰ ਪਾਰ ਕਰਦੇ ਸਨ, ਲਈ ਹੁਣ ਅਮਰੀਕਾ ਦੀ ਕੰਦ ਪਾਰ ਕਰਨਾ ਅਸੰਭਵ ਹੋ ਗਿਆ ਹੈ। ਦੱਸ ਦਈਏ ਕਿ ਹੁਣ ਅਮਰੀਕੀ ਸਰਹੱਦ ‘ਤੇ ਨਵੀਂ ਕੰਦ ਦੀ ਉਸਾਰੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਉੱਤੇ 30 ਫੁੱਟ ਲੰਬੇ ਪੈਨਲ ਲਗਾਏ ਜਾਣਗੇ। ਇਹ ਪੈਨਲ ਵੈਲਟਨ 50 ਮੀਲ ਦੱਖਣ ‘ਚ ਇੱਕ ਮਾਰੂਥਲ ਖੇਤਰ ਤੋਂ ਸ਼ੁਰੂ ਕੀਤੇ ਗਏ ਹਨ।
ਹੁਣ ਅਮਰੀਕੀ ਸਰਹੱਦ ਪਾਰ ਕਰਨੀ ਹੋਈ ਅਸੰਭਵ ਨਵੀਂ ਸਰਹੱਦੀ ਕੰਦ ਦੀ ਉਸਾਰੀ ਹੋਈ ਸ਼ੁਰੂ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
