ਜਾਣਕਾਰੀ ਅਨੁਸਾਰ ਮੇਟ ਗਾਲਾ 2025 ਦਾ ਆਯੋਜਨ ਨਿਊਯਾਰਕ ਦੇ ਮੈਟਰੋਪੋਲਿਟਨ ਮਿਊਜ਼ੀਅਮ ਆਫ਼ ਆਰਟ ਵਿਖੇ ਹੋਇਆ ਹੈ ਜਿੱਥੇ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਵੀ ਮਹਾਰਾਜਿਆਂ ਦੇ ਪਹਿਰਾਵੇ ‘ਚ ਪੁੱਜੇ ਹਨ। ਨਾਲ ਹੀ ਦੱਸ ਦਈਏ ਕਿ ਇਸ ਸਾਲ ਇਸਦਾ ਥੀਮ ਸੁਪਰਫਾਈਨ ਟੇਲਰਿੰਗ ਬਲੈਕ ਸਟਾਈਲ ਰੱਖਿਆ ਗਿਆ ਸੀ। ਨਾਲ ਹੀ ਇਹ ਮੇਟ ਗਾਲਾ ਪੰਜਾਬੀਆਂ ਲਈ ਬੇਹੱਦ ਖ਼ਾਸ ਸੀ ਕਿਉਂਕਿ ਇਸ ਵਾਰ ਇਸਦਾ ਹਿੱਸਾ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਬਣਿਆ ਹੈ।
ਮਹਾਰਾਜਿਆਂ ਵਾਂਗ ਮਾਰੀ ਦਿਲਜੀਤ ਦੋਸਾਂਝ ਨੇ ਮੈੱਟ ਗਾਲਾ 2025 ਸਮਾਰੋਹ ‘ਚ ਐਂਟਰੀ

Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
