ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਚਲਾਈ ਸੈਲਫ ਡਿਪੋਰਟ ਸਕੀਮ ਤਹਿਤ ਟਰੰਪ ਨੇ ਨਵਾਂ ਐਲਾਨ ਜਾਰੀ ਕੀਤਾ ਹੈ ਕਿ ਜੋ ਵੀ ਵਿਅਕਤੀ ਇਸ ਸਕੀਮ ਤਹਿਤ ਦੇਸ਼ ਵਾਪਸੀ ਕਰੇਗਾ, ਨੂੰ ਨਕਦ ਰਾਸ਼ੀ ਦੇ ਨਾਲ-ਨਾਲ ਦੇਸ਼ ਵਾਪਸ ਜਾਣ ਲਈ ਟਿਕਟ ਵੀ ਟਰੰਪ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਵੇਗੀ। ਇਸਦੇ ਨਾਲ ਹੀ ਜੋ ਲੋਕ ਇਸ ਸਕੀਮ ਤਹਿਤ ਦੇਸ਼ ਵਾਪਸੀ ਕਰਨਗੇ ਉਹ ਮੁੜ ਅਮਰੀਕਾ ਕਾਨੂੰਨੀ ਤੌਰ ‘ਤੇ ਵਾਪਸ ਆ ਸਕਣਗੇ।
ਸੈਲਫ ਡਿਪੋਰਟ ਲਈ ਟਰੰਪ ਦਾ ਨਵਾਂ ਐਲਾਨ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
