By using this site, you agree to the Privacy Policy and Terms of Use.
Accept
Saturday, Jul 25, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Saturday, Jul 25, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > National > Accident > ਫਿਲੌਰ-ਨਵਾਂ ਸ਼ਹਿਰ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ
AccidentPunjab newsRecent Post

ਫਿਲੌਰ-ਨਵਾਂ ਸ਼ਹਿਰ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ

NewsAdmin
Last updated: March 26, 2025 3:35 pm
NewsAdmin
Share
1 Min Read
SHARE

ਜਾਣਕਾਰੀ ਅਨੁਸਾਰ ਫਿਲੌਰ-ਨਵਾਂ ਸ਼ਹਿਰ ਰੋਡ ‘ਤੇ ਬੇਕਾਬੂ ਹੋਈ ਔਡੀ ਕਾਰ ਦੇ ਚਾਲਕ ਵੱਲੋਂ ਗਲਤ ਓਵਰਟੇਕ ਕਰਨ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਔਡੀ ਕਾਰ ਦੇ ਚਾਲਕ ਵੱਲੋਂ ਇੱਕ ਟਿੱਪਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਇਹ ਔਡੀ ਕਾਰ ਇੱਕ ਐਸ-ਪ੍ਰੈਸੋ ਕਾਰ ਨਾਲ ਜਾ ਟਕਰਾਈ ਜਿਸ ਉਪਰੰਤ ਦੋਹਾਂ ਗੱਡੀਆਂ ਦੇ ਅਗਲੇ ਹਿੱਸੇ ਨੁਕਸਾਨੇ ਗਏ। ਮੌਕੇ ‘ਤੇ ਮੌਜੂਦਾ ਲੋਕਾਂ ਵੱਲੋਂ ਜਖ਼ਮੀ ਹੋਏ ਕਾਰ ਚਾਲਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ। ਨਾਲ ਹੀ ਦੱਸ ਦਈਏ ਕਿ ਐਸ-ਪ੍ਰੈਸੋ ਕਾਰ ਚਾਲਕ ਨੂਰਮਹਿਲ ਦੇ ਸਨ ਜੋ ਫਿਲੌਰ ਤੋਂ ਆਪਣੇ ਕੰਮ ਤੋਂ ਘਰ ਵਾਪਸ ਪਰਤ ਰਹੇ ਸਨ।

You Might Also Like

ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ‘ਚ 18 ਨਕਸਲੀ ਗ੍ਰਿਫਤਾਰ

ਮਹਾਰਾਸ਼ਟਰ ‘ਚ CM ਨੂੰ ਲੈ ਕੇ ਸਸਪੈਂਸ ਖਤਮ, ਦੇਵੇਂਦਰ ਫੜਨਵੀਸ ਦਾ ਨਾਂ ਤੈਅ!

ਅੱਜ ਹੈ ਬਜਟ ਸੈਸ਼ਨ ਦਾ ਦੂਸਰਾ ਦਿਨ

ਪਾਕਿਸਤਾਨ ਨੇ ਖੁਫ਼ੀਆ ਏਜੰਸੀ ISI ਦੇ ਮੁਖੀ ਅਸੀਮ ਮਲਿਕ ਦੀ NSA ਵਜੋਂ ਕੀਤੀ ਨਿਯੁਕਤੀ

ਮੋਗਾ, ਪਿੰਡ ਬੋਡੇ ਨੇੜੇ ਵਾਪਰਿਆ ਗੰਭੀਰ ਸੜਕ ਹਾਦਸਾ

TAGGED:#BreakingNews#EB24Network#Phillaur#PunjabNews#RoadAccident
Share This Article
Facebook Twitter Copy Link Print
Share
Previous Article ਪੰਜਾਬ ਬਜਟ 2025-26: ਸਿੱਖਿਆ ਲਈ 17975 ਕਰੋੜ ਰੁਪਏ ਦਾ ਬਜਟ ਜਾਰੀ
Next Article ਉੁੱਤਰਾਖੰਡ ‘ਚ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਦੀ ਯਾਤਰਾ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Vrolijke kippenrace chicken road biedt verslavende actie en eindeloos vermaak voor jong en oud
Uncategorized
July 25, 2026
Uitgebreide mogelijkheden bij circus casino en ligne voor een onvergetelijk avontuur
Uncategorized
July 25, 2026
Animado desafio e diversão garantida com o chicken road game para testar seus reflexos
Uncategorized
July 25, 2026
Extraordinario desafío sorteando obstáculos en chicken road 2 para un final victorioso
Uncategorized
July 25, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?