By using this site, you agree to the Privacy Policy and Terms of Use.
Accept
Thursday, May 7, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Thursday, May 7, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > National > Accident > ਸੰਗਰੂਰ, ਧੁਰੀ ਦੇ ਸਤਸੰਗ ਘਰ ਦੇ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ
AccidentPunjab newsRecent Post

ਸੰਗਰੂਰ, ਧੁਰੀ ਦੇ ਸਤਸੰਗ ਘਰ ਦੇ ਨਜ਼ਦੀਕ ਵਾਪਰਿਆ ਭਿਆਨਕ ਸੜਕ ਹਾਦਸਾ

NewsAdmin
Last updated: April 4, 2025 11:16 am
NewsAdmin
Share
1 Min Read
SHARE

ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ਕਾਰਨ ਧੁਰੀ ਦੇ ਨੌਜਵਾਨ ਦੀ ਮੌਤ

ਜਾਣਕਾਰੀ ਅਨੁਸਾਰ ਸੰਗਰੂਰ ਦੇ ਧੂਰੀ ਵਿਖੇ ਮਲੇਰਕੋਟਲਾ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਇੱਕ ਵਿਅਕਤੀ ਦੀ ਅਣਪਛਾਤੇ ਵਾਹਨ ਵਿੱਚ ਟੱਕਰ ਹੋਣ ਕਾਰਨ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਹਾਦਸਾ ਧੂਰੀ ਦੇ ਸਤਸੰਗ ਘਰ ਨੇੜੇ ਵਾਪਰਿਆ ਹੈ। ਮ੍ਰਿਤਕ ਦੀ ਪਹਿਚਾਣ ਦੀਪਕ ਕੁਮਾਰ (ਦੀਪਾ) ਵਜੋਂ ਹੋਈ ਹੈ ਜੋ ਇਸ ਸਮੇਂ ਪਿੰਡ ਭਸੌੜ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

You Might Also Like

ਜੰਮੂ-ਕਸ਼ਮੀਰ ‘ਚ ਪਾਕਿਸਤਾਨੀ ਤੇ ਭਾਰਤੀ ਫੌਜ ਆਹਮੋ-ਸਾਹਮਣੇ

ਕੇਜਰੀਵਾਲ ਦਾ ਐਲਾਨ ਦਿੱਲੀ ਦੀਆਂ ਮਹਿਲਾਵਾਂ ਨੂੰ ਦਿੱਤੇ ਜਾਣਗੇ ਹਰ ਮਹੀਨੇ 1000 ਰੁਪਏ

ਸਿਖਲਾਈ ਲੈਣ ਫਿਨਲੈਂਡ ਜਾਣਗੇ ਪੰਜਾਬ ਦੇ ਅਧਿਆਪਕ, ਚੋਣ ਪ੍ਰਕਿਰਿਆ ਜਾਰੀ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਪਾਣੀਪਤ ਕਰਨਗੇ ਬੀਮਾ ਸਖੀ ਯੋਜਨਾ ਨੂੰ ਲਾਂਚ

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ‘ਚ ਸਲਾਨਾ ਸ਼ਹੀਦੀ ਸਭਾ ਅੱਜ ਹੋਈ ਸ਼ੁਰੂ

TAGGED:#EB24Network#Punjab#PunjabNews#RoadAccident#Sangrur
Share This Article
Facebook Twitter Copy Link Print
Share
Previous Article ਬਾਲੀਵੁੱਡ ਜਗਤ ‘ਚ ਛਾਈ ਸੋਗ ਦੀ ਲਹਿਰ ਅਦਾਕਾਰ ਮਨੋਜ ਕੁਮਾਰ ਦਾ ਹੋਇਆ ਦਿਹਾਂਤ
Next Article ਰਾਜ ਸਭਾ ਸੰਸਦ ‘ਚ ਵਕਫ਼ ਸੋਧ ਬਿੱਲ 2025 ਨੂੰ ਮਿਲੀ ਹਰੀ ਝੰਡੀ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    So gesehen ist und bleibt dieses Bieten nebensachlich des das bekanntesten hinein den Moglich Casinos
    Uncategorized
    May 6, 2026
    VegasHero – Οδηγός εφαρμογής & mobile για Έλληνες παίκτες
    Uncategorized
    May 6, 2026
    Finding Moments of Ease and Excitement in the Best Online Casino Experience
    Uncategorized
    May 6, 2026
    Future Trends in the Gambling Industry An Analysis by Fonbet
    Fonbet
    May 6, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?