By using this site, you agree to the Privacy Policy and Terms of Use.
Accept
Thursday, Apr 23, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Thursday, Apr 23, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > Crime > ਖੇਮਕਰਨ (ਤਰਨ ਤਾਰਨ) ਵਿਖੇ ਪੁਲਿਸ ਦੀ ਵੱਡੀ ਕਾਰਵਾਈ
CrimePunjab newsRecent Post

ਖੇਮਕਰਨ (ਤਰਨ ਤਾਰਨ) ਵਿਖੇ ਪੁਲਿਸ ਦੀ ਵੱਡੀ ਕਾਰਵਾਈ

NewsAdmin
Last updated: February 25, 2025 11:02 am
NewsAdmin
Share
1 Min Read
SHARE

ਖੇਮਕਰਨ (ਤਰਨ ਤਾਰਨ) ਵਿਖੇ ਪੁਲਿਸ ਨੇ ਚੜ੍ਹਦੀ ਸਵੇਰ ਸਫਲਤਾ ਪ੍ਰਾਪਤ ਕਰਦਿਆਂ ਪਿੰਡ ਭੂਰਾ ਕੋਹਨਾ ਨਜ਼ਦੀਕ ਪੈਂਦੇ ਭੱਠੇ ’ਤੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਇਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਦੋ ਦੋਸ਼ੀ ਲੋਕਾਂ ਨੂੰ ਗੋਲੀਆਂ ਨਾਲ ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ ਅਤੇ ਗੈਂਗਸਟਰ ਪ੍ਰਭ ਦਾਸੂਵਾਲ ਨੂੰ ਪੈਸੇ ਭੇਜਦੇ ਸਨ। ਉਹਨਾਂ ਅੱਗੇ ਦੱਸਿਆ ਕਿ ਸਾਨੂੰ ਇਸ ਬਾਰੇ ਜਦ ਸੂਚਨਾ ਮਿਲੀ ਤਾਂ ਜਦ ਅਸੀਂ ਇਸ ਸਥਾਨ ‘ਤੇ ਪੁੱਜੇ ਅਤੇ ਇਹਨਾਂ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਉਪਰੰਤ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਦੋਵੇਂ ਦੋਸ਼ੀਆਂ ਦੇ ਲੱਤ ਵਿੱਚ ਗੋਲੀ ਵੱਜਣ ਕਾਰਨ, ਦੋਵੇਂ ਦੋਸ਼ੀ ਜ਼ਖਮੀ ਹੋ ਗਏ। ਇਹਨਾਂ ਦੋਸ਼ੀਆਂ ਦੀ ਪਛਾਣ ਪ੍ਰਭਜੀਤ ਅਤੇ ਪ੍ਰਕਾਸ਼ ਸਿੰਘ ਵਜੋਂ ਹੋਈ ਹੈ। 

You Might Also Like

ਦਿੱਲੀ ਮੇਅਰ ਚੋਣਾਂ ਦਾ ਨਹੀਂ ਹਿੱਸਾ ਬਣੇਗੀ ਆਮ ਆਦਮੀ ਪਾਰਟੀ

ਟਰੈਕਟਰ-ਟਰਾਲੀ ਦੀ ਲਪੇਟ ‘ਚ ਆਏ ਦੋ ਭਰਾ

ਸਰਵਨ ਸਿੰਘ ਪੰਧੇਰ ਦਾ ਪ੍ਰੈੱਸ ਕਾਨਫਰੰਸ ‘ਚ ਵੱਡਾ ਐਲਾਨ

40 ਸਾਲਾਂ ਬਾਅਦ ਚੰਡੀਗੜ੍ਹ ‘ਚ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਬਦਲਾਅ ਕੇਂਦਰ ਸਰਕਾਰ ਵੱਲੋਂ ਐਡਵਾਈਜ਼ਰ ਦਾ ਅਹੁਦਾ ਖਤਮ

ਬੁਢਲਾਡਾ ਵਿਖੇ NIA ਨੇ ਯੂ.ਟਿਊਬਰ ਸੁਖਬੀਰ ਸਿੰਘ ਦੇ ਘਰ ਕੀਤੀ ਛਾਪੇਮਾਰੀ

TAGGED:#EB24Network#Gangster#Khemkaran#PunjabNews#PunjabPolice#TarnTaran
Share This Article
Facebook Twitter Copy Link Print
Share
Previous Article ਅੱਜ ਦਿੱਲੀ ਵਿਧਾਨ ਸਭਾ ’ਚ CAG ਦੀਆਂ ਰਿਪੋਰਟਾਂ ਕੀਤੀਆਂ ਜਾਣਗੀਆਂ ਪੇਸ਼
Next Article ਪੰਜਾਬ ‘ਚ ਬਦਲਿਆ ਮੌਸਮ, ਕਈ ਥਾਵਾਂ ‘ਤੇ ਛਾਏ ਕਾਲੇ ਬੱਦਲ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Zalecenia dotyczące nieprzestrzegania zasad bonusów w kasynie Vox: co musisz wiedzieć?
    Uncategorized
    April 23, 2026
    Jakie są warunki wypłaty prawdziwych pieniędzy z bonusami w kasynie Vox?
    Uncategorized
    April 23, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?