By using this site, you agree to the Privacy Policy and Terms of Use.
Accept
Friday, Mar 6, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Friday, Mar 6, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > Article > ਜਾਣੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਸਾਲ 2025-26 ਲਈ ਮੁੱਖ ਐਲਾਨ
Article

ਜਾਣੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਸਾਲ 2025-26 ਲਈ ਮੁੱਖ ਐਲਾਨ

NewsAdmin
Last updated: February 3, 2025 6:44 pm
NewsAdmin
Share
3 Min Read
SHARE

ਵਿੱਤ ਮੰਤਰੀ ਵੱਲੋਂ ਆਈਆਈਟੀ ਅਤੇ ਮੈਡੀਕਲ ਕਾਲਜਾਂ ਵਿੱਚ ਸੀਟਾਂ ਵਧਾਉਣ ਦੇ ਨਾਲ ਨਾਲ ਏਆਈ ਲਈ ਇੱਕ ਸੈਂਟਰ ਫਾਰ ਐਕਸੀਲੈਂਸ ਦੀ ਸਥਾਪਨਾ ਦਾ ਵੀ ਐਲਾਨ ਕੀਤਾ ਗਿਆ ਹੈ। ਆਓ ਜਾਣਦੇ ਹਾਂ ਵਿੱਤੀ ਸਾਲ 2025-26 ਦੇ ਬਜਟ ਦੇ ਮੁੱਖ ਐਲਾਨਾਂ ਬਾਰੇ।

  1. ਕਿਸਾਨ ਕ੍ਰੈਡਿਟ ਕਾਰਡ (KCC) ਕਰਜ਼ੇ ਦੀ ਸੀਮਾ ਹੁਣ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ ਹੈ।
  2. 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲਾਗੂ ਹੋਵੇਗਾ।
  3. ਨੈਸ਼ਨਲ ਇੰਸਟੀਚਿਊਟ ਆਵ੍ ਫੂਡ ਟੈਕਨਾਲੋਜੀ, ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ ਦੇ ਨਾਲ ਮਖਾਨਾ ਬੋਰਡ ਵੀ ਬਿਹਾਰ ਵਿੱਚ ਸਥਾਪਿਤ ਕੀਤਾ ਜਾਵੇਗਾ।
  4. ਸਾਲ 2015 ਤੋਂ ਬਾਅਦ ਸਥਾਪਿਤ ਹੋਏ ਆਈਆਈਟੀਜ਼ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਜਾਵੇਗਾ।
  5. ਪੂਰਬੀ ਖੇਤਰਾਂ ਵਿੱਚ ਫੂਡ ਪ੍ਰੋਸੈਸਿੰਗ ਗਤੀਵਿਧੀਆਂ ਨੂੰ ਵਧਾਇਆ ਜਾਵੇਗਾ ਅਤੇ ਸੀਟਾਂ ਦੀ ਗਿਣਤੀ 6,500 ਕੀਤੀ ਜਾਵੇਗੀ ਅਤੇ ਆਈਆਈਟੀ ਪਟਨਾ ਦਾ ਵੀ ਵਿਸਤਾਰ ਹੋਵੇਗਾ।
  6. ਵਿਦੇਸ਼ਾਂ ਨਾਲ ਭਾਈਵਾਲੀ ਵਧਾਉਣ ਲਈ ਪੰਜ ਵਿਸ਼ਵ ਪੱਧਰੀ ਹੁਨਰ ਕੇਂਦਰ ਬਣਾਏ ਜਾਣਗੇ।
  7. ਵਿੱਤ ਮੰਤਰੀ ਵੱਲੋਂ 500 ਕਰੋੜ ਰੁਪਏ ਦੇ ਬਜਟ ਅਲਾਟਮੈਂਟ ਦਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਏਆਈ ਲਈ ਇੱਕ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ।
  8. 50 ਸਾਲਾਂ ਲਈ 1.5 ਲੱਖ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ ਰਾਜਾਂ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦਿੱਤਾ ਜਾਵੇਗਾ।
  9. 10 ਹਜ਼ਾਰ ਨਵੀਆਂ ਸੀਟਾਂ ਮੈਡੀਕਲ ਪੜ੍ਹਾਈ ਲਈ ਕਾਲਜਾਂ ਅਤੇ ਹਸਪਤਾਲਾਂ ਵਿੱਚ ਵਿੱਤੀ ਸਾਲ 2025-26 ਦੌਰਾਨ ਜੋੜੀਆਂ ਜਾਣਗੀਆਂ। ਸਰਕਾਰ ਦਾ ਅਗਲੇ ਪੰਜ ਸਾਲਾਂ ‘ਚ ਇਹ ਸੀਟਾਂ 75 ਹਜ਼ਾਰ ਕਰਨ ਦਾ ਟੀਚਾ ਹੈ।
  10. ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (MSME) ਦੀ ਨਿਵੇਸ਼ ਅਤੇ ਟਰਨਓਵਰ ਲਈ ਸੀਮਾ ਲਗਭਗ ਢਾਈ ਗੁਣਾ ਤੇ ਦੁੱਗਣੀ ਹੋਵੇਗੀ।
  11. 5 ਲੱਖ ਰੁਪਏ ਦੀ ਸਹਾਇਤਾ ਅਨੁਸੂਚਿਤ ਜਾਤੀ, ਔਰਤਾਂ ਅਤੇ ਅਨੁਸੂਚਿਤ ਜਨਜਾਤੀ ਵਰਗ ਦੇ ਲੋਕਾਂ ਨੂੰ ਪਹਿਲੀ ਵਾਰ ਕਾਰੋਬਾਰ ਸ਼ੁਰੂ ਕਰਨ ਲਈ ਦਿੱਤਾ ਜਾਵੇਗੀ।
  12. 100 ਕਾਨੂੰਨ ਮੋਦੀ ਸਰਕਾਰ ਵੱਲੋਂ ਜਨਵਿਸ਼ਵਾਸ 2.0 ਅਧੀਨ ਖਤਮ ਕੀਤੇ ਜਾਣਗੇ।
  13. ਸਾਲ 2047 ਤੱਕ ਲਗਭਗ 100 ਗੀਗਾਵਾਟ ਪਰਮਾਣੂ ਊਰਜਾ ਪੈਦਾ ਕਰਨ ਦਾ ਟੀਚਾ ਮਿਥਿਆ ਗਿਆ ਹੈ।
  14. ਜ਼ਿਲ੍ਹਾ ਹਸਪਤਾਲਾਂ ਵਿੱਚ ਡੇਅ ਕੇਅਰ ਕੈਂਸਰ ਸੈਂਟਰ ਅਗਲੇ ਤਿੰਨ ਸਾਲਾਂ ਵਿੱਚ ਸਥਾਪਤ ਹੋਣਗੇ।
  15. ਵਿੱਤ ਮੰਤਰੀ ਵੱਲੋਂ ਇਸ ਹਫ਼ਤੇ ਸੰਸਦ ਵਿੱਚ ਇੱਕ ਨਵਾਂ ਟੈਕਸ ਬਿੱਲ ਪੇਸ਼ ਕੀਤਾ ਜਾਵੇਗਾ।
  16. ਅਰਬਨ ਚੈਲੇਂਜ ਫੰਡ ਜੋ 1 ਲੱਖ ਕਰੋੜ ਰੁਪਏ ਕੀਤਾ ਜਾਵੇਗਾ। ਇਹ ਫੰਡ ਰਚਨਾਤਮਕ ਪੁਨਰਵਿਕਾਸ ਨੂੰ ਵਧਾਉਣ ਦੇ ਨਾਲ-ਨਾਲ ਪਾਣੀ ਅਤੇ ਸਾਫ਼ ਬੁਨਿਆਦੀ ਢਾਂਚੇ ‘ਤੇ ਵੀ ਜ਼ੋਰ ਦੇਵੇਗਾ।
  17. ਉਡਾਨ ਸਕੀਮ ਦੇ ਤਹਿਤ, 4 ਕਰੋੜ ਵਾਧੂ ਯਾਤਰੀਆਂ ਨੂੰ ਜੋੜਨ ਦੇ ਉਦੇਸ਼ ਨਾਲ 12 ਨਵੇਂ ਸਥਾਨ ਸਥਾਪਿਤ ਕੀਤੇ ਜਾਣਗੇ ਇਸ ਸਕੀਮ ਨੂੰ ਇੱਕ ਨਵੇਂ ਫਾਰਮੈਟ ਵਿੱਚ ਪੇਸ਼ ਕੀਤਾ ਜਾਵੇਗਾ।

You Might Also Like

ਆਪਣੇ ਵਾਲਾਂ ਦੀ Growth ਨੂੰ ਵਧਾਉਣ ਲਈ ਵਰਤੋਂ ਇਹ 5 DIY

ਪੰਜ ਕਸਰਤਾਂ ਜੋ ਆਸਾਨੀ ਨਾਲ ਘਰ ਕੀਤੀਆਂ ਜਾ ਸਕਦੀਆਂ ਹਨ

ਲੋਹੜੀ ਦੇ ਤਿਉਹਾਰ ਦਾ ਇਤਿਹਾਸ

ਆਓ ਜਾਣੀਏ ਭਾਰਤ ਦੀਆਂ Must-Try Dishes ਬਾਰੇ

ਗਣਤੰਤਰ ਦਿਵਸ 26 ਜਨਵਰੀ ਨੂੰ ਕਿਉਂ ਮਨਾਇਆ ਜਾਂਦਾ ਹੈ?

Share This Article
Facebook Twitter Copy Link Print
Share
Previous Article ਸੰਘਣੀ ਧੁੰਦ ਕਾਰਨ ਵਾਪਰਿਆ ਤੜਕਸਾਰ ਹਾਦਸਾ
Next Article ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ‘ਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਨਾਲ ਹਮਲਾ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    ਆਧਾਰ ਕਾਰਡ ਨਾਲ ਕਿਵੇਂ ਬੁੱਕ ਹੋਣਗੀਆਂ ਰੇਲ ਟਿਕਟਾਂ, ਜਾਣੋ ਨਵੇਂ ਨਿਯਮ
    Uncategorized
    September 25, 2025
    ਇੰਡੋਨੇਸ਼ੀਆ ਦੇ ਬਾਲੀ ਤਟ ‘ਤੇ ਪਲਟੀ ਕਿਸ਼ਤੀ
    Accident
    July 3, 2025
    ਦੀਪਿਕਾ ਪਾਦੂਕੋਣ ਬਣੀ ਹਾਲੀਵੁੱਡ ਵਾਕ ਆਫ਼ ਫੇਮ 2026 ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਦਾਕਾਰਾ
    Bollywood
    July 3, 2025
    ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਭਲਕੇ ਮੁੜ ਹੋਵੇਗੀ ਸੁਣਵਾਈ
    Politics
    July 3, 2025

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?