By using this site, you agree to the Privacy Policy and Terms of Use.
Accept
Saturday, Apr 25, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Saturday, Apr 25, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Blog > National > Accident > ਜਲੰਧਰ ਦੇ ਪਠਾਨਕੋਟ ਰੋਡ ’ਤੇ ਪੰਜਾਬ ਰੋਡਵੇਜ਼ ਨੇ ਕੁਚਲੇ ਤਿੰਨ ਮੋਟਰਸਾਈਕਲ ਸਵਾਰ ਇੱਕ ਮੋਟਰਸਾਈਕਲ ਸਵਾਰ ਦੀ ਮੌਤ, ਦੋ ਜ਼ਖਮੀ
AccidentPunjab newsRecent Post

ਜਲੰਧਰ ਦੇ ਪਠਾਨਕੋਟ ਰੋਡ ’ਤੇ ਪੰਜਾਬ ਰੋਡਵੇਜ਼ ਨੇ ਕੁਚਲੇ ਤਿੰਨ ਮੋਟਰਸਾਈਕਲ ਸਵਾਰ ਇੱਕ ਮੋਟਰਸਾਈਕਲ ਸਵਾਰ ਦੀ ਮੌਤ, ਦੋ ਜ਼ਖਮੀ

News Editor
Last updated: January 25, 2025 11:02 am
News Editor
Share
1 Min Read
SHARE

ਅੱਜ ਸਵਾਰੀਆਂ ਨਾਲ ਭਰੀ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਜਲੰਧਰ ਦੇ ਪਠਾਨਕੋਟ ਰੋਡ ’ਤੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਬਾਕੀ ਦੋ ਵਿਅਕਤੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ‘ਚ ਲਿਜਾਇਆ ਗਿਆ ਹੈ ਅਤੇ ਉਹਨਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਮੌਕੇ ‘ਤੇ ਪੁਲਿਸ ਮੁਲਾਜਮ ਪਹੁੰਚੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਮ੍ਰਿਤਕ ਮਹਿੰਦਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਕਾਲਾ ਬੱਕਰਾ ਦਾ ਵਾਸੀ ਦੱਸਿਆ ਜਾ ਰਿਹਾ ਹੈ। ਇਸ ਬੱਸ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਕਰ ਲਿਆ ਗਿਆ ਹੈ ਅਤੇ  ਬੱਸ ਡਰਾਈਵਰ ਮੌਕੇ ‘ਤੇ ਫਰਾਰ ਦੱਸਿਆ ਜਾ ਰਿਹਾ ਹੈ। ਘਟਨਾ ਉਪਰੰਤ ਯਾਤਰੀਆਂ ਨੂੰ ਦੂਸਰੀ ਬੱਸ ਵਿੱਚ ਭੇਜ ਦਿੱਤਾ ਗਿਆ ਸੀ।

You Might Also Like

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 600 ਪੌਂਡ ਦਾ Dry Fruit ਕੇਕ ਕੀਤਾ ਗਿਆ ਤਿਆਰ

ਪੰਜਾਬੀਅਤ ਲਈ ਮੁੱਦੇ ਚੁੱਕੇ ਤੇ ਅੱਗੇ ਵੀ ਚੁੱਕਦੇ ਰਹਾਂਗੇ- ਬਿਕਰਮ ਸਿੰਘ ਮਜੀਠੀਆ

5 ਫਰਵਰੀ ਨੂੰ ਹੋਣਗੀਆਂ ਦਿੱਲੀ ਵਿਧਾਨ ਸਭ ਚੋਣਾਂ

ਸਟਾਰਕਿਡ ਲਈ ਬਦਲਿਆ Kangana ਰਣੌਤ ਦਾ ਰਵੱਈਆ, ਆਰੀਅਨ ਖ਼ਾਨ ਦੇ ਡੈਬਿਊ ‘ਤੇ ਦਿੱਤਾ ਅਜਿਹਾ ਬਿਆਨ

ਯੂ.ਪੀ. STF ਤੇ ਪੰਜਾਬ ਪੁਲਿਸ ਦੀ ਚਲਾਏ ਸਾਂਝੇ ਅਭਿਆਨ ਦੌਰਾਨ ਵੱਡੀ ਕਾਰਵਾਈ

Share This Article
Facebook Twitter Copy Link Print
Share
Previous Article ਪੰਜਾਬ ‘ਚ ਈਸਾਈ ਧਰਮ ਦੀ ਵੱਧ ਰਹੀ ਹੈ ਆਬਾਦੀ ਪਿਛਲੇ ਦੋ ਸਾਲਾਂ ‘ਚ 3.5 ਲੱਖ ਲੋਕਾਂ ਨੇ ਅਪਣਾਇਆ ਇਹ ਧਰਮ
Next Article ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੀ ਵੱਡੀ ਸਫ਼ਲਤਾ ਪਾਕਿਸਤਾਨ ਤੋਂ ਅਸਲਾ ਮੰਗਵਾਉਣ ਦੇ ਜੁਰਮ ‘ਚ ਇੱਕ ਨੌਜਵਾਨ ਨੂੰ ਕੀਤਾ ਕਾਬੂ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Wydajność gier kasynowych Vox na urządzeniach mobilnych: Poradnik dla graczy
    Uncategorized
    April 25, 2026
    Wydajność gier kasynowych Vox na urządzeniach mobilnych: Poradnik dla graczy
    Uncategorized
    April 25, 2026
    Jak przebiega procedura wypłaty kartą bankową w Vox Casino?
    Uncategorized
    April 25, 2026
    Jak przebiega procedura wypłaty kartą bankową w Vox Casino?
    Uncategorized
    April 25, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Privacy Policy
      • Terms of Use
      Welcome Back!

      Sign in to your account

      Username or Email Address
      Password

      Lost your password?