ਈਸਾਈ ਧਰਮ ਦੇ ਪ੍ਰਚਾਰਕ ਪੰਜਾਬ ‘ਚ ਆਪਣੀ ਆਬਾਦੀ ਨੂੰ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਈਸਾਈ ਧਰਮ ਪਿਛਲੇ ਦੋ ਸਾਲਾਂ ‘ਚ ਪੰਜਾਬ ਦੇ 3.5 ਲੱਖ ਲੋਕਾਂ ਵੱਲੋਂ ਅਪਣਾਇਆ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ‘ਚ ਸਾਲ 2011 ‘ਚ ਈਸਾਈਆਂ ਦੀ ਜਨਸੰਖਿਆ 6137 ਸੀ ਜੋ 2021 ਵਿੱਚ ਦੁੱਗਣੀ ਹੋ ਕੇ 12436 ਤੱਕ ਪਹੁੰਚ ਗਈ। ਇਸ ਧਰਮ ਦੇ ਪ੍ਰਚਾਰਕਾਂ ਵੱਲੋਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਲੋਕਾਂ ਦੀ ਸਮੱਸਿਆ ਦੇ ਹੱਲ, ਮੁਫ਼ਤ ਸਿੱਖਿਆ, ਮੁਫ਼ਤ ਰਾਸ਼ਨ, ਨਕਦੀ ਮਦਦ ਆਦਿ ਵਰਗੇ ਲਾਲਚ ਦਿੱਤੇ ਜਾ ਰਹੇ ਹਨ।
ਪੰਜਾਬ ‘ਚ ਈਸਾਈ ਧਰਮ ਦੀ ਵੱਧ ਰਹੀ ਹੈ ਆਬਾਦੀ ਪਿਛਲੇ ਦੋ ਸਾਲਾਂ ‘ਚ 3.5 ਲੱਖ ਲੋਕਾਂ ਨੇ ਅਪਣਾਇਆ ਇਹ ਧਰਮ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
