ਤਰਨਤਾਰਨ ਵਿਖੇ ਗੈਂਗਸਟਰ ਜੈਸਲ ਵੱਲੋਂ ਗਨੇਸ਼ ਡੇਅਰੀ ‘ਤੇ ਫਾਇਰਿੰਗ ਕਰਵਾਈ ਗਈ ਹੈ। ਦੱਸ ਦਈਏ ਕਿ ਉਸ ਕੋਲੋਂ ਇਸ ਡੇਅਰੀ ਦੇ ਮਾਲਕ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ 3 ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

Sign in to your account