Latest National News
ਸਿੱਖਿਆ ਵਿਭਾਗ ਵੱਲੋਂ Mid Day Meal ਦੇ Menu ‘ਚ ਬਦਲਾਅ ਹੁਣ ਮਿਲੇਗਾ ਖੀਰ ਅਤੇ ਹਲਵਾ
ਸਿੱਖਿਆ ਵਿਭਾਗ ਵੱਲੋਂ Mid Day Meal ਦੇ Menu 'ਚ ਬਦਲਾਅ ਕੀਤਾ ਹੈ…
ਮਾਨਸਾ ਵਿਖੇ ਸਕਾਰਪੀਓ ਗੱਡੀ ਵੱਲੋਂ ਦੋ ਸਕੇ ਭਰਾਵਾਂ ਨੂੰ ਭਿਆਨਕ ਟੱਕਰ ਇੱਕ ਭਰਾ ਦੀ ਮੌਕੇ ‘ਤੇ ਮੌਤ
ਧੁੰਦ ਕਾਰਨ ਵਾਪਰਿਆ ਇਹ ਭਿਆਨਕ ਸੜਕ ਹਾਦਸਾ ਇਹ ਖ਼ਬਰ ਮਾਨਸਾ ਦੀ ਹੈ…
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ…
ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਸੰਘਣੀ ਧੁੰਦ ਕਾਰਨ ਹੋਈ ਬੱਸ ਅਤੇ ਟਰੱਕ ਵਿਚਕਾਰ ਟੱਕਰ ਸਵਾਰੀਆਂ ਹੋਈਆਂ ਜਖਮੀ
ਇਹ ਖ਼ਬਰ ਬਠਿੰਡਾ-ਡੱਬਵਾਲੀ ਸੜਕ 'ਤੇ ਸਥਿਤ ਪਿੰਡ ਜੋਧਪੁਰ ਰੋਮਾਣਾ ਦੀ ਹੈ। ਜਿੱਥੇ…
ਸ੍ਰੀਨਗਰ ਲੇਹ ਹਾਈਵੇਅ ਬੰਦ ਭਾਰੀ ਬਰਫਬਾਰੀ ਕਾਰਨ ਫਸੇ ਲਗਭਗ 2,000 ਵਾਹਨ
ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਭਾਰੀ ਬਰਫ਼ਬਾਰੀ ਕਾਰਨ ਕਈ ਸੜਕਾਂ ਬੰਦ…
ਜਲੰਧਰ ਵਿਖੇ ਤੇਜ਼ ਰਫਤਾਰ ਕਾਰਨ ਪਲਟੀ ਐਂਬੂਲੈਂਸ ਚਾਲਕ ਦੀ ਹੋਈ ਮੌਤ
ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਚੁਗਿੱਟੀ ਪੁਲ ’ਤੇ ਇੱਕ ਐਂਬੂਲੈਂਸ ਅੱਜ…
ਡਾ. ਮਨਮੋਹਨ ਸਿੰਘ ਦੀ ਮਿਤ੍ਰਕ ਦੇਹ ਕਾਂਗਰਸ ਹੈੱਡਕੁਆਰਟਰ ਲਈ ਹੋਈ ਰਵਾਨਾ
ਪਤਨੀ, ਧੀ ਤੇ ਕਾਂਗਰਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ…
ਬਠਿੰਡਾ: ਜੀਵਨ ਸਿੰਘ ਵਾਲਾ ਪਿੰਡ ਦੀ ਨਹਿਰ ‘ਚ ਡਿੱਗੀ ਬੱਸ ਪੰਜ ਲੋਕਾਂ ਦੀ ਹੋਈ ਮੌਤ
ਇਹ ਬੱਸ ਤਲਵੰਡੀ ਸਾਬੋ ਤੋਂ ਬਠਿੰਡਾ ਜਾ ਰਹੀ ਸੀ ਅਤੇ ਪਿੰਡ ਜੀਵਨ…
ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਕਾਂਗਰਸੀ ਸੂਤਰ ਅਨੁਸਾਰ ਹੋਵੇਗਾ ਕੱਲ੍ਹ
ਕਾਂਗਰਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ…
ਤਰਨਤਾਰਨ ਜੰਡਿਆਲਾ ਬਾਈਪਾਸ ਚੌਂਕ ਵਿਖੇ ਟਰੱਕ ਹੇਠ ਆਉਣ ਨਾਲ ਲੜਕੀ ਦੀ ਹੋਈ ਮੌਤ
EB24Network: ਤਰਨਤਾਰਨ ਜੰਡਿਆਲਾ ਬਾਈਪਾਸ ਚੌਂਕ ਵਿਖੇ ਸਵੇਰੇ ਟਰੱਕ ਵਿੱਚ ਟੱਕਰ ਹੋਣ ਨਾਲ…