Latest National News
ਲਖਨਊ ‘ਚ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਟਰੱਕਾਂ ਦਾ ਸ਼ਿਕਾਰ ਬਣੀ ਇੱਕ ਵੈਨ ਮਾਂ ਪੁੱਤ ਸਮੇਤ 4 ਲੋਕਾਂ ਦੀ ਮੌਤ
ਇਹ ਦਰਦਨਾਕ ਸੜਕ ਲਖਨਊ ਦੇ ਅਯੁੱਧਿਆ ਰੋਡ 'ਤੇ ਰਿੰਗ ਰੋਡ 'ਤੇ ਵਾਪਰਿਆ…
ਜਲੰਧਰ ਦੇ ਪਠਾਨਕੋਟ ਰੋਡ ’ਤੇ ਪੰਜਾਬ ਰੋਡਵੇਜ਼ ਨੇ ਕੁਚਲੇ ਤਿੰਨ ਮੋਟਰਸਾਈਕਲ ਸਵਾਰ ਇੱਕ ਮੋਟਰਸਾਈਕਲ ਸਵਾਰ ਦੀ ਮੌਤ, ਦੋ ਜ਼ਖਮੀ
ਅੱਜ ਸਵਾਰੀਆਂ ਨਾਲ ਭਰੀ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ…
ਵਿਧਾਨ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਰਾਜਧਾਨੀ ਦੀਆਂ 150 ਸਰਹੱਦਾਂ ਸੀਲ 162 ਥਾਵਾਂ ‘ਤੇ ਹੋਵੇਗੀ ਨਾਕੇਬੰਦੀ, ਪੁਲਿਸ ਰਹੇਗੀ 24 ਘੰਟੇ ਤਾਇਨਾਤ
ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਵੱਲੋਂ ਦਿੱਲੀ ਰਾਜਧਾਨੀ 'ਚ ਵਿਧਾਨ ਸਭਾ ਚੋਣਾਂ ਅਤੇ…
ਪੰਜਾਬ-ਹਰਿਆਣਾ ਸਮੇਤ ਜਲੰਧਰ ਈ.ਡੀ. ਵੱਲੋਂ 11 ਥਾਵਾਂ ’ਤੇ ਛਾਪੇਮਾਰੀ 6 ਕੰਪਨੀਆਂ ਤੋਂ 2 ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਦੀ ਨਕਦੀ ਜ਼ਬਤ
ਪੰਜਾਬ-ਹਰਿਆਣਾ ਅਤੇ ਮੁੰਬਈ ਵਿੱਚ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ…
ਕਰਨਵੀਰ ਮਹਿਰਾ ਬਣੇ Bigg Boss 18 ਦੇ Winner ਟਰਾਫ਼ੀ ਨਾਲ ਜਿੱਤੀ 50 ਲੱਖ ਰੁਪਏ ਦੀ ਰਕਮ
ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ Bigg Boss 18 ਦਾ Winner ਕਰਨਵੀਰ ਮਹਿਰਾ…
ਬਰਨਾਲਾ-ਮਾਨਸਾ ਮੁੱਖ ਮਾਰਗ: ਟਰਾਈਡੈਂਟ ਉਦਯੋਗ ਧੌਲਾ ਵਿਸ਼ਵਕਰਮਾਂ ਪਾਰਕਿੰਗ ’ਚ ਟਰੱਕ ਨੂੰ ਲੱਗੀ ਅੱਗ ਕੈਬਿਨ ‘ਚ ਪਏ ਦੋ ਵਿਅਕਤੀਆਂ ਦੀ ਮੌਤ
ਅੱਜ ਬਰਨਾਲਾ-ਮਾਨਸਾ ਮੁੱਖ ਮਾਰਗ ਨੇੜੇ ਟਰਾਈਡੈਂਟ ਉਦਯੋਗ ਧੌਲਾ ਵਿਸ਼ਵਕਰਮਾਂ ਪਾਰਕਿੰਗ ’ਚ ਰਾਤ…
ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ ਟਰੱਕ ਨਾਲ ਹੋਈ ਟੱਕਰ ਸ਼ੂਟਿੰਗ ਤੋਂ ਜਾ ਰਹੇ ਸਨ ਵਾਪਸ ਘਰ
ਮੋਟਰਸਾਈਕਲ ਸਵਾਰ ਅਦਾਕਾਰ ਅਮਨ ਜੈਸਵਾਲ ਦੀ ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ’ਤੇ ਟਰੱਕ…
ਦਿੱਲੀ ਲੁਧਿਆਣਾ ਕੌਮੀ ਮਾਰਗ ’ਤੇ ਦੋ ਨੌਜਵਾਨਾਂ ਦੀ ਮੌਤ ਤੇਜ਼ ਰਫ਼ਤਾਰ ਕਾਰ ਦੇ ਟਕਰਾਉਣ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਇਹ ਗੰਭੀਰ ਸੜਕ ਹਾਦਸਾ ਦਿੱਲੀ ਲੁਧਿਆਣਾ ਕੌਮੀ ਮਾਰਗ ’ਤੇ ਪਾਤੜਾਂ…
ਇਸਰੋ ਨੇ ਰਚਿਆ ਇਤਿਹਾਸ ਭਾਰਤ ਬਣਿਆ ਪੁਲਾੜ ਵਿੱਚ ਡੌਕਿੰਗ ਕਰਨ ਵਾਲਾ ਚੌਥਾ ਦੇਸ਼
ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੋ ਪੁਲਾੜ ਯਾਨਾਂ ਨੂੰ ਸਫ਼ਲਤਾਪੂਰਵਕ…
ਬੀ.ਐਸ.ਐਫ਼. ਦੀ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ਦੀ ਸਰਹੱਦ ‘ਤੇ ਵੱਡੀ ਸਫ਼ਲਤਾ 540 ਗ੍ਰਾਮ ਵਜ਼ਨ ਵਾਲਾ ਇੱਕ ਡਰੋਨ ਅਤੇ ਇੱਕ ਹੈਰੋਇਨ ਦੀ ਖੇਪ ਬਰਾਮਦ
ਬੀ.ਐਸ.ਐਫ਼. ਦੇ ਜਵਾਨਾਂ ਵੱਲੋਂ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ਦੀ ਸਰਹੱਦ 'ਤੇ ਨਸ਼ਾ…