ਜਾਣਕਾਰੀ ਅਨੁਸਾਰ ਯਮੁਨਾ ਨਗਰ ਵਿਖੇ 3 ਪੁਲਿਸ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ। ਇਸ ਵਿੱਚ ASI ਸੋਨਾ ਦੇਵੀ, ASI ਅਸ਼ੋਕ ਕੁਮਾਰ ਤੇ ਹੈੱਡ ਮਮਤਾ ਰਾਣੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤਿੰਨਾਂ ਵੱਲੋਂ ਛੇੜਛਾੜ ਦੀ ਸ਼ਿਕਾਇਤ ਦਰਜ ਕਰਾਉਣ ਆਏ ਪਿਤਾ-ਧੀ ਦੀ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ ਸੰਬੰਧੀ SP ਸੁਰੇਂਦਰ ਭੌਰੀਆ ਨੇ ਮਾਮਲਾ ਦਰਜ ਕੀਤਾ ਹੈ।
ਯਮੁਨਾ ਨਗਰ ਵਿਖੇ 3 ਪੁਲਿਸ ਮੁਲਾਜ਼ਮ ਮੁਅੱਤਲ

Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
