ਵਾਲਮੀਕਿ ਸਮਾਜ ਵੱਲੋਂ ਭਲਕੇ ਫਿਰੋਜ਼ਪੁਰ ਬੰਦ ਕਰਨ ਦਾ ਐਲਾਨ ਡਾ. ਅੰਬੇਡਕਰ ਦੀ ਮੂਰਤੀ ਨਾਲ ਛੇੜਛਾੜ ਦਾ ਹੈ ਮਾਮਲਾ
ਡਾ. ਅੰਬੇਡਕਰ ਦੀ ਮੂਰਤੀ ਨੂੰ ਖੰਡਿਤ ਕਰਨ ਦੇ ਮਾਮਲੇ ਦੇ ਚੱਲਦਿਆਂ ਵਾਲਮੀਕਿ ਸਮਾਜ ਵੱਲੋਂ ਭਲਕੇ ਫਿਰੋਜ਼ਪੁਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੰਦ ਦੌਰਾਨ ਸਵੇਰੇ 9 ਵਜੇ…
ਅਮਰੀਕੀ ਫ਼ੌਜ ’ਚ ਟਰਾਂਸਜੈਂਡਰਾਂ ਦੀ ਨਹੀਂ ਹੋਵੇਗੀ ਭਰਤੀ ਟਰੰਪ ਵੱਲੋਂ ਕੀਤੇ ਗਏ ਕਾਰਜਕਾਰੀ ਹੁਕਮਾਂ ਦੇ ਦਸਤਖ਼ਤ
ਜਾਣਕਾਰੀ ਅਨੁਸਾਰ ਅਮਰੀਕੀ ਫ਼ੌਜ ਵਿੱਚ ਟਰਾਂਸਜੈਂਡਰਾਂ ਦੀ ਭਰਤੀ 'ਤੇ ਪਾਬੰਧੀ ਲੱਗ ਸਕਦੀ ਹੈ। ਜਿਸਦੇ ਤਹਿਤ ਅਮਰੀਕੀ ਰਾਸ਼ਟਰਪਤੀ ਵੱਲੋਂ ਕਾਰਜਕਾਰੀ ਹੁਕਮਾਂ ਦੇ ਦਸਤਖ਼ਤ ਵੀ ਕੀਤੇ ਗਏ ਹਨ ਅਤੇ ਰਖਿਆ ਮੰਤਰੀ ਪੀਟ…
ISRO ਨੇ ਰਚਿਆ ਇਤਿਹਾਸ
ISRO ਨੇ ਫਿਰ ਇੱਕ ਵਾਰ ਇਤਿਹਾਸ ਰਚਿਆ ਹੈ ਜਿਸਦੇ ਤਹਿਤ ISRO ਵੱਲੋਂ ਸਫਲਤਾਪੂਰਵਕ ਪੁਲਾੜ 'ਚ 100ਵਾਂ ਮਿਸ਼ਨ ਲਾਂਚ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦੌਰਾਨ ISRO ਵੱਲੋਂ GSLV-F15 ਰਾਕੇਟ…
ਮਹਾਂਕੁੰਭ ਦੌਰਾਨ 14 ਲੋਕਾਂ ਦੀ ਮੌਤ ਸੰਗਮ ਤੱਟ ‘ਤੇ ਭਗਦੜ ਮਚਣ ਕਾਰਨ ਵਾਪਰਿਆ ਇਹ ਹਾਦਸਾ
ਜਾਣਕਾਰੀ ਅਨੁਸਾਰ ਮਹਾਂਕੁੰਭ 2025 ਦੀ ਸ਼ੁਰੂਆਤ ਜਨਵਰੀ 13, 2025 ਨੂੰ ਹੋਈ ਸੀ ਅਤੇ ਇਸਦੀ ਸਮਾਪਤੀ ਫਰਵਰੀ 26, 2025 ਨੂੰ ਹੋਵੇਗੀ। ਇਸਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪ੍ਰਯਾਗਰਾਜ, ਉਤਰਾਖੰਡ ਵਿਖੇ ਨਤਮਸਤਕ…
PM ਨਰਿੰਦਰ ਮੋਦੀ ਵੱਲੋਂ ਅਪੀਲ
PM ਨਰਿੰਦਰ ਮੋਦੀ ਨੇ ਭਾਰਤੀ ਕੰਸਰਟ ਦੇ ਚੱਲਦਿਆਂ ਸੁਬਿਆਂ ਅਤੇ ਨਿੱਜੀ ਖੇਤਰਾਂ 'ਚ ਲਾਈਵ ਕੰਸਰਟ ਲਈ ਈਵੈਂਟ ਮੈਨੇਜਮੈਂਟ, ਕਲਾਕਾਰ ਸੁਰੱਖਿਆ ਤੇ ਹੋਰ ਪ੍ਰਬੰਧਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।…
ਫਗਵਾੜਾ ਮੇਅਰ ਚੋਣ ਮਾਮਲੇ ‘ਤੇ ਭੜਕੀ ਸੁਪਰੀਮ ਕੋਰਟ ਕਿਉਂ ਨਹੀਂ ਕਰਵਾਈਆਂ ਗਈਆਂ ਚੋਣਾਂ?
ਫਗਵਾੜਾ ਵਿਖੇ ਨਵੇਂ ਮੇਅਰ ਦੀ ਚੋਣ ਜੋ ਬੀਤੇ ਸ਼ਨੀਵਾਰ, 25 ਜਨਵਰੀ ਨੂੰ ਹੋਣੀ ਸੀ ਕੁੱਝ ਕਾਰਨਾਂ ਕਰਕੇ ਅਸਫ਼ਲ ਰਹੀ ਜਿਸ ਉੱਤੇ ਸੁਪਰੀਮ ਕੋਰਟ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸੁਪਰੀਮ…
ਡਾ. ਬੀ.ਆਰ. ਅੰਬੇਡਕਰ: ਇੱਕ ਮਹਾਨ ਨੇਤਾ ਅਤੇ ਸਮਾਜ ਸੁਧਾਰਕ
ਡਾ. ਭੀਮਰਾਓ ਰਾਮਜੀ ਅੰਬੇਡਕਰ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ, ਇੱਕ ਮਹਾਨ ਨੇਤਾ, ਸਮਾਜ ਸੁਧਾਰਕ, ਵਿਦਵਾਨ ਅਤੇ ਅਰਥਸ਼ਾਸਤਰੀ ਸਨ। ਉਨ੍ਹਾਂ ਨੇ ਭਾਰਤ ਵਿੱਚ ਦਲਿਤਾਂ ਅਤੇ…
ਸੜਕ ਹਾਦਸੇ ‘ਚ ਬਜ਼ੁਰਗ ਜੋੜੇ ਦੀ ਮੌਤ
ਇਹ ਹਾਦਸਾ ਅੰਮ੍ਰਿਤਸਰ ਦੇ ਨੇੜੇ ਪੈਂਦੇ ਪਿੰਡ ਚੀਮਾਂਬਾਠ ਵਿਖੇ ਵਾਪਰਿਆ ਹੈ। ਜਿੱਥੇ ਮੋਟਰਸਾਈਕਲ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਕਾਰਨ ਮੋਟਰਕਾਇਕਲ ਸਵਾਰ ਬਜ਼ੁਰਗ ਜੋੜੇ ਦੀ ਮੌਕੇ 'ਤੇ ਹੀ ਮੌਤ ਹੋਣ ਦੀ…
ਗੁਰਮੀਤ ਰਾਮ ਰਹੀਮ ਆਉਣਗੇ 30 ਦਿਨਾਂ ਲਈ ਜੇਲ੍ਹ ਤੋਂ ਬਾਹਰ ਨੌਵੀਂ ਵਾਰ ਮਿਲੀ ਪੈਰੋਲ
ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ 30 ਦਿਨਾਂ ਲਈ ਜੇਲ੍ਹ ਤੋਂ ਰਿਹਾ ਹੋ ਰਹੇ ਹਨ। ਇਸ ਦੌਰਾਨ ਉਹ ਸਜ਼ਾ ਮਿਲਣ ਤੋਂ ਬਾਅਦ ਪਹਿਲੀ ਵਾਰ ਆਪਣੇ ਸਿਰਸਾ ਆਸ਼ਰਮ ਵਿੱਚ ਰਹਿਣਗੇ। ਇਸ…
ਚਾਈਨਾ ਡੋਰ ਦਾ ਪ੍ਰਕੋਪ ਬਠਿੰਡਾ ਵਿਖੇ ਮੋਟਰਸਾਈਕਲ ਸਵਾਰ ਦੀ ਵੱਢੀ ਗਈ ਗਰਦਨ
ਬਠਿੰਡਾ ਵਿਖੇ ਚਾਈਨਾ ਡੋਰ ਦੇ ਮੋਟਰਸਾਈਕਲ ਸਵਾਰ ਵਿੱਚ ਫਸਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਚਾਈਨਾ ਡੋਰ ਕਾਰਨ ਵਿਅਕਤੀ ਦਾ 3 ਇੰਚ ਤੱਕ ਗਲਾ ਵੱਢਿਆ ਗਿਆ ਅਤੇ ਉਸਦੀ ਫ਼ੂਡ…