Blinkit ਨੇ ਐਂਬੂਲੈਂਸ ਦੀ ਸੇਵਾ ਕੀਤੀ ਸ਼ੁਰੂ 10 ਮਿੰਟ ‘ਚ ਪਹੁੰਚੇਗੀ ਮਰੀਜ਼ ਤੱਕ ਐਂਬੂਲੈਂਸ
Blinkit ਨੇ ਇੱਕ ਨਵੀਂ ਸ਼ੁਰੂਆਤ ਕਰਦਿਆਂ ਐਂਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਹੈ ਜੋ ਮਰੀਜ਼ਾਂ ਤੱਕ 10 ਮਿੰਟਾਂ 'ਚ ਪਹੁੰਚੇਗੀ। ਇਸ ਸਹੂਲਤ ਦੀ ਸ਼ੁਰੂਆਤ ਪਲੇਟਫਾਰਮ ਦੇ ਸੀ.ਈ.ਓ. ਅਮਲਿੰਦਰ ਢੀਂਡਸਾ ਨੇ ਗੁੜਗਾਓਂ…
ਖਨੌਰੀ ਬਾਰਡਰ ‘ਤੇ ਅੱਜ ਹੋਵੇਗੀ ਮਹਾਂਪੰਚਾਇਤ ਸਜਾਈ ਗਈ ਸਟੇਜ
ਇਹ ਮਹਾਂਪੰਚਾਇਤ ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ’ਤੇ ਹੋਵੇਗੀ। ਜਾਣਕਾਰੀ ਅਨੁਸਾਰ ਇਸ ਮਹਾਂਪੰਚਾਇਤ ਵਿੱਚ ਜਗਜੀਤ ਸਿੰਘ ਡੱਲੇਵਾਲ ਜੋ 40 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ, ਵੀ ਸ਼ਾਮਿਲ ਹੋਣਗੇ। ਉਨ੍ਹਾਂ ਦੇਸ਼…
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੀਫ਼ ਖਾਲਸਾ ਦੀਵਾਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਤੱਕਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੀਫ਼ ਖਾਲਸਾ ਦੀਵਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਸਜਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਨਗਰ…
ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ’ਚ ਉਡਾਣਾਂ ਪ੍ਰਭਾਵਿਤ ਵਿਜ਼ੀਬਿਲਟੀ ਹੋਈ ਜ਼ੀਰੋ
ਸੰਘਣੀ ਧੁੰਦ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ’ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਜਿਸ ਨਾਲ ਯਾਤਰੀਆਂ…
ਜਲੰਧਰ ’ਚ ਦੋਸਤਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਦੋ ਨੌਜਵਾਨਾਂ ਦੀ ਮੌਤ
ਇਹ ਮਾਮਲਾ ਜਲੰਧਰ ਦੇ ਲੰਮਾ ਪਿੰਡ ਅਧੀਨ ਪੈਂਦੇ ਖੇਤਰ ਸ਼ਹੀਦ ਊਧਮ ਸਿੰਘ ਨਗਰ ਦਾ ਹੈ। ਜਿੱਥੇ ਦੇਰ ਰਾਤ ਤੱਕ ਦੋਸਤਾਂ ਵੱਲੋਂ ਪਾਰਟੀ ਦੌਰਾਨ ਸ਼ਰਾਬ ਪੀਤੀ ਗਈ ਸੀ। ਪਰ ਸਵੇਰੇ ਹੋਈ…
ਸਿੱਖਿਆ ਵਿਭਾਗ ਵੱਲੋਂ Mid Day Meal ਦੇ Menu ‘ਚ ਬਦਲਾਅ ਹੁਣ ਮਿਲੇਗਾ ਖੀਰ ਅਤੇ ਹਲਵਾ
ਸਿੱਖਿਆ ਵਿਭਾਗ ਵੱਲੋਂ Mid Day Meal ਦੇ Menu 'ਚ ਬਦਲਾਅ ਕੀਤਾ ਹੈ ਜਿਸਦੇ ਤਹਿਤ ਸਰਦੀ ਦੇ ਮੌਸਮ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ‘ਚ ਦੇਸੀ ਘਿਓ ਦਾ…
ਸੁਪਰੀਮ ਕੋਰਟ ਵੱਲੋਂ ਗੁਰਮੀਤ ਰਾਮ ਰਹੀਮ ਸਮੇਤ 4 ਹੋਰਾਂ ਨੂੰ ਨੋਟਿਸ ਹੋਇਆ ਜਾਰੀ
ਸੁਪਰੀਮ ਕੋਰਟ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਚਾਰ ਹੋਰਾਂ ਨੂੰ 2002 ਵਿਚ ਸੰਪਰਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਬਰੀ ਕਰਨ ਦੇ…
ਕੀ ਤੁਸੀਂ ਵੀ ਇਸ Winters ‘ਚ Snowfall Places ‘ਤੇ ਘੁੰਮਣ ਜਾਣ ਦਾ ਸੋਚ ਰਹੇ ਹੋ ? ਤਾਂ ਇਹਨਾਂ ਚੀਜ਼ਾਂ ਨੂੰ Carry ਕਰਨਾ ਬਿਲਕੁਲ ਨਾ ਭੁੱਲਿਓ।
ਸਰਦੀਆਂ 'ਚ ਅਕਸਰ ਅਸੀਂ ਪਹਾੜੀ ਇਲਾਕਿਆਂ 'ਚ ਘੁੰਮਣ ਬਾਰੇ ਸੋਚਦੇ ਹਾਂ ਜਿਸਦੇ ਲਈ ਸਾਨੂੰ ਕੁੱਝ ਜ਼ਰੂਰੀ ਚੀਜਾਂ ਨੂੰ Carry ਕਰਨਾ ਪੈਂਦਾ ਹੈ ਜਿਵੇਂ ਗਰਮ ਕੱਪੜੇ, Body Lotions, thermal flasks ਆਦਿ।…
ਮਾਨਸਾ ਵਿਖੇ ਸਕਾਰਪੀਓ ਗੱਡੀ ਵੱਲੋਂ ਦੋ ਸਕੇ ਭਰਾਵਾਂ ਨੂੰ ਭਿਆਨਕ ਟੱਕਰ ਇੱਕ ਭਰਾ ਦੀ ਮੌਕੇ ‘ਤੇ ਮੌਤ
ਧੁੰਦ ਕਾਰਨ ਵਾਪਰਿਆ ਇਹ ਭਿਆਨਕ ਸੜਕ ਹਾਦਸਾ ਇਹ ਖ਼ਬਰ ਮਾਨਸਾ ਦੀ ਹੈ ਜਿਥੇ ਕੱਲ੍ਹ ਰਾਤ ਸਕਾਰਪੀਓ ਗੱਡੀ ਨੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਨੂੰ ਭਿਆਨਕ ਟੱਕਰ ਮਾਰੀ ਹੈ। ਜਿਸ ਦੌਰਾਨ…
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ। ਇਸ ਮੌਕੇ ਕਾਂਗਰਸ…