ਧੁੰਦ ਕਾਰਨ ਪੁੱਲ ‘ਤੇ ਲਟਕੀ ਬੱਸ ਫਿਲੌਰ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਇਹ ਹਾਦਸਾ
ਇਹ ਸੜਕ ਹਾਦਸਾ ਸੰਘਣੀ ਧੁੰਦ ਕਾਰਨ ਪੰਜਾਬ ਦੇ ਫਿਲੌਰ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਹੈ। ਜਿਸ ਵਿੱਚ ਦੋ ਬੱਸਾਂ ਅਤੇ ਕੁੱਝ ਹੋਰ ਵਾਹਨ ਵੀ ਸ਼ਿਕਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਯੂ.ਪੀ.…
ਸ਼ੰਭੂ ਮੋਰਚੇ ਤੋਂ ਵੱਡੀ ਖ਼ਬਰ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ
ਸ਼ੰਭੂ ਮੋਰਚੇ ’ਤੇ ਇੱਕ ਕਿਸਾਨ ਆਗੂ ਰੇਸ਼ਮ ਸਿੰਘ ਪਿੰਡ ਪਹੂਵਿੰਡ ਜ਼ਿਲ੍ਹਾ ਤਰਨ ਤਾਰਨ ਨੇ ਜ਼ਹਿਰੀਲੀ ਵਸਤੂ ਦਾ ਸੇਵਨ ਕਰਕੇ ਖੁਦਕੁਸ਼ੀ ਕਰ ਲਈ ਹੈ।ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਨੇ ਜਾਣਕਾਰੀ…
ਖਨੌਰੀ ਧਰਨੇ ‘ਚ ਵੱਡਾ ਹਾਦਸਾ ਖਨੌਰੀ ਬਾਰਡਰ ‘ਤੇ ਦੇਸੀ ਲੱਕੜਾਂ ਵਾਲਾ ਫਟਿਆ ਗੀਜ਼ਰ ਇੱਕ ਨੌਜਵਾਨ ਦਾ ਝੁਲਸਿਆ ਸਰੀਰ
ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨੀ ਧਰਨੇ 'ਚ ਅੱਜ ਵੱਡਾ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਪਾਣੀ ਗਰਮ ਕਰਨ ਵਾਲਾ ਦੇਸੀ ਲੱਕੜਾਂ ਵਾਲਾ ਗੀਜ਼ਰ ਫਟ ਗਿਆ ਹੈ ਅਤੇ ਇੱਕ ਨੌਜਵਾਨ ਦਾ…
ਪੰਜਾਬ ‘ਚ ਸਥਾਪਿਤ ਕੀਤੇ ਜਾਣਗੇ 1419 ਨਵੇਂ ਆਂਗਣਵਾੜੀ ਸੈਂਟਰ
ਪੰਜਾਬ ਦੀ ਕੈਬਿਨਟ ਡਾ. ਬਲਜੀਤ ਕੌਰ ਨੇ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਪੰਜਾਬ ਵਿੱਚ 1419 ਨਵੇਂ ਆਂਗਣਵਾੜੀ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ 350 ਸੈਂਟਰਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ…
ਮੋਗਾ ਸ਼ਹਿਰ ‘ਚ ਅੱਜ ਹੋਵੇਗੀ SKM ਦੀ ਮਹਾਪੰਚਾਇਤ ਕਈ ਸੂਬਿਆਂ ਦੇ ਕਿਸਾਨ ਹੋਣਗੇ ਸ਼ਾਮਲ ਮੋਗੇ ਦੀ ਅਨਾਜ ਮੰਡੀ ਵਿੱਚ ਜੁਟਣਗੇ ਕਿਸਾਨ
ਮੋਗੇ ਦੀ ਅਨਾਜ ਮੰਡੀ ਵਿੱਚ ਅੱਜ ਕਿਸਾਨਾਂ ਦੀ SKM ਮਹਾਪੰਚਾਇਤ ਹੋਵੇਗੀ। ਜਿਸ ਵਿੱਚ ਹਜ਼ਾਰਾਂ ਕਿਸਾਨਾਂ ਦਾ ਇਕੱਠ ਦੇਖਣ ਨੂੰ ਮਿਲੇਗਾ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਸੁਖਦੇਵ ਸਿੰਘ ਕੋਕਰੀ ਨੇ…
ਪੰਜਾਬ ‘ਚ ਬਦਲੇਗਾ ਮੌਸਮ ਮੌਸਮ ਵਿਭਾਗ ਵੱਲੋਂ 2 ਦਿਨ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ
ਪੰਜਾਬ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਅਨੁਸਾਰ 2 ਦਿਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਦੱਸ ਦਈਏ ਕਿ…
5 ਰੋਜ਼ਾਨਾ ਆਦਤਾਂ ਜੋ ਤੁਹਾਡੇ ਲਈ ਹੌਲੀ-ਹੌਲੀ ਜ਼ਹਿਰ ਸਾਬਿਤ ਹੁੰਦੀਆਂ ਹਨ
1. ਲੰਬੇ ਸਮੇਂ ਲਈ ਬੈਠਣਾ:- ਅੱਜ ਦੇ ਡਿਜ਼ੀਟਲ ਯੁੱਗ ਵਿੱਚ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਬੈਠਣ ਵਿੱਚ ਕਾਫ਼ੀ ਸਮਾਂ ਬਿਤਾਉਂਦੇ ਹਨ। ਭਾਵੇਂ ਇਹ ਸਾਡੇ ਡੈਸਕ 'ਤੇ ਹੋਵੇ, ਟੀਵੀ ਦੇ ਸਾਹਮਣੇ ਹੋਵੇ…
40 ਸਾਲਾਂ ਬਾਅਦ ਚੰਡੀਗੜ੍ਹ ‘ਚ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਬਦਲਾਅ ਕੇਂਦਰ ਸਰਕਾਰ ਵੱਲੋਂ ਐਡਵਾਈਜ਼ਰ ਦਾ ਅਹੁਦਾ ਖਤਮ
ਕੇਂਦਰ ਸਰਕਾਰ ਵੱਲੋਂ ਲਿਆ ਗਿਆ ਹੈ ਅੱਜ ਅਹਿਮ ਫੈਸਲਾ। ਜਿਸ ਦੇ ਤਹਿਤ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਢਾਂਚੇ 'ਚ ਵੱਡਾ ਬਦਲਾਅ ਕਰਦਿਆਂ ਪ੍ਰਸ਼ਾਸਨਿਕ ਸਲਾਹਕਾਰ ਦਾ ਅਹੁਦਾ ਖ਼ਤਮ ਕਰਕੇ ਮੁੱਖ…
ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ‘ਚ ਵਾਪਰਿਆ ਭਿਆਨਕ ਹਾਦਸਾ ਸਕੂਲ ਬੱਸ ਬਣੀ ਇਸ ਹਾਦਸੇ ਦਾ ਸ਼ਿਕਾਰ 11 ਬੱਚੇ ਜ਼ਖਮੀ
ਪੰਜਾਬ ਰਾਜ ਦੇ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਵਿਖੇ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਨਿੱਜੀ ਸਕੂਲ ਦੀ ਬੱਸ ਅਤੇ ਆਈ-20 ਕਾਰ ਵਿਚਕਾਰ ਹੋਇਆ ਜਿਸ…
ਜਲੰਧਰ ਦੀ ਧੀ ਹਰਸੀਰਤ ਕੌਰ ਬਣੀ ‘ਜੂਨੀਅਰ ਮਿਸ ਇੰਡੀਆ’
ਜਲੰਧਰ ਦੀ ਧੀ ਹਰਸੀਰਤ ਕੌਰ ਨੇ 'ਜੂਨੀਅਰ ਮਿਸ ਇੰਡੀਆ' ਦਾ ਖਿਤਾਬ ਹਾਸਿਲ ਕਰਕੇ ਸ਼ਹਿਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬੱਚੀ ਨੇ 'ਜੂਨੀਅਰ ਮਿਸ ਇੰਡੀਆ' ਦੀ ਅੱਠ…