By using this site, you agree to the Privacy Policy and Terms of Use.
Accept
Monday, Jun 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Monday, Jun 8, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Article > 5 ਰੋਜ਼ਾਨਾ ਆਦਤਾਂ ਜੋ ਤੁਹਾਡੇ ਲਈ ਹੌਲੀ-ਹੌਲੀ ਜ਼ਹਿਰ ਸਾਬਿਤ ਹੁੰਦੀਆਂ ਹਨ
ArticleHealth

5 ਰੋਜ਼ਾਨਾ ਆਦਤਾਂ ਜੋ ਤੁਹਾਡੇ ਲਈ ਹੌਲੀ-ਹੌਲੀ ਜ਼ਹਿਰ ਸਾਬਿਤ ਹੁੰਦੀਆਂ ਹਨ

News Editor
Last updated: January 8, 2025 5:55 pm
News Editor
Share
3 Min Read
SHARE

1. ਲੰਬੇ ਸਮੇਂ ਲਈ ਬੈਠਣਾ:-

ਅੱਜ ਦੇ ਡਿਜ਼ੀਟਲ ਯੁੱਗ ਵਿੱਚ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਬੈਠਣ ਵਿੱਚ ਕਾਫ਼ੀ ਸਮਾਂ ਬਿਤਾਉਂਦੇ ਹਨ। ਭਾਵੇਂ ਇਹ ਸਾਡੇ ਡੈਸਕ ‘ਤੇ ਹੋਵੇ, ਟੀਵੀ ਦੇ ਸਾਹਮਣੇ ਹੋਵੇ ਜਾਂ ਸਾਡੇ ਫ਼ੋਨ ‘ਤੇ ਹੋਵੇ। ਜਦਕਿ ਲੰਬੇ ਸਮੇਂ ਤੱਕ ਬੈਠਣ ਨਾਲ ਮੋਟਾਪਾ, ਦਿਲ ਦੀ ਬਿਮਾਰੀ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਵੱਧ ਸਕਦਾ ਹੈ। ਇਸ ਤੋਂ ਬਚਣ ਲਈ ਹਰ 30 ਮਿੰਟਾਂ ਬਾਅਦ ਬਰੇਕ ਜਰੂਰ ਲਓ। ਤੁਸੀਂ ਆਪਣੇ ਬੈਠਣ ਦਾ ਸਮਾਂ ਘਟਾਉਣ ਲਈ ਸਟੈਂਡਿੰਗ ਡੈਸਕ ਨੂੰ ਵੀ ਵਰਤ ਸਕਦੇ ਹੋ।

Contents
1. ਲੰਬੇ ਸਮੇਂ ਲਈ ਬੈਠਣਾ:-2. ਬ੍ਰੇਕਫਾਸਟ ਨਾ ਕਰਨਾ:-3. ਕਾਫ਼ੀ ਪਾਣੀ ਨਾ ਪੀਣਾ:-4. Processed ਭੋਜਨ ਖਾਣਾ:-5. ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਕਰਨਾ:-

2. ਬ੍ਰੇਕਫਾਸਟ ਨਾ ਕਰਨਾ:-

ਇੱਕ ਪੁਰਾਣੀ ਕਹਾਵਤ “ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ” ਇੱਕ ਕਾਰਨ ਕਰਕੇ ਸੱਚ ਹੈ। ਨਾਸ਼ਤਾ ਛੱਡਣ ਨਾਲ ਨਾ ਸਿਰਫ਼ ਦਿਨ ਵਿੱਚ ਜ਼ਿਆਦਾ ਖਾਣਾ ਪੈਂਦਾ ਹੈ ਸਗੋਂ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਹੌਲੀ ਕਰ ਦਿੰਦਾ ਹੈ। ਇਸ ਨਾਲ ਭਾਰ ਵਧ ਸਕਦਾ ਹੈ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਆਪਣੇ ਮੇਟਾਬੋਲਿਜ਼ਮ ਨੂੰ ਸਹੀ ਰੱਖਣ ਅਤੇ ਆਪਣੇ ਸਰੀਰ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਨ ਲਈ ਆਪਣੇ ਦਿਨ ਦੀ ਸ਼ੁਰੂਆਤ ਸਿਹਤਮੰਦ ਨਾਸ਼ਤੇ ਨਾਲ ਜਰੂਰ ਕਰੋ।

3. ਕਾਫ਼ੀ ਪਾਣੀ ਨਾ ਪੀਣਾ:-

ਸਾਡੇ ਸਰੀਰ ਤੋਂ ਸਹੀ ਢੰਗ ਨਾਲ ਕੰਮ ਕਰਾਉਣ ਲਈ ਪਾਣੀ ਜ਼ਰੂਰੀ ਹੈ। ਡੀਹਾਈਡਰੇਸ਼ਨ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਜਿਸ ਵਿੱਚ ਥਕਾਵਟ, ਸਿਰਦਰਦ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਸ਼ਾਮਲ ਹਨ। ਹਾਈਡਰੇਟਿਡ ਰਹਿਣ ਅਤੇ ਆਪਣੇ ਸਰੀਰ ਤੋਂ  ਵਧੀਆ ਢੰਗ ਨਾਲ ਕੰਮ ਕਰਾਉਣ ਲਈ ਇੱਕ ਦਿਨ ਵਿੱਚ ਘੱਟੋ-ਘੱਟ 8 ਗਲਾਸ ਪਾਣੀ ਪੀਣਾ ਯਕੀਨੀ ਬਣਾਓ।

4. Processed ਭੋਜਨ ਖਾਣਾ:-

Processed ਭੋਜਨ ਸੁਵਿਧਾਜਨਕ ਜਰੂਰ ਹੈ ਪਰ ਇਹ ਗੈਰ-ਸਿਹਤਮੰਦ ਤੱਤਾਂ ਜਿਵੇਂ ਕਿ high-fructose corn syrup, trans fats ਅਤੇ Sodium ਨਾਲ ਭਰੇ ਹੁੰਦੇ ਹਨ। ਇਹ ਸਮੱਗਰੀ ਮੋਟਾਪੇ, ਦਿਲ ਦੀ ਬਿਮਾਰੀ ਅਤੇ ਹੋਰ ਸਿਹਤ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦੀ ਹੈ। ਇਸ ਦੀ ਬਜਾਏ Unprocessed ਭੋਜਨਾਂ ਦੀ ਚੋਣ ਕਰੋ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਸਿਹਤਮੰਦ ਸਰੀਰ ਲਈ ਜ਼ਰੂਰੀ ਹੁੰਦੇ ਹਨ।

5. ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਕਰਨਾ:-

ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਾਡੀ ਮਾਨਸਿਕ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਆਸਾਨ ਜਰੂਰ ਹੈ ਪਰ ਇਸ ਨੂੰ ਨਜ਼ਰਅੰਦਾਜ਼ ਕਰਨ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਤਣਾਅ, ਚਿੰਤਾ ਅਤੇ ਉਦਾਸੀ ਸਰੀਰਕ ਸਿਹਤ ਸਮੱਸਿਆਵਾਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਅਤੇ ਕਮਜ਼ੋਰ ਇਮਿਊਨ ਸਿਸਟਮ ਦਾ ਕਾਰਨ ਬਣ ਸਕਦੀ ਹੈ। ਤੁਹਾਨੂੰ ਸਵੈ-ਸੰਭਾਲ ਦਾ ਅਭਿਆਸ ਕਰਨ ਲਈ ਇੱਕ ਬ੍ਰੇਕ ਜਰੂਰ ਲੈਣੀ ਚਾਹੀਦੀ ਹੈ ਅਤੇ ਲੋੜ ਪੈਣ ‘ਤੇ Professional ਮਦਦ ਲੈਣੀ ਚਾਹੀਦੀ ਹੈ।

You Might Also Like

5 Most In-Demand Skills to Master in 2025

ਈ-ਸਪੋਰਟਸ ਦਾ ਉਭਾਰ

TAX SAVING STRATEGIES ਕੀ ਹਨ?

5 ਆਦਤਾਂ ਜੋ ਤੁਹਾਨੂੰ 2025 ਦੀ ਤੰਦਰੁਸਤੀ ਰੁਟੀਨ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ

ਕੀ ਤੁਸੀਂ ਵੀ ਇਸ Winters ‘ਚ Snowfall Places ‘ਤੇ ਘੁੰਮਣ ਜਾਣ ਦਾ ਸੋਚ ਰਹੇ ਹੋ ? ਤਾਂ ਇਹਨਾਂ ਚੀਜ਼ਾਂ ਨੂੰ Carry ਕਰਨਾ ਬਿਲਕੁਲ ਨਾ ਭੁੱਲਿਓ।

Share This Article
Facebook Twitter Copy Link Print
Share
Previous Article 40 ਸਾਲਾਂ ਬਾਅਦ ਚੰਡੀਗੜ੍ਹ ‘ਚ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਬਦਲਾਅ ਕੇਂਦਰ ਸਰਕਾਰ ਵੱਲੋਂ ਐਡਵਾਈਜ਼ਰ ਦਾ ਅਹੁਦਾ ਖਤਮ
Next Article ਪੰਜਾਬ ‘ਚ ਬਦਲੇਗਾ ਮੌਸਮ ਮੌਸਮ ਵਿਭਾਗ ਵੱਲੋਂ 2 ਦਿਨ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ
Leave a Comment Leave a Comment

Leave a Reply Cancel reply

Your email address will not be published. Required fields are marked *

Recipe Rating




Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!

    -Sponsored-
    Ad imageAd image

    Latest News

    Kaszinó Bitcoinnal: fiókellenőrzés útmutató magyar játékosoknak
    Uncategorized
    May 26, 2026
    Kasyno Bitcoin – przegląd metod płatności i szybka wypłata w Polsce
    Uncategorized
    May 26, 2026
    Pin Up Casino – Azərbaycanda onlayn kazino Pin-Up
    Uncategorized
    May 24, 2026
    Bettilt Sayesinde Akılcı Finansal Yönetim: Oyun Keyfinizi Devam Ettirme Yolları
    Uncategorized
    May 22, 2026

    Advertise

    • Advertise with us
    • Newsletters
    • Deal
    //

    The EB24 NETWORK is an INDEPENDENT MEDIA platform to generate awareness among the masses regarding society, socio-eco, and politico.

    Sign Up for Our Newsletter

    Subscribe to our newsletter to get our newest articles instantly!

      EB24 NETWORKEB24 NETWORK
      Follow US
      © 2024 EB24 Network. All Rights Reserved.
      • About Us
      • Terms of Use
      Welcome Back!

      Sign in to your account

      Username or Email Address
      Password

      Lost your password?