ਮੋਗਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ
ਅੱਜ ਮੋਗਾ ਦੇ ਪਿੰਡ ਨਿਹਾਲ ਸਿੰਘ ਵਾਲਾ ਵਿਖੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਖੇਤਾਂ ਵਿੱਚ ਪਲਟ ਗਈ। ਦੱਸ ਦਈਏ ਕਿ ਇਹ ਬੱਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਦੀ ਹੈ…
ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਵੱਡੀ ਸਫ਼ਲਤਾ
ਅੱਜ ਕਾਊਂਟਰ ਇੰਟੈਲੀਜੈਂਸ, ਜਲੰਧਰ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਅੱਤਵਾਦੀ ਮਾਡਿਊਲ ਵੱਲੋਂ ਪੰਜਾਬ ਵਿੱਚ ਯੋਜਨਾਬੱਧ ਇੱਕ ਹੋਰ ਵੱਡੀ ਟਾਰਗੇਟ ਕਿਲਿੰਗ ਨੂੰ ਅਸਫ਼ਲ ਕਰ ਦਿੱਤਾ ਹੈ। ਇਸ ਬਾਰੇ…
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ‘ਤੇ ਅਮਰੀਕੀ ਸੁਪਰੀਮ ਕੋਰਟ ਦੀ ਕਾਰਵਾਈ
ਮੁੰਬਈ ਹਮਲਾ ਜੋ ਤਹੱਵੁਰ ਰਾਣਾ ਵੱਲੋਂ 26 ਨਵੰਬਰ 2008 ਨੂੰ ਕੀਤਾ ਗਿਆ ਸੀ, ਦੇ ਸੰਬੰਧੀ ਅੱਜ ਅਮਰੀਕੀ ਸੁਪਰੀਮ ਕੋਰਟ ਨੇ ਵੱਡੀ ਕਾਰਵਾਈ ਕਰਦਿਆਂ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ 'ਤੇ…
ਤਾਮਿਲਨਾਡੂ ਵਿਖੇ ਅੱਜ ਹੈ ਸੀ.ਆਈ.ਐਸ.ਐਫ. ਦਾ 56ਵਾਂ ਸਥਾਪਨਾ ਦਿਵਸ
ਅੱਜ ਤਾਮਿਲਨਾਡੂ, ਰਾਨੀਪੇਟ ਦੇ ਅਰੱਕੋਨਮ ਵਿਖੇ ਸੀ.ਆਈ.ਐਸ.ਐਫ. ਦਾ 56ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਖ਼ਾਸ ਦਿਨ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਵਜੋਂ ਸ਼ਾਮਲ…
1993 ‘ਚ 2 ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਦਾ ਮਾਮਲਾ
ਜਾਣਕਾਰੀ ਅਨੁਸਾਰ ਮੋਹਾਲੀ ਦੀ CBI ਅਦਾਲਤ ਨੇ ਅੱਜ 1993 'ਚ 2 ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ 'ਤੇ ਸੁਣਵਾਈ ਕਰਦਿਆਂ ਤਤਕਾਲੀ SHO ਸੀਤਾ ਰਾਮ ਨੂੰ ਉਮਰ ਕੈਦ ਸਮੇਤ…
ਮੋਗਾ ਤੋਂ ਪਟਿਆਲਾ ਜਾਂਦੀ ਨਿਜੀ ਬੱਸ ਦੀ ਸਕੂਟਰੀ ਨਾਲ ਹੋਈ ਟੱਕਰ
ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਨਿਜੀ ਬੱਸ ਜੋ ਮੋਗਾ ਤੋਂ ਪਟਿਆਲਾ ਜਾ ਰਹੀ ਸੀ, ਨੇ ਰਾਸਤੇ ਵਿੱਚ ਜਾਂਦੇ ਸਮੇਂ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਗਈ। ਮੌਕੇ 'ਤੇ ਸਕੂਟਰੀ ਸਵਾਰ ਵੱਲੋਂ…
ਅੰਮ੍ਰਿਤਸਰ ਦੇ ਟਾਟਾ ਮੋਟਰਜ਼ ਸ਼ੋਅ ਰੂਮ ‘ਚ ਇੱਕ ਗ੍ਰਾਹਕ ਵੱਲੋਂ ਮਚਾਇਆ ਗਿਆ ਹੰਗਾਮਾ
ਜਾਣਕਾਰੀ ਅਨੁਸਾਰ ਇੱਕ ਗ੍ਰਾਹਕ ਅੰਮ੍ਰਿਤਸਰ ਦੇ ਟਾਟਾ ਮੋਟਰਜ਼ ਸ਼ੋਅ ਰੂਮ ਵਿੱਚ ਇੱਕ ਕਾਰ ਦੀ ਡਿਲੀਵਰੀ ਲਈ ਪੁੱਜਾ ਤਾਂ ਉਹਨਾਂ ਵੱਲੋਂ ਜਦ ਕਾਰ ਦਾ ਨਿਰੀਖਣ ਕੀਤਾ ਗਿਆ ਤਾਂ ਉਹਨਾਂ ਦੇਖਿਆ ਕਿ…
ਦਿੱਲੀ ਵਿਖੇ ਨਸ਼ੇ ‘ਚ ਧੁੱਤ ਮਹਿਲਾ ਦੀ CISF ਅਧਿਕਾਰੀਆਂ ਦੇ ਬੱਸ ਚਾਲਕ ਨਾਲ ਹੋਈ ਬਹਿਸ
ਇਹ ਖ਼ਬਰ ਦਿੱਲੀ ਦੀ ਹੈ ਹੈ ਜਿੱਥੇ ਇੱਕ ਨਸ਼ੇ ਵਿੱਚ ਧੁੱਤ ਮਹਿਲਾ ਕਾਰ ਚਲਾ ਰਹੀ ਸੀ, ਨੇ ਸਾਹਮਣਿਓਂ ਆਉਂਦੀ CISF ਅਧਿਕਾਰੀਆਂ ਦੀ ਬੱਸ ਨੂੰ ਗ਼ਲਤ ਪਾਸਿਓਂ ਓਵਰਟੇਕ ਕਰਨ ਦੀ ਕੋਸ਼ਿਸ਼…
ਆਸਟ੍ਰੇਲੀਆ ਜਾ ਰਹੇ ਪਰਿਵਾਰ ਦਾ ਏਅਰ ਇੰਡੀਆ ਏਅਰਲਾਈਨਜ਼ ਨਾਲ ਪਿਆ ਪੰਗਾ
ਇਹ ਖ਼ਬਰ ਅੰਮ੍ਰਿਤਸਰ ਦੀ ਹੈ ਜਿੱਥੇ ਕੱਲ੍ਹ ਰਾਤ ਇੱਕ ਪਰਿਵਾਰ ਆਸਟ੍ਰੇਲੀਆ ਲਈ ਰਵਾਨਾ ਹੋਇਆ ਸੀ ਪਰੰਤੂ ਏਅਰ ਇੰਡੀਆ ਏਅਰਲਾਈਨਜ਼ ਵਾਲਿਆਂ ਵੱਲੋਂ ਇਸ ਪਰਿਵਾਰ ਦੀ ਬੋਰਡਿੰਗ ਨੂੰ ਰੱਦ ਕਰ ਦਿੱਤਾ ਗਿਆ।…
ਬਠਿੰਡਾ ਵਿਖੇ ਚਿੱਟੇ ਦਾ ਆਦੀ ਚੋਰ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਕਾਬੂ
ਅੱਜ ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਫੂਲ ਵਿਖੇ ਇੱਕ ਚੋਰ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਗਿਆ ਹੈ। ਇਸ ਬਾਰੇ ਪਿੰਡ ਵਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ…
