ਬੀਤੀ ਰਾਤ ਸਿਸਵਾਂ ਰੋਡ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ
ਜਾਣਕਾਰੀ ਅਨੁਸਾਰ ਬੀਤੀ ਰਾਤ ਮੁਹਾਲੀ ਦੇ ਸਿਸਵਾਂ ਰੋਡ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਿਸ ਦੌਰਾਨ ਪੰਜਾਬ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਮੌਕੇ 'ਤੇ ਮੌਤ…
ਸੌਰਭ ਦੁੱਗਲ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਹੋਏ ਨਿਯੁਕਤ
100 ਵੋਟਾਂ ਦੇ ਫ਼ਰਕ ਨਾਲ ਹਰਾਇਆ ਨਲਿਨ ਆਚਾਰਿਆ ਜਾਣਕਾਰੀ ਅਨੁਸਾਰ ਸੌਰਭ ਦੁੱਗਲ ਦੀ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤੀ ਹੋਈ ਹੈ। ਉਹਨਾਂ ਨੇ ਨਲਿਨ ਆਚਾਰਿਆ ਨੂੰ 100 ਵੋਟਾਂ…
ਫਿਲੌਰ ‘ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦਾ ਹੋਇਆ ਅਪਮਾਨ
ਜਾਣਕਾਰੀ ਅਨੁਸਾਰ ਫਿਲੌਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ 'ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨੀ ਨਾਅਰੇ ਲਿਖ ਕੇ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ…
ਹੁਸ਼ਿਆਰਪੁਰ ਦੇ ਭਾਜਪਾ ਨੇਤਾ ਹਨੀ ਸੂਦ ‘ਤੇ ਹੋਈ ਗੋਲੀਬਾਰੀ
ਜਾਣਕਾਰੀ ਅਨੁਸਾਰ ਕੱਲ੍ਹ ਰਾਤ 10:30 ਦੇ ਕਰੀਬ ਕੰਮ ਤੋਂ ਘਰ ਵਾਪਸ ਆਉਣ 'ਤੇ ਹੁਸ਼ਿਆਰਪੁਰ ਦੇ ਭਾਜਪਾ ਨੇਤਾ ਹਨੀ ਸੂਦ ਦੇ ਉੱਪਰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੀ…
ਪੰਜਾਬ ਯੂਨੀਵਰਸਿਟੀ ਆਦਿੱਤਿਆ ਕਤਲਕਾਂਡ ਦਾ ਹੋਇਆ ਪਰਦਾਫ਼ਾਸ਼
ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿੱਚ ਹਰਿਆਣਵੀ ਗਾਇਕਾ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਹੋਏ ਆਦਿੱਤਿਆ ਠਾਕੁਰ ਦੇ ਕਤਲ ਦਾ ਚੰਡੀਗੜ੍ਹ ਪੁਲਿਸ ਵੱਲੋਂ ਪਰਦਾਫ਼ਾਸ਼ ਕੀਤਾ ਗਿਆ ਹੈ। ਦੱਸ ਦਈਏ…
ਥਾਈਲੈਂਡ ‘ਚ ਭੁਚਾਲ ਦਾ ਪ੍ਰਕੋਪ ਜਾਰੀ
ਥਾਈਲੈਂਡ ਦੇ ਮਿਆਂਮਾਰ 'ਚ ਪਿਛਲੇ ਦਿਨੀਂ ਆਏ ਭੁਚਾਲ ਦੇ ਪ੍ਰਕੋਪ ਕਾਰਨ ਹੁਣ ਤੱਕ 1700 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 3400 ਜ਼ਖਮੀ ਅਤੇ…
ਫਰੀਦਕੋਟ ਵਿਖੇ PRTC ਬੱਸ ਕੰਡਕਟਰ ਤੇ ਸਵਾਰੀਆਂ ਵਿਚਕਾਰ ਹੋਈ ਝੜਪ
ਫਰੀਦਕੋਟ ਤੋਂ PRTC ਬੱਸ ਕੰਡਕਟਰ ਤੇ ਸਵਾਰੀਆਂ ਵਿਚਕਾਰ ਹੋਈ ਝੜਪ ਦਾ ਮਾਮਲਾ ਸਾਹਮਣਾ ਆ ਰਿਹਾ ਹੈ। ਜਾਣਕਾਰੀ ਅਨੁਸਾਰ PRTC ਬੱਸ ਵਿੱਚ ਇੱਕ ਪਤੀ ਆਪਣੀ ਪਤਨੀ ਅਤੇ ਉਸਦੇ ਪੁੱਤਰ ਨੂੰ ਚੜਾਉਣ…
ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਗਲੀ ਕਾਰਵਾਈ
ਕੁੱਝ ਦਿਨ ਪਹਿਲਾਂ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦੇ ਤੋੜੇ ਗਏ ਮੋਰਚਿਆਂ ਦੇ ਚੱਲਦਿਆਂ ਅੱਜ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਸਮੇਤ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ…
ਬਟਾਲਾ, ਗੁਰਦਸਾਪੁਰ: 12ਵੀਂ ਜਮਾਤ ਦਾ ਪੇਪਰ ਦੇ ਕੇ ਘਰ ਜਾਂਦੇ ਸਮੇਂ ਵਿਦਿਆਰਥੀਆਂ ਨਾਲ ਵਾਪਰਿਆ ਭਿਆਨਕ ਹਾਦਸਾ
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬਟਾਲਾ, ਗੁਰਦਸਾਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਦੋ ਵਿਦਿਆਰਥੀਆਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਜਦ ਇਹ ਵਿਦਿਆਰਥੀ ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ…
INDIAN GRAND PRIX 1 ‘ਚ ਗੁਰਿੰਦਰਵੀਰ ਸਿੰਘ ਨੇ ਜਿੱਤਿਆ ਗੋਲਡ ਮੈਡਲ
ਜਾਣਕਾਰੀ ਅਨੁਸਾਰ ਬੰਗਲੁਰੂ ਵਿਖੇ ਪੰਜਾਬੀ ਗੱਭਰੂ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦਾ ਨੈਸ਼ਨਲ ਰਿਕਾਰਡ ਤੋੜਦਿਆਂ 10.20 ਸੈਕੰਡ 'ਚ 100 ਮੀਟਰ ਦੀ ਰੇਸ ਪੂਰੀ ਕੀਤੀ ਹੈ। ਨਾਲ ਹੀ ਦੱਸ ਦਈਏ ਕਿ…
