ਅਜਨਾਲਾ ਵਿਖੇ ਤੇਜ਼ ਹਨੇਰੀ ਤੇ ਝੱਖੜ ਨੇ ਲਿਆ ਅੱਗ ਦਾ ਰੂਪ
ਅਜਨਾਲਾ ਖੇਤਰ ’ਚ ਕੱਲ੍ਹ ਰਾਤ ਆਈ ਤੇਜ਼ ਹਨੇਰੀ ਤੇ ਝੱਖੜ ਕਾਰਨ ਕਈ ਥਾਵਾਂ ’ਤੇ ਅੱਗ ਲੱਗ ਗਈ। ਇਸ ਦੌਰਾਨ ਕਿਸਾਨਾਂ ਵੱਲੋਂ ਬਣਾਈ ਗਈ ਤੂੜੀ ਅਤੇ ਨਾੜ ਵੀ ਸੜ ਕੇ ਸੁਆਹ…
ਫਾਜ਼ਿਲਕਾ ਵਿਖੇ ਮੀਹ ਦੇ ਪਾਣੀ ‘ਚ ਡੁੱਬੀਆਂ ਕਣਕ ਦੀਆਂ ਬੋਰੀਆਂ
ਫਾਜ਼ਿਲਕਾ ਵਿਖੇ ਬੀਤੀ ਰਾਤ ਭਾਰੀ ਮੀਂਹ ਅਤੇ ਹਨੇਰੀ ਕਾਰਨ ਅਨਾਜ ਮੰਡੀ 'ਚ ਭਾਰੀ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਕੱਲ੍ਹ ਰਾਤ ਪਏ ਮੀਂਹ ਕਾਰਨ ਕਿਸਾਨਾਂ…
ਹੁਣ ਭਾਰਤ ਤੋਂ ਨਹੀਂ ਲੰਘ ਸਕਣਗੇ ਪਾਕਿਸਤਾਨੀ ਜਹਾਜ਼
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਇੱਕ ਵੱਡਾ ਐਲਾਨ ਕੀਤਾ ਹੈ ਜਿਸ ਦੇ ਚੱਲਦਿਆਂ ਹੁਣ ਭਾਰਤ ਤੋਂ ਪਾਕਿਸਤਾਨੀ ਜਹਾਜ਼ ਨਹੀਂ ਲੰਘ ਸਕਣਗੇ। ਦੱਸ ਦਈਏ ਕਿ 23 ਮਈ…
‘ਆਪ’ ਵੱਲੋਂ ਪੂਰੇ ਪੰਜਾਬ ‘ਚ ਰੋਸ ਪ੍ਰਦਰਸ਼ਨ ਦਾ ਸੱਦਾ
ਪੰਜਾਬ ਅਤੇ ਹਰਿਆਣਾ ਪਾਣੀ ਮਾਮਲੇ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੇਣ ਦਾ ਫੈਸਲਾ ਕਰ ਲਿਆ ਹੈ। ਜਿਸ ਦੇ ਚੱਲਦਿਆਂ 'ਆਪ' ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਲ ਰਿਹਾ…
ਪਾਕਿਸਤਾਨ ਨੇ ਖੁਫ਼ੀਆ ਏਜੰਸੀ ISI ਦੇ ਮੁਖੀ ਅਸੀਮ ਮਲਿਕ ਦੀ NSA ਵਜੋਂ ਕੀਤੀ ਨਿਯੁਕਤੀ
ਪਾਕਿਸਤਾਨ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਅਹਿਮ ਫੈਸਲਾ ਲੈਂਦਿਆਂ ਖੁਫ਼ੀਆ ਏਜੰਸੀ ISI ਦੇ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਦੀ NSA ਵਜੋਂ ਕੀਤੀ ਹੈ। ਦੱਸ ਦਈਏ ਕਿ ਇਹ ਅਹੁੱਦਾ 2022 'ਚ…
ਲੁਧਿਆਣਾ ਵਿਖੇ ਪੁਲਿਸ ਮੁਕਾਬਲੇ ‘ਚ ਲੰਡਾ ਗੈਂਗਸਟਰ ਗਰੁੱਪ ਦਾ ਇੱਕ ਮੈਂਬਰ ਕਾਬੂ
ਜਾਣਕਰੀ ਅਨੁਸਾਰ ਅੱਜ ਸਵੇਰੇ ਲੁਧਿਆਣਾ ਦੇ ਪਿੰਡ ਸਹਿਬਾਨਾਂ ਨੇੜੇ ਪੁਲਿਸ ਵੱਲੋਂ ਮੁਕਾਬਲੇ 'ਚ ਲੰਡਾ ਗੈਂਗਸਟਰ ਗਰੁੱਪ ਦਾ ਇੱਕ ਮੈਂਬਰ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਐਨਕਾਊਂਟਰ ਦੌਰਾਨ ਮੁਲਜ਼ਮ ਜ਼ਖਮੀ…
ਜਲੰਧਰ ਵਿਖੇ ਚੜ੍ਹਦੀ ਸਵੇਰ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਈ ਗੋਲੀਬਾਰੀ
ਅੱਜ ਸਵੇਰੇ ਕਰੀਬ 5.30 ਵਜੇ ਜਲੰਧਰ ਦਿਹਾਤੀ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਗੋਲੀਬਾਰੀ ਹੋਈ। ਜਾਣਕਾਰੀ ਅਨੁਸਾਰ ਜਦੋਂ ਪੁਲਿਸ ਨੇ ਲਗਾਏ ਨਾਕੇ ਦੌਰਾਨ ਅੰਮ੍ਰਿਤਸਰ ਵੱਲੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਰੁੱਕਣ ਦਾ…
ਨਵਜੋਤ ਸਿੰਘ ਸਿੱਧੂ ਨੇ ਸਿਆਸਤ ਤੋਂ ਕੀਤਾ ਕਿਨਾਰਾ
ਨਵਜੋਤ ਸਿੰਘ ਸਿੱਧੂ ਨੇ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਹੁਣ ਰਾਜਨੀਤੀ ਵਿੱਚ ਭਾਗ ਨਹੀਂ ਲੈਣਗੇ। ਉਹਨਾਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਆਪਣੀ ਜ਼ਿੰਦਗੀ ਦੀ ਨਵੀਂ…
ਕੈਨੇਡਾ ਫੈਡਰਲ ਚੋਣਾਂ 2025 ਦੌਰਾਨ ਮਾਰਕ ਕਾਰਨੀ ਬਣੇ ਕੈਨੇਡਾ ਦੇ 25ਵੇਂ ਪ੍ਰਧਾਨ ਮੰਤਰੀ
ਜਾਣਕਾਰੀ ਅਨੁਸਾਰ ਕੈਨੇਡਾ ਫੈਡਰਲ ਚੋਣਾਂ 2025 ਦੌਰਾਨ ਲਿਬਰਲ ਪਾਰਟੀ ਦੀ ਜਿੱਤ ਹੋਈ ਹੈ। ਦੱਸ ਦਈਏ ਕਿ ਇਸ ਦੌਰਾਨ ਮਾਰਕ ਕਾਰਨੀ ਕੈਨੇਡਾ ਦੇ 25ਵੇਂ ਪ੍ਰਧਾਨ ਮੰਤਰੀ ਬਣੇ ਹਨ। ਇਸ ਦੌਰਾਨ ਲਿਬਰਲ…
ਅੱਜ ਅਕਸ਼ੈ ਤ੍ਰਿਤੀਆ ਮੌਕੇ ਸ਼ੁਰੂ ਹੋਵੇਗੀ ਚਾਰ ਧਾਮ ਯਾਤਰਾ
ਜਾਣਕਾਰੀ ਅਨੁਸਾਰ ਅੱਜ ਅਕਸ਼ੈ ਤ੍ਰਿਤੀਆ ਮੌਕੇ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਹੋਵੇਗੀ। ਜਾਣਕਾਰੀ ਅਨੁਸਾਰ ਦੇਵੀ ਗੰਗਾ ਦੀ ਪਾਲਕੀ ਸਵੇਰੇ 9 ਵਜੇ ਗੰਗੋਤਰੀ ਧਾਮ 'ਤੇ ਪਹੁੰਚ ਗਈ ਸੀ ਅਤੇ ਪੂਜਾ ਤੋਂ…
