ਜਾਣਕਰੀ ਅਨੁਸਾਰ ਅੱਜ ਸਵੇਰੇ ਲੁਧਿਆਣਾ ਦੇ ਪਿੰਡ ਸਹਿਬਾਨਾਂ ਨੇੜੇ ਪੁਲਿਸ ਵੱਲੋਂ ਮੁਕਾਬਲੇ ‘ਚ ਲੰਡਾ ਗੈਂਗਸਟਰ ਗਰੁੱਪ ਦਾ ਇੱਕ ਮੈਂਬਰ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਐਨਕਾਊਂਟਰ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੂ ਦੋਸ਼ੀ ਪੁਲਿਸ ਨੂੰ ਕਈ ਸੰਗੀਨ ਮਾਮਲਿਆਂ ‘ਚ ਲੋੜੀਂਦਾ ਸੀ।

Sign in to your account