By using this site, you agree to the Privacy Policy and Terms of Use.
Accept
Sunday, Jul 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sunday, Jul 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Crime > ਤਲਵੰਡੀ ਭਾਈ ਨੇੜਲੇ ਪਿੰਡ ਹਰਰਾਜ ਤੋਂ ਸਾਹਮਣੇ ਆਈ ਦਿਲ ਦਹਿਲਾ ਦੇਣ ਵਾਲੀ ਘਟਨਾ
CrimePunjab newsRecent Post

ਤਲਵੰਡੀ ਭਾਈ ਨੇੜਲੇ ਪਿੰਡ ਹਰਰਾਜ ਤੋਂ ਸਾਹਮਣੇ ਆਈ ਦਿਲ ਦਹਿਲਾ ਦੇਣ ਵਾਲੀ ਘਟਨਾ

NewsAdmin
Last updated: June 17, 2025 10:54 am
NewsAdmin
Share
1 Min Read
SHARE

ਤਲਵੰਡੀ ਭਾਈ ਨੇੜਲੇ ਪਿੰਡ ਹਰਰਾਜ ਵਿਖੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਤੀ ਨੇ ਘਰੇਲੂ ਕਲੇਸ਼ ਕਾਰਨ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਕੌਰ ਵਜੋਂ ਹੋਈ ਹੈ, ਜਿਸਦਾ ਬੀਤੀ ਸ਼ਾਮ ਆਪਣੇ ਪਤੀ ਜਗਸੀਰ ਸਿੰਘ ਨਾਲ ਵਿਵਾਦ ਹੋ ਗਿਆ ਸੀ ਅਤੇ ਝਗੜੇ ਦੌਰਾਨ ਜਗਸੀਰ ਸਿੰਘ ਨੇ ਪਰਮਜੀਤ ਕੌਰ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਕਮਰੇ ਵਿੱਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਤਲਵੰਡੀ ਭਾਈ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੇ ਭਰਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਕਾਤਲ ਪਤੀ ਜਗਸੀਰ ਸਿੰਘ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਦੀ ਤਲਾਸ਼ ਜਾਰੀ ਹੈ।

You Might Also Like

RBI ਵਲੋਂ ਵਿਆਜ ਦਰਾਂ ‘ਚ ਕਟੌਤੀ

ਹੁਣ ਭਾਰਤ ਤੋਂ ਨਹੀਂ ਲੰਘ ਸਕਣਗੇ ਪਾਕਿਸਤਾਨੀ ਜਹਾਜ਼

ਪੁਲਿਸ ਨੇ ਕੱਸਿਆ ਪਾਦਰੀ ਬਜਿੰਦਰ ‘ਤੇ ਸ਼ਿਕੰਜਾ, ਮੁੱਲਾਂਪੁਰ ਥਾਣੇ ‘ਚ ਮਹਿਲਾ ਨੇ ਕਰਾਈ ਪਾਦਰੀ ਵਿਰੁੱਧ FIR ਦਰਜ

ਮਨੀਸ਼ ਸਿਸੋਦੀਆ ‘ਆਪ’ ਦੇ ਇੰਚਾਰਜ ਵਜੋਂ ਹੋਏ ਨਿਯੁਕਤ

ਅੱਜ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ

TAGGED:#BreakingNews#EB24Network#LatestNews#Punjab#PunjabNews#PunjabPolice#TALWANDIBHAIVILLAGEMUDER#TalwandibhaivillageMuderCase
Share This Article
Facebook Twitter Copy Link Print
Share
Previous Article ਹਿਸਾਰ ‘ਚ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ
Next Article ਫ਼ਰਜ਼ੀ ਦਸਤਾਵੇਜ਼ਾਂ ਰਾਹੀਂ ਹੋਈ ਕਰੋੜਾਂ ਦੀ ਧੋਖਾਧੜੀ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Fondamentali meccanismi con afkspin e nuove opportunità di guadagno passivo online
Uncategorized
July 26, 2026
Интересные возможности предоставит boostwin казино скачать на телефон и компьютер сегодня
Uncategorized
July 26, 2026
Интересные возможности предоставит boostwin казино скачать на телефон и компьютер сегодня
Uncategorized
July 26, 2026
Aufregende Hühnerabenteuer erwarten dich beim Chicken Road Casino mit schnellen Autos und hohen Punktzahlen
Uncategorized
July 25, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?