ਜਾਣਕਾਰੀ ਅਨੁਸਾਰ YO YO Honey Singh ਵੱਲੋਂ ਆਪਣੇ ਨਵੇਂ ਗੀਤ ਮਨੀਆਕ ਵਿੱਚ ਘੋੜੇ ਦੀ ਵਰਤੋਂ ਕਰਨ ‘ਤੇ T-Series ਦੇ ਮਾਲਕ ਭੂਸ਼ਨ ਕੁਮਾਰ ਨੂੰ ‘ਐਨੀਮਲ ਵੈਲਫੇਅਰ’ ਵੱਲੋਂ ਇਤਰਾਜ਼ ਵਜੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਪੰਡਿਤ ਰਾਓ ਧਰਨੇਵਰ ਨੇ ਵੀ ਇਹਨਾਂ ਦੋਹਾਂ ਵਿਰੁੱਧ FIR ਦਰਜ ਕਰਵਾਈ ਹੈ। ਨਾਲ ਹੀ ਦੱਸ ਦਈਏ ਕਿ ਇਹਨਾਂ ਦੋਹਾਂ ਉੱਪਰ CBFC ਕੋਲੋਂ ਕਲੀਅਰੈਂਸ ਸਰਟੀਫਿਕੇਟ ਪ੍ਰਾਪਤ ਕਰਨ ਲਈ CBFC ਨੂੰ ਗ਼ਲਤ ਜਾਣਕਾਰੀ ਦੇਣ ਦੇ ਵੀ ਇਲਜ਼ਾਮ ਲੱਗੇ ਹਨ।
YO YO Honey Singh ਦੇ ਨਵੇਂ ਗੀਤ ਮਨੀਆਕ ਵਜੋਂ T-Series ਦੇ ਮਾਲਕ ਨੂੰ ਨੋਟਿਸ ਜਾਰੀ

Leave a Comment Leave a Comment
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
