ਜਾਣਕਾਰੀ ਅਨੁਸਾਰ ਪੁਲਿਸ ਐਨਕਾਊਂਟਰ ਇੰਟੈਲੀਜੈਂਸ ਤੇ ਫਿਰੋਜ਼ਪੁਰ ਵਿੰਗ ਨੇ ਸਾਂਝਾ ਅਭਿਆਨ ਚਲਾਉਂਦਿਆਂ ਰਤਾ ਖੇੜਾ ਨਹਿਰਾਂ ਦੇ ਕੋਲ ਨਾਕਾ ਲਗਾਇਆ ਹੋਇਆ ਸੀ। ਜਿੱਥੇ ਫਿਰੋਜ਼ਪੁਰ ਗੋਲੀ ਕਾਂਡ ’ਚ ਲੋੜੀਂਦੇ ਤਿੰਨ ਬਦਮਾਸ਼ ਸੋਨੂੰ, ਗੁਰਜਿੰਦਰ ਸਿੰਘ ਘੋੜਾ, ਅਮਰਜੀਤ ਨਾਕੇ ਵਾਲੇ ਸਥਾਨ ‘ਤੇ ਪੁੱਜੇ ਤਾਂ ਉਹਨਾਂ ਨੂੰ ਜਦ ਪੁਲਿਸ ਨੇ ਰੁਕਣ ਲਈ ਕਿਹਾ ਤਾਂ ਉਹਨਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਨਾਲ ਹੀ ਦੱਸ ਦਈਏ ਕਿ ਦੋਸ਼ੀਆਂ ਦੀ ਪਛਾਣ ਸੋਨੂੰ, ਗੁਰਜਿੰਦਰ ਸਿੰਘ ਘੋੜਾ, ਅਮਰਜੀਤ ਵਜੋਂ ਹੋਈ ਹੈ।
ਪੁਲਿਸ ਐਨਕਾਊਂਟਰ ਇੰਟੈਲੀਜੈਂਸ ਤੇ ਫਿਰੋਜ਼ਪੁਰ ਵਿੰਗ ਨੂੰ ਮਿਲੀ ਵੱਡੀ ਸਫ਼ਲਤਾ

You Might Also Like
Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
