By using this site, you agree to the Privacy Policy and Terms of Use.
Accept
Sunday, Jul 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sunday, Jul 26, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > National > Accident > ਜਲੰਧਰ ਦੇ ਆਨੰਦ ਨਗਰ ਦੇ ਰਿਹਾਇਸ਼ੀ ਇਲਾਕੇ ਤੋਂ ਵੱਡੀ ਖ਼ਬਰ
AccidentPunjab newsRecent Post

ਜਲੰਧਰ ਦੇ ਆਨੰਦ ਨਗਰ ਦੇ ਰਿਹਾਇਸ਼ੀ ਇਲਾਕੇ ਤੋਂ ਵੱਡੀ ਖ਼ਬਰ

NewsAdmin
Last updated: March 13, 2025 5:04 pm
NewsAdmin
Share
1 Min Read
SHARE

ਬਰਫ਼ ਫੈਕਟਰੀ ‘ਚ ਅਮੋਨੀਆ ਗੈਸ ਹੋਈ ਲੀਕ,
ਨਿਵਾਸੀਆਂ ‘ਚ ਸਹਿਮ ਦਾ ਮਾਹੌਲ


ਇਹ ਘਟਨਾ ਜਲੰਧਰ ਦੇ ਆਨੰਦ ਨਗਰ ਦੇ ਰਿਹਾਇਸ਼ੀ ਇਲਾਕੇ ‘ਚ ਵਾਪਰੀ ਹੈ ਜਿੱਥੇ ਇੱਕ ਬਰਫ਼ ਦੀ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋ ਗਈ ਹੈ। ਜਿਸ ਕਾਰਨ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ ‘ਤੇ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ ਹੈ। ਇਸ ਸਮੇਂ ਫੈਕਟਰੀ ‘ਚ ਕਰਮਚਾਰੀ ਵੀ ਮੌਜੂਦ ਹਨ। ਇਸ ਮਾਮਲੇ ਬਾਰੇ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਦੇ ਲਾਇਸੈਂਸ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਉਸ ਵੱਲੋਂ ਫੈਕਟਰੀ ਨੂੰ ਇਸ ਰਿਹਾਇਸ਼ੀ ਇਲਾਕੇ ‘ਚ ਚਲਾਇਆ ਜਾ ਰਿਹਾ ਹੈ।

You Might Also Like

LOC ‘ਤੇ ਪਾਕਿਸਤਾਨੀ ਫੌਜ ਵੱਲੋਂ ਮੁੜ ਤੋਂ ਗੋਲੀਬਾਰੀ

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ 22-23 ਜਨਵਰੀ ਨੂੰ ਬਦਲੇਗਾ ਮੌਸਮ

ਕਪੂਰਥਲਾ ਵਿਖੇ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਟਰੱਕ ਨਾਲ ਭਿਆਨਕ ਟੱਕਰ, ਦੋਵੇਂ ਲੜਕਿਆਂ ਦੀ ਮੌਕੇ ‘ਤੇ ਮੌਤ

ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਜਾਰੀ

TAGGED:# AmmoniaGas#AnandNagar#BreakingNews#EB24Network#Factory#Jalandhar#Punjab#PunjabNews
Share This Article
Facebook Twitter Copy Link Print
Share
Previous Article ਕੈਬਨਿਟ ਮੀਟਿੰਗ ਤੋਂ ਬਾਅਦ ਹਰਪਾਲ ਸਿੰਘ ਚੀਮਾ ਦਾ ਬਿਆਨ
Next Article ਜਲੰਧਰ: ਨਸ਼ਿਆਂ ਵਿਰੁੱਧ ਜੰਗ ਤਹਿਤ ਸ਼ਾਹਪੁਰ ਥਾਣੇ ਦੀ ਪੁਲਿਸ ਵੱਲੋਂ ਚਾਰ ਨੌਜਵਾਨ 295 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

जानकारी के स्रोत winmatch के साथ, खेलों का विस्तृत विश्लेषण और रणनीतियाँ
Uncategorized
July 26, 2026
Gelişmiş stratejiler merit king ile kazanca dönüşür, fırsatları kaçırmayın
Uncategorized
July 26, 2026
Terrifying power dynamics within the world of joker fire force ignite intense conflicts
Uncategorized
July 26, 2026
Eficacia del servicio betsson en apuestas deportivas y casino online actualmente
Uncategorized
July 26, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?