By using this site, you agree to the Privacy Policy and Terms of Use.
Accept
Monday, Sep 7, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Monday, Sep 7, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Politics > ਅੱਜ ਪ੍ਰਤਾਪ ਸਿੰਘ ਬਾਜਵਾ ਹੋਣਗੇ ਮੁਹਾਲੀ ਥਾਣੇ ‘ਚ ਪੇਸ਼
PoliticsPunjab newsRecent Post

ਅੱਜ ਪ੍ਰਤਾਪ ਸਿੰਘ ਬਾਜਵਾ ਹੋਣਗੇ ਮੁਹਾਲੀ ਥਾਣੇ ‘ਚ ਪੇਸ਼

NewsAdmin
Last updated: April 15, 2025 11:12 am
NewsAdmin
Share
1 Min Read
SHARE

ਪੰਜਾਬ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਨਿਜੀ ਟੀ.ਵੀ. ਚੈਨਲ ਨਾਲ ਹੋਈ ਇੰਟਰਵਿਊ ਵਿੱਚ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ 50 ਗ੍ਰਨੇਡ ਬੰਬ ਆਏ ਹਨ ਜਿਹਨਾਂ ਵਿੱਚੋਂ 18 ਵਰਤੇ ਜਾ ਚੁੱਕੇ ਹਨ ਅਤੇ 32 ਬਾਕੀ ਹਨ। ਜਿਸ ਤੋਂ ਬਾਅਦ ਉਹਨਾਂ ਦੇ ਇਸ ਬਿਆਨ ਉੱਤੇ ਕਾਫ਼ੀ ਸਵਾਲ ਉੱਠੇ ਹਨ ਅਤੇ ਪੰਜਾਬ ਦੇ CM ਭਗਵੰਤ ਮਾਨ ਵੱਲੋਂ ਵੀ ਸਵਾਲ ਉਠਾਏ ਗਏ ਹਨ ਕਿ ਉਹਨਾਂ ਕੋਲ ਇਹ ਜਾਣਕਾਰੀ ਕਿਵੇਂ ਆਈ? ਨਾਲ ਹੀ ਉਹਨਾਂ ਵਿਰੁੱਧ ਮੁਹਾਲੀ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ FIR ਦਰਜ ਕੀਤੀ ਗਈ ਹੈ ਅਤੇ ਥਾਣੇ ਵਿੱਚ ਸ਼ਾਮਲ ਹੋਣ ਲਈ ਸੰਮਨ ਵੀ ਜਾਰੀ ਕੀਤਾ ਗਿਆ ਸੀ। ਦੱਸ ਦਈਏ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਮੁਹਾਲੀ ਦੇ ਥਾਣੇ ਵਿੱਚ ਪੇਸ਼ ਹੋਣਗੇ ਅਤੇ ਬੰਬਾਂ ਬਾਰੇ ਦਿੱਤੀ ਜਾਣਕਾਰੀ ਬਾਰੇ ਉਹਨਾਂ ਕੋਲੋਂ ਪੁੱਛ ਗਿੱਛ ਕੀਤੀ ਜਾਵੇਗੀ।

You Might Also Like

ਬਰਨਾਲਾ ਦੇ ਪਿੰਡ ਮੂੰਮ ਵਿਖੇ ਵਾਪਰੀ ਦਰਦਨਾਕ ਘਟਨਾ

ਅੱਜ ਹੋਵੇਗੀ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ

ਪੰਜਾਬ ਸਰਕਾਰ ਦਾ ਨਵਾਂ ਉਪਰਾਲਾ ਹੁਣ ਮਿਲਣਗੀਆਂ 406 ਸੇਵਾਵਾਂ ਸਿਰਫ਼ ਇੱਕ ਫ਼ੋਨ ਕਾਲ ‘ਤੇ ਨਹੀਂ ਹੋਣਾ ਪਵੇਗਾ ਸਰਕਾਰੀ ਕੰਮਾਂ ਲਈ ਪਰੇਸ਼ਾਨ

ਸੇਲ ‘ਤੇ ਲੱਗਿਆ ਪਿੰਡ ‘ਭਾਈ ਬਖਤੌਰ’

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਅੱਜ

TAGGED:#BreakingNews#CongressParty#EB24Network#LOPBajwa#Mohali#PartapSinghBajwa#Punjab#PunjabNews
Share This Article
Facebook Twitter Copy Link Print
Share
Previous Article ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਵੱਲੋਂ ਹੁੰਦੀ ਧੋਖਾਧੜੀ ਨੂੰ ਰੋਕਣ ਲਈ ਚੁੱਕਿਆ ਇੱਕ ਹੋਰ ਕਦਮ
Next Article ਅੱਜ ਅਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਮੁੜ ਹੋਣਗੇ ਅਦਾਲਤ ‘ਚ ਪੇਸ਼
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Actuele bonussen en veilige spellen vind je bij https://madcasino-netherlands.nl voor een optimale ervaring
Uncategorized
September 6, 2026
Attraktive Boni und Auszahlungen mit verdecasino für Glücksspieler erwartet
Uncategorized
September 6, 2026
Figyelemre méltó történet a chicken-road-game-hungary.com oldalon, ahol a csirke biztonságos átkelése a legfontosabb feladat
Uncategorized
September 6, 2026
Biztonságos nyereség a sportfogadásban, bet match lehetőségekkel optimalizálva
Uncategorized
September 6, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?