By using this site, you agree to the Privacy Policy and Terms of Use.
Accept
Thursday, Sep 10, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Notification
Search
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Thursday, Sep 10, 2026
Sign In
Notification
  • Home
  • Recent Post
  • Punjab news
  • National
  • International
  • Education
  • Web Stories
  • Entertainment
  • Politics
  • Fashion
  • Technology
  • E-paper
  • Article
Sign In
Have an existing account? Sign In
Follow US
  • Advertise
© 2024 EB24 Network. Social Simba Company. All Rights Reserved.
EB24 NETWORK > Crime > ਪੰਜਾਬ ਨੈਸ਼ਨਲ ਬੈਂਕ ਕਰੋੜਾਂ ਦੇ ਘੁਟਾਲੇ ਦਾ ਦੋਸ਼ੀ, ਮੇਹੁਲ ਚੋਕਸੀ ਗ੍ਰਿਫਤਾਰ
CrimeFinanceRecent Post

ਪੰਜਾਬ ਨੈਸ਼ਨਲ ਬੈਂਕ ਕਰੋੜਾਂ ਦੇ ਘੁਟਾਲੇ ਦਾ ਦੋਸ਼ੀ, ਮੇਹੁਲ ਚੋਕਸੀ ਗ੍ਰਿਫਤਾਰ

NewsAdmin
Last updated: April 14, 2025 12:54 pm
NewsAdmin
Share
1 Min Read
SHARE

ਜਾਣਕਾਰੀ ਅਨੁਸਾਰ ਮੇਹੁਲ ਚੋਕਸੀ ਜੋ ਪੰਜਾਬ ਨੈਸ਼ਨਲ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਦਾ ਦੋਸ਼ੀ ਸੀ, CBI ਦੀ ਅਪੀਲ ‘ਤੇ ਬੈਲਜੀਅਮ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਇਸ ਦੋਸ਼ੀ ਉੱਤੇ 13,850 ਕਰੋੜ ਰੁਪਏ ਦਾ ਘੁਟਾਲਾ ਕਰਨ ਦਾ ਦੋਸ਼ ਹੈ। ਪਿਛਲੇ ਮਹੀਨੇ ਮੇਹੁਲ ਚੋਕਸੀ ਦੇ ਬੈਲਜੀਅਮ ਵਿੱਚ ਲੁਕੇ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਗ੍ਰਿਫਤਾਰੀ ਲਈ ਮੁੰਬਈ ਦੀ ਅਦਾਲਤ ਦੁਆਰਾ ਜਾਰੀ ਕੀਤੇ ਦੋ ਖੁੱਲ੍ਹੇ ਗ੍ਰਿਫ਼ਤਾਰੀ ਵਾਰੰਟਾਂ ਦਾ ਹਵਾਲਾ ਦਿੱਤਾ। ਜਾਣਕਾਰੀ ਅਨੁਸਾਰ ਇਸ ਸਮੇਂ ਚੌਕਸੀ ਜੇਲ੍ਹ ‘ਚ ਕੈਦ ਹੈ ਅਤੇ ਭਾਰਤ ਨੇ ਬੈਲਜੀਅਮ ਤੋਂ ਚੋਕਸੀ ਦੀ ਹਵਾਲਗੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਹੈ।

You Might Also Like

ਕੇਂਦਰ ਸਰਕਾਰ ਨੇ ਤੁਹਿਨ ਕਾਂਤ ਪਾਂਡੇ ਨੂੰ SEBI ਦੇ ਅਗਲੇ ਮੁਖੀ ਵਜੋਂ ਕੀਤਾ ਨਿਯੁਕਤ

ਸੈਕਰਾਮੈਂਟੋ ‘ਚ ਐਫ਼.ਬੀ.ਆਈ. ਤੇ ਈ.ਆਰ.ਓ. ਦੀ ਵੱਡੀ ਕਾਰਵਾਈ

9 ਮਹੀਨਿਆਂ ਦੇ ਮਿਸ਼ਨ ਤੋਂ ਬਾਅਦ ਧਰਤੀ ’ਤੇ ਵਾਪਸ ਪੁੱਜੀ ਸੁਨੀਤਾ ਵਿਲੀਅਮਜ਼

ਸਿਖਲਾਈ ਲੈਣ ਫਿਨਲੈਂਡ ਜਾਣਗੇ ਪੰਜਾਬ ਦੇ ਅਧਿਆਪਕ, ਚੋਣ ਪ੍ਰਕਿਰਿਆ ਜਾਰੀ

ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਕਰਨਗੇ ਪੰਜਾਬ ਦਾ ਦੌਰਾ

TAGGED:#BankFraud#Belgium#BreakingNews#EB24Network#Fraud#India#MehulChoksi#PunjabNationalBank
Share This Article
Facebook Twitter Copy Link Print
Share
Previous Article ਸੁਖਬੀਰ ਸਿੰਘ ਬਾਦਲ ਨੂੰ ਚੌਥੀ ਵਾਰ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
Next Article SGPC ਦੀ ਅੰਤ੍ਰਿੰਗ ਕਮੇਟੀ ਦੀ 16 ਅਪ੍ਰੈਲ ਨੂੰ ਹੋਵੇਗੀ ਇਕੱਤਰਤਾ
Leave a Comment Leave a Comment

Leave a Reply Cancel reply

Your email address will not be published. Required fields are marked *

Stay Connected

128Like
100Follow
30Follow
118Subscribe
Subscribe to Our Newsletter
Subscribe to our newsletter to get our newest articles instantly!
[contact-form-7 id="4653e6b" title="Newsletter"]
-Sponsored-
Ad imageAd image

Latest News

Vertrauenswürdige Online-Casinos finden und mit https://ninecasinos.com.de vergleichen für sicheres Spielen
Uncategorized
September 10, 2026
Attraktive Angebote und casinacho für ein besonderes Spielerlebnis
Uncategorized
September 10, 2026
Exceptional winnings and vegashero-casino-unitedkingdom.uk unlock premier UK online casino entertainment
Uncategorized
September 10, 2026
Exklusive Strategien für Glücksspiel mit thebets24casino-switzerland.com und langfristigem Erfolg erwarten Sie
Uncategorized
September 10, 2026

Advertise

  • Advertise with us
  • Newsletters
  • Deal
//

The EB24 NETWORK is an INDEPENDENT MEDIA platform to generate awareness among the masses regarding society, socio-eco, and politico.

Sign Up for Our Newsletter

Subscribe to our newsletter to get our newest articles instantly!

[contact-form-7 id=”4653e6b” title=”Email-Letter”]

EB24 NETWORKEB24 NETWORK
Follow US
© 2024 EB24 Network. All Rights Reserved.
  • About Us
  • Terms of Use
Welcome Back!

Sign in to your account

Username or Email Address
Password

Lost your password?