ਅੱਜ ਤੜਕਸਾਰ ਤਰਨਤਾਰਨ ਦੇ ਪਿੰਡ ਭੁਸੇ ਰਖ ਨੇੜੇ ਥਾਣਾ ਸਰਾਂ ਅਮਾਨਤ ਖਾਨ ਕੋਲ ਸੀ. ਆਈ. ਏ. ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੂੰ ਜਦ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸਦੀ ਜਵਾਬੀ ਕਾਰਵਾਈ ਦੌਰਾਨ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਜੋ ਦੋਹਾਂ ਦੇ ਪੈਰਾਂ ਵਿੱਚ ਜਾ ਲੱਗੀਆਂ ਅਤੇ ਦੋਵੇਂ ਜਖ਼ਮੀ ਹੋ ਗਏ। ਮੌਕੇ ‘ਤੇ ਦੋਹਾਂ ਦੋਸ਼ੀਆਂ ਨੂੰ ਇਲਾਜ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਦੋ ਪਿਸਤੌਲ ਗਲੋਕ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਗਿਆ ਹੈ।
ਤਰਨਤਾਰਨ ਵਿਖੇ ਸੀ. ਆਈ. ਏ. ਪੁਲਿਸ ਦੀ ਵੱਡੀ ਸਫਲਤਾ

Leave a Comment Leave a Comment
Subscribe to Our Newsletter
Subscribe to our newsletter to get our newest articles instantly!
-Sponsored-
